S.bhagat singh club sarawan bodla

S.bhagat singh club sarawan bodla

Share

�����
ਮਨੁਖ ਨੂਂ ਸਭ ਤੋ ਜਿਆਦਾ ਲੋੜ ਹੈ ਸਾਹਾਂ ਦੀ ਅਤੇ ਸਾਹਾਂ ਨੂੰ ਲੋੜ ਹੈ ਰੁਖਾ ਦੀ������so
save trees �to save life�

28/09/2022
26/09/2022

Waheguru ji ka khalsa🙏 waheguru ji ki fateh...
Jeve k thanu pta hi hai jeada meh aun kar k turnament postpond kar deta geya c...
Per hun new date agey Han..💖💖
Dhanwad karde hn uhna players da🙏 jo is turnament da hissa bane sn........

Umeed karde hn sab wadh k is turnament vich shyog karan ge ....🙏🙏🙏🙏

Waheguru ji ka khalsa🙏 waheguru ji ki fateh......

23/08/2022

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ ,🙏🙏
ਲਉ ਜੀ ਕਰੌ ਨੋਟ ........

ਸਮੂਹ ਪਿੰਡ ਨਿਵਾਸੀ ਸਰਾਵਾ ਬੋਦਲਾ ਅਤੇ ਪਿੰਡ ਦੇ NRI ਭਰਾਵਾ ਦੇ ਸਹਿਯੋਗ ਨਾਲ ਸ:ਭਗਤ ਸਿੰਘ ਕਲੱਬ ਵੱਲੌ ਸਵ:ਸ,ਮਨਜੀਤ ਸਿੰਘ ਨੂੰ ਸਮਰਪਿਤ ਪਹਿਲਾ ਸ਼ਾਨਦਾਰ ਅਥਲੈਟਿਕਸ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ।

ਸਪੈਸ਼ਲ ਨੋਟ::ਬੇਨਤੀ ਹੈ ਕਿ ਲੜਕੀਆ ਲਈ ਵੀ 400ਮੀ ਅਤੇ 800ਮੀ ਦੀ ਰੇਸ ਅਤੇ ਲੰਮੀ ਸ਼ਾਲ ਵੀ ਕਰਵਾਈ ਜਾਵੇਗੀ!ਜਿਸ ਦੀ ਐਂਟਰੀ ਫੀਸ 50ਰੁ,ਹੋਵੇਗੀ ਧੰਨਵਾਦ
Prize1st---1100
""""""2nd----700
""""""3rd----500

ਇਸ ਪੋਸਟਰ ਨੂੰ ਵੱਧ ਤੋ ਵੱਧ ਸ਼ੇਅਰ ਕਰੋ ਤਾਂਕਿ ਵੱਧ ਤੋ ਵੱਧ ਨੌਜਵਾਨ ਹਿਸਾ ਲੈ ਸਕਣ........ 🙏🙏🙏🙏🙏






ਇਸ ਪੋਸਟਰ ਨੂੰ ਵੱਧ ਤੋ ਵੱਧ ਸ਼ੇਅਰ ਕਰੋ ਤਾਂਕਿ ਵੱਧ ਤੋ ਵੱਧ ਨੌਜਵਾਨ ਹਿਸਾ ਲੈ ਸਕਣ........ 🙏🙏🙏🙏🙏

Photos from S.bhagat singh club sarawan bodla's post 02/08/2022

ਅਁਜ ਵਹਿਗੂਰੁ ਦੀ ਕਿਰਪਾ ਨਾਲ,ਸਹਿਦ ਬਾਬਾ ਜੀਵਨ ਸਿੰਘ ਗੁਰਦਵਾਰਾ ਸਾਹਿਬ, ਸਰਕਾਰੀ ਸੀਨੀਅਰ ਸਮਾਰਟ ਸਕੂਲ .ਅਤੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬੂਟਿਆ ਦੀ ਸੇਵਾ ਦਾ ਮੋਕਾ ਮਿਲਿਆ ,ਜਿਸ ਲਈ ਧੰਨਵਾਦੀ ਹਾ ਵਡੇ ਵੀਰ ਸੁਖਚੈਨ ਸਿੰਘ ਵਿਰਕ ਅਤੇ ਸਕੂਲ ਦੇ ਸਮੁਹ ਸਟਾਫ ਦਾ , ਉਮਿਦ ਕਰਦੇ ਹਾ ਅਗੇ ਵੀ ਇਦਾ ਹੀ ਸਹਿਯੋਗ ਮਿਲਦਾ ਰਹੋ। ਵਲੋ,

ਸਰਦਾਰ ਭਗਤ ਸਿੰਘ ਕਲੱਬ (ਸਰਾਵਾਂ ਬੋਦਲਾ)
Congrats ...1500+ planting🌴🌴🌴🌴🌴🌴🌴🍃🌱☘🍀

Photos from S.bhagat singh club sarawan bodla's post 30/07/2022

ਅੱਜ ਓਰੀਐਕਲ ਇੰਟਰਨੈਸ਼ਨਲ(ਜੰਡਵਾਲਾ) ਸਕੂਲ ਵਿੱਚ ਕੁਦਰਤ ਦੇ ਪ੍ਰੇਮੀ ਮਿਲੇ ਤੇ ਸਕੂਲ ਵਿੱਚ ਫ਼ਲਦਾਰ ਰੁੱਖ ਲਾਏ ਗਏ ਜਿਸ ਵਿਚ ਸਾਡੇ ਵਡੇ ਵੀਰ ਸੁਖਚੈਨ ਸਿੰਘ,ਉਹਨਾ ਦੇ ਮੈਬਰ ਅਤੇ ਸਤਿਕਾਰ ਯੋਗ ਸਕੂਲ ਸਟਾਫ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਨ ਜਿਹਨਾ ਸਦਕਾ ਸੇਵਾ ਕਰਨ ਦਾ ਇਕ ਮੋਕਾ ਮਿਲਿਆ...
ਵਲੋ, ਸ.ਭਗਤ ਸਿੰਘ ਕਲਁਬ (ਸਰਾਂਵਾ ਬੋਦਲਾ)


Photos from S.bhagat singh club sarawan bodla's post 27/07/2022

ਨਸ਼ਿਆ ਵਿਰੋਧ ਜਾਗਰੂਕ ਕਰਨ ਲਈ ਸਃ ਭਗਤ ਸਿੰਘ ਕਲੱਬ ਵਲੋ ਇਕ ਨਿਕਾ ਜਿਆ ਉਪਰਾਲਾ ਕੀਤਾ ਗਿਆ ਜਿਸ ਵਿਚ sports ਦੇ ਸਮਾਨ ਦਾ ਯੋਗਦਾਨ ਸਰਕਾਰੀ ਸੀਨੀ.ਸੈਕੰ.ਸਮਾਰਟ ਸਕੂਲ (sarawan bodla) ਨੂੰ ਦਿਤਾ ਗਿਆ ਤਾ ਜੋ ਕਿ ਅਉਣ ਵਾਲੇ ਸਮੇ ਵਿੱਚ ਖੇਡਾ ਪੑਤਿ ਬਚਿਆ ਨੂੰ ਜਾਗਰੁਕ ਕੀਤਾ ਜਾ ਸਕੇ......

Photos from S.bhagat singh club sarawan bodla's post 26/07/2022

ਲੳੁ ਜੀ ਵਾਹਿਗੁਰੂ ਜੀ ਦੀ ਮੇਹਰ ਨਾਲ ਪਿੰਡ ਸਰਾਵਾਂ ਬੋਦਲਾਂ ਵਿਚ ਸ.ਭਗਤ ਸਿੰਘ ਵੈਲਫੇਅਰ ਕਲੱਬ ਵੱਲੋਂ ਪਾਰਕ ਲਗਾਉਣ ਦੀ ਪਹਿਲ‌ ਸ਼ੁਰੂ ਕਰ ਦਿੱਤੀ ਗਈ ਹੈ ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਹੈ ਕਿ ਸਾਰੇ ਵੱਧ ਤੋਂ ਵੱਧ ਰੁੱਖ ਲਗਾਉਣ 🌱🌱🌴🌴🌴☘🍀





16/04/2022

🤟🤟

29/04/2020

Is actor da sab to jeada dukh hoeya bec. Sb actor to seera bnda c. 😭 Is di filma da concept hi wakhra hunda c. Kise Khan da ena dukh nhi hona jena is da hai. Hollywood star 💪

Want your business to be the top-listed Government Service in Moga?

Click here to claim your Sponsored Listing.

Location

Category

Telephone

Website

Address


Moga