ਸੰਧੂ ਚੋਟੀਆਂ ਵਾਲਾ sandhu chotian wala

ਸੰਧੂ ਚੋਟੀਆਂ ਵਾਲਾ sandhu chotian wala

Share

video creator

Photos from ਸੰਧੂ ਚੋਟੀਆਂ ਵਾਲਾ sandhu chotian wala 's post 04/06/2026

ਥਾ ਥਾਂ ਤੇ ਬੇ:ਜ਼ਤੀ ਹੋ ਰਹੀ ਹੈ ਸਿਰਫ ਇਕ ਆਹ ਇਨਸਾਨ ਕਰਕੇ ਜ਼ੋ ਇੰਗਲੈਂਡ ਚ ਰਹਿੰਦਾ ਹੈ ਤੇ ਵਿਚਾਰੇ ਮੁੰਡੇ ਨੂੰ ਬਿਨਾ ਕੋਈ ਖ਼ਾਸੀ ਗੱਲ ਤੋਂ ਖ:ਤਮ ਕਰ ਦਿੱਤਾ ਤੇ ਸਿਰ ਤੇ ਪੱਗ ਹੋਣ ਕਰਕੇ ਇਹ ਗੱਲ ਸਾਰੇ ਸਿੱਖਾਂ ਤੇ ਆ ਗਈ ਹੈ ਤੇ ਇੰਗਲੈਂਡ ਚ ਸਿੱਖਾਂ ਨਾਲ ਬਹੁਤ ਵੱਡੇ ਲੈ:ਵਲ ਤੇ ਵਿਤ:ਕਰਾ ਹੋਣ ਲੱਗ ਗਿਆ ਹੈ ਤੇ ਧ:ਰਨੇ ਲੱਗ ਰਹੇ ਹਨ ਸਿਰਫ ਤੇ ਸਿਰਫ ਆਹ ਇਕ ਇਨਸਾਨ ਕਰਕੇ ਸਾਰੀ ਸਿੱਖ ਕੌਮ ਬਦ-ਨਾਮ ਹੋ ਰਹੀ ਹੈ ਤੇ ਦਾਸ ਦੇਣਾ ਚਾਹੁੰਦੇ ਹਾਂ ਕੇ ਸਿੱਖੀ ਬਹੁਤ ਵੱਡੀ ਚੀਜ਼ ਹੈ ਕਿਸੇ ਇਕ ਇਨਸਾਨ ਕਰਕੇ ਬਦ+ਨਾਮ ਨਹੀਂ ਹੋਣੀ ਪਰ ਏਦਾ ਦੇ ਇਨਸਾਨ ਸਾਡੀ ਸਿੱਖੀ ਦੇ ਨਾਮ।ਤੇ ,,,,ਨੇ ਹੈਨਾ । ਬਾਕੀ ਜ਼ੋ ਹੋਇਆ ਬਹੁਤ ਮਾੜਾ ਹੋਇਆ ਤੇ ਅੱਗੇ ਕੁਛ ਬੋਲਣ ਨੂੰ ਬਚਿਆ ਨਹੀਂ ,,,,🥹

03/06/2026

ਆਜੋ ਕਰੋ ਗੱਲ 🙏🙏

03/06/2026

198-4 ਚ ਸਾਡੇ 😱😱😱

03/06/2026

ਆਹ ਕੀਤੀ ਸਹੀ ਗੱਲ ✅

03/06/2026

ਸੁਣੋ ਪੂਰੀ ਗੱਲ ਅਕਾਲ ਤਖ਼ਤ ਸਾਹਿਬ 🥹

02/06/2026

ਗੱਲ ਸੁਣ ਕੇ ਜ਼ਰਾ 🙏🙏

02/06/2026

ਗੱਲਾਂ ਸੁਣਿਓ ਜਰਾ 😱😱

02/06/2026

ਸਿਰੇ ਦਾ ਰਾਜ ਹੁੰਦਾ ਸੀ 💯

01/06/2026

ਸੁਣਿਓ ਕੇਰਾ 🙏🙏🙏

Photos from ਸੰਧੂ ਚੋਟੀਆਂ ਵਾਲਾ sandhu chotian wala 's post 01/06/2026

ਜ਼ੇ ਮਾਵਾ ਦੀਆਂ ਰੀਲਾਂ ਬਣਾ ਰਹੀਆਂ ਤਾਂ ਸੋਚ ਲਵੋ ਕੀ ਹਲਾਤ ਹੋਏ ਪਏ ਆ ਏਥੇ ਸਾਡੇ ਪੰਜਾਬ ਚ ਵੀ ਤੇ ਬਾਅਦ ਚ ਜਦ ਕੋਈ ਅਣ-ਹੋਣੀ ਹੁੰਦੀ ਹੈ ਤਾਂ ਫਿਰ ਰੋਂਦੇ ਅ ਪਰ ਪੰਜਾਬੀਆਂ ਨੂੰ ਬੇਨਤੀ ਹੈ ਕੇ ਆਪਣੇ ਬੱਚਿਆਂ ਨੂੰ ਇਹ ਸੋਸ਼ਲ ਮੀਡੀਆ ਤੋਂ ਦੂਰ ਰੱਖੋ ਖਾਸ ਕਰਕੇ ਆਹ ਬਲੌ-ਗਰ ਵਾਲੇ ਕੰਮ ਚੋ ਬਾਕੀ ਵਾਹਿਗੁਰੂ ਜੀ ਮੇਹਰ ਕਰਨ 🙏

Want your business to be the top-listed Government Service in Moga?

Click here to claim your Sponsored Listing.

Location

Category

Telephone

Website

Address


Moga
142001