Jagtar Singh Rajeana ਜਗਤਾਰ ਸਿੰਘ ਰਾਜੇਆਣਾ

Jagtar Singh Rajeana  ਜਗਤਾਰ ਸਿੰਘ ਰਾਜੇਆਣਾ

Share

ਸਾਬਕਾ ਚੇਅਰਮੈਨ ਪੰਜਾਬ ਸਟੇਟ

Photos from Jagtar Singh Rajeana  ਜਗਤਾਰ ਸਿੰਘ ਰਾਜੇਆਣਾ's post 02/06/2026

Manpreet Singh Ayali
Gurjant Singh Bhutto
Baltej Brar Langiana
Gurpreet Singh Rajeana
Gurtej Brar

Photos from Jagtar Singh Rajeana  ਜਗਤਾਰ ਸਿੰਘ ਰਾਜੇਆਣਾ's post 02/06/2026

ਅੱਜ ਸ. ਮਨਪ੍ਰੀਤ ਸਿੰਘ ਇਆਲੀ(MLA ਹਲਕਾ ਦਾਖਾ) ਹਲਕਾ ਬਾਘਾ ਪੁਰਾਣਾ ਚ’ ਸ. ਬਲਤੇਜ ਸਿੰਘ ਲੰਗੇਆਣਾ ਦੇ ਦਫ਼ਤਰ ਵਿਖੇ ਪਹੁੰਚੇ ਜਿੱਥੇ ਉਹਨ੍ਹਾ ਜ਼ਿਲ੍ਹਾ ਮੋਗਾ ਦੇ ਸੀਨੀਅਰ ਆਗੂ ਸਾਹਿਬਾਨਾਂ ਨਾਲ ਲੰਬਾ ਸਮਾਂ ਵਿਚਾਰ ਚਰਚਾ ਕੀਤੀ ਗਈ ।

02/06/2026

ਪਿੰਡ ਵਾਂਦਰ ਤੋਂ ਸ.ਜਗਦੀਪ ਸਿੰਘ ਪ੍ਹਧਾਨ ਦੇ ਵੱਡੇ ਭਰਾ ਸ.ਪਰਮਜੀਤ ਸਿੰਘ ਜੀ ਦੀ ਅੰਤਿਮ ਅਰਦਾਸ ਵਿੱਚ ਗੁਰਪ੍ਹੀਤ ਸਿੰਘ ਨੇ ਸਾਥੀਆਂ ਸਮੇਤ ਹਾਜਰੀ ਲਵਾਈ



ਾਧੂ_ਸਿੰਘ_ਰਾਜੇਆਣਾ
#ਰਾਜੇਆਣਾ

Gurpreet Singh Rajeana

Photos from Gurpreet Singh Rajeana's post 01/06/2026
27/05/2026

ਬਾਪੂ ਜੀ ਸ.ਸਾਧੂ ਸਿੰਘ ਰਾਜੇਆਣਾ (ਸਾਬਕਾ ਐਮ ਐਲ ਏ ਹਲਕਾ ਬਾਘਾਪੁਰਾਣਾ)

25/05/2026

ਹਲਕਾ ਬਾਘਾਪੁਰਾਣਾ ਦੇ ਪਿੰਡ ਮਾਹਲਾ ਕਲਾਂ ਤੋਂ ਸ. ਗੁਰਦੀਪ ਸਿੰਘ ਜੀ, ਜੋ ਕਿ ਕੁਝ ਦਿਨ ਪਹਿਲਾਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਭ ਨੂੰ ਸਦੀਵੀ ਵਿਛੋੜਾ ਦੇ ਗਏ, ਓਹਨਾਂ ਦੇ ਪਰਿਵਾਰ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ
ਪ੍ਹਮਾਤਮਾ ਪਰਿਵਾਰ ਨੂਂ ਭਾਣਾ ਮੰਨਣ ਦਾ ਬਲ ਬਖਸ਼ੇ
ਇਸ ਸ਼ਮੇਂ ਸ. ਗੁਰਤੇਜ ਸਿੰਘ ਬਰਾੜ, ਸਤਨਾਮ ਸਿੰਘ ਬਰਾੜ,ਮਾਸਟਰ ਮਨੋਹਰ ਮਾਹਲਾ ਜੀ ਵੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

#ਸਾਧੂ_ਸਿੰਘ_ਐਮ_ਐਲ_ਏ
#ਰਾਜੇਆਣਾ
Jagtar Singh Rajeana ਜਗਤਾਰ ਸਿੰਘ ਰਾਜੇਆਣਾ

20/05/2026

ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਸੈਦੋਕੇ ਤੋਂ ਸ. ਕਰਮਜੀਤ ਸਿੰਘ ਧਾਲੀਵਾਲ(ਯੂ ਐਸ ਏ) ਦੇ ਸਤਿਕਾਰਯੋਗ ਮਾਤਾ ਜੀ ਕੁਝ ਦਿਨ ਪਹਿਲਾਂ ਆਕਾਲ ਚਲਾਣਾ ਕਰ ਗਏ ਸਨ , ਅੱਜ ਉਨਾਂ ਨੂੰ ਮਿਲ ਕੇ ਦੁੱਖਸਾਂਝਾ ਕੀਤਾ
ਪ੍ਹਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ
ਸੁਖਦੀਪ ਸਿੰਘ ਰੋਡੇ ਵੀ ਇਸ ਸਮੇਂ ਨਾਲ ਹਾਜਿਰ ਰਹੇ

06/05/2026

ਬਾਘਾਪੁਰਾਣਾ ਸ਼ਹਿਰ ਤੋਂ ਸ. ਸੁਰਿੰਦਰ ਸਿੰਘ ਛਿੰਦਾ(ਵਾਈਸ ਚੇਅਰਮੈਨ ਐਸ ਸੀ ਸੈੱਲ ) ਦੀ ਮਾਤਾ ਜੀ ਦੀ ਅੰਤਿਮ ਅਰਦਾਸ ਵਿੱਚ ਗੁਰਪ੍ਹੀਤ ਸਿੰਘ ਰਾਜੇਆਣਾ ਵਲੋਂ ਹਾਜਰੀ ਲਵਾਈ ਗਈ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

Photos from Jagtar Singh Rajeana  ਜਗਤਾਰ ਸਿੰਘ ਰਾਜੇਆਣਾ's post 05/05/2026

ਅੱਜ ਹਲਕਾ ਨਿਹਾਲ ਸਿੰਘ ਵਾਲਾ ਤੋਂ ਹਲਕਾ ਇੰਚਾਰਜ ਸ.ਬਲਦੇਵ ਸਿੰਘ ਮਾਣੂੰਕੇ ਜੀ ਦੇ ਗ੍ਹਹਿ ਵਿਖੇ ਪੰਥਕ ਮੀਟਿੰਗ ਹੋਈ ਇਸ ਦੌਰਾਨ Manpreet Singh Ayali ਸ. ਮਨਪ੍ਹੀਤ ਸਿੰਘ ਇਆਲੀ (ਐਮ ਐਮ ਏ ਹਲਕਾ ਦਾਖਾ) ਕਨਵੀਨਰ ਸ੍ਹੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਤੇ ਸ੍ਹੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਜੀ ਨੇ ਸਮੂਲੀਅਤ ਕੀਤੀ ਅਤੇ ਪੰਥਕ ਏਕਤਾ ਦਾ ਸੁਨੇਹਾ ਦਿੱਤਾ
ਓਹਨਾਂ ਨਾਲ ਸ.ਇਕਬਾਲ ਸਿੰਘ ਝੂੰਦਾ, ਸ ਗੁਰਪ੍ਹਤਾਪ ਸਿੰਘ ਵਡਾਲਾ, ਸਾਬਕਾ ਪ੍ਹਧਾਨ ਸ੍ਹੋਮਣੀ ਪ੍ਹਬੰਧਕ ਕਮੇਟੀ ਸ. ਗੋਬਿੰਦ ਸਿੰਘ ਲੌੰਗੋਵਾਲ, ਹਲਕਾ ਫਰੀਦਕੋਟ ਤੋੰ ਮੈਂਬਰ ਪਾਰਲੀਮੈਂਟ ਸ. ਸਰਬਜੀਤ ਸਿੰਘ ਖਾਲਸਾ ਜੀ ਵੀ ਹਾਜਿਰ ਹੋਏ ਅਤੇ ਆਪਣੇ ਵਿਚਾਰ ਰੱਖੇ

Want your business to be the top-listed Government Service in Moga?

Click here to claim your Sponsored Listing.

Location

Telephone

Address


Moga
142038