Adv GurRaj Dhaliwal “AAP YOUTH WING District President” Moga

Adv GurRaj Dhaliwal “AAP YOUTH WING District President” Moga

Share

Contact information, map and directions, contact form, opening hours, services, ratings, photos, videos and announcements from Adv GurRaj Dhaliwal “AAP YOUTH WING District President” Moga, Moga.

05/03/2026

28/08/2025

'ਮਿੱਤਰ ਟਰੰਪ' ਦੇ ਦਬਾਅ ਹੇਠ, ਮੋਦੀ ਨੇ ਦਾਅ 'ਤੇ ਲਗਾਏ ਨਰਮਾ ਕਿਸਾਨ❗🔹 ਅਮਰੀਕਾ ਤੋਂ ਆਉਂਦੀ ਕਪਾਹ 'ਤੇ ਲੱਗਦੀ 11% ਡਿਊਟੀ ਮੋਦੀ ਜੀ ਨੇ ਹਟਾਈ 🔹 ਭਾਰਤ 'ਚ ਸਾਡੇ ਆਪਣੇ ਕਿਸਾਨਾਂ ਨਾਲ਼ੋਂ ਸਸਤੀ ਵਿਕੇਗੀ ਅਮਰੀਕਾ ਦੀ ਕਪਾਹ🔹 ਸਾਡੇ ਕਿਸਾਨਾਂ ਦੀ ਕਪਾਹ ਅਕਤੂਬਰ ਤੱਕ ਮੰਡੀਆਂ 'ਚ ਪਹੁੰਚੇਗੀ, ਪਰ ਉਸ ਤੋਂ ਪਹਿਲਾਂ ਟੈਕਸਟਾਈਲ ਜਗਤ ਸਸਤੇ ਭਾਅ ਦੀ ਅਮਰੀਕਾ ਵਾਲ਼ੀ ਕਪਾਹ ਖ਼ਰੀਦ ਚੁੱਕਿਆ ਹੋਵੇਗਾ♦️ ਸਾਡੇ ਕਿਸਾਨਾਂ ਦੀ ਕਪਾਹ ਕੌਣ ਖ਼ਰੀਦੇਗਾ? ਕਰਜ਼ਾ ਲੈ ਕੇ ਨਰਮਾ ਬੀਜਣ ਵਾਲ਼ੇ ਮਜਬੂਰ ਕਿਸਾਨਾਂ ਕੋਲ਼ ਖ਼ੁਦਕੁਸ਼ੀ ਤੋਂ ਇਲਾਵਾ ਕਿਹੜਾ ਰਾਹ ਬਚੇਗਾ?

27/08/2025

ਇਸ ਕੁਦਰਤੀ ਆਫ਼ਤ ਦੌਰਾਨ ਪੰਜਾਬ ਸਰਕਾਰ ,ਪੰਜਾਬ ਦੀ ਆਮ ਆਦਮੀ ਪਾਰਟੀ ਸਾਰੀ ਲੀਡਰਸ਼ਿਪ ,ਸਾਰੇ ਐਮ ਐੱਲ ਏ ਸਹਿਬਾਨ ,ਮੰਤਰੀ ਸਹਿਬਾਨ ,ਚੇਅਰਮੈਨ ਸਹਿਬਾਨ ,ਪ੍ਰਸ਼ਾਸਨ ਗਰਾਊਂਡ ਜ਼ੀਰੋ ਉੱਤੇ ਹੜ ਪ੍ਰਭਾਵਿਤ ਇਲਾਕਿਆ ਵਿੱਚ ਜਾ ਕੇ ਹਰ ਸੰਭਵ ਮੱਦਦ ਲਈ ਖੜੇ ਹਨ ,ਇਹ ਵਕਤ ਹੈ ਹਾਲਾਤਾ ਨਾਲ ਲੜਨ ਦਾ ਹੈ ,ਇਸ ਲਈ ਬਾਕੀ ਰਾਜਨੀਤੀਕ ਪਾਰਟੀਆ ਨੂੰ ਬੇਨਤੀ ਹੈ ਕਿ ਇਸ ਕੁਦਰਤੀ ਆਪਦਾ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਦਾ ਸਾਥ ਦਵੋ ,ਇਹ ਸਮਾਂ ਪੰਜਾਬ ਨਾਲ ਖੜ੍ਹਨ ਦਾ ਹੈ ,ਰਾਜਨੀਤੀ ਕਰਨ ਦਾ ਨਹੀਂ ।

26/08/2025

ਭਾਜਪਾ ਕਦੇ ਵੀ ਪੰਜਾਬੀਆਂ ਦੀ ਸਕੀ ਨਹੀਂ ਬਣ ਸਕਦੀ। ਭਾਜਪਾ ਹਮੇਸ਼ਾ ਪੰਜਾਬ ਤੇ ਪੰਜਾਬੀਆਂ ਨੂੰ ਧੱਕੇਸ਼ਾਹੀ ਨਾਲ ਦਬਾਉਣਾ ਚਾਹੁੰਦੀ ਹੈ, ਪਰ ਆਮ ਆਦਮੀ ਪਾਰਟੀ ਤੇ CM ਭਗਵੰਤ ਮਾਨ ਜੀ ਭਾਜਪਾ ਦੀ ਧੱਕੇਸ਼ਾਹੀ ਅੱਗੇ ਡਟਕੇ ਖੜ੍ਹੇ ਹਨ।

25/08/2025

CM ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੰਜਾਬ ਦੇ ਹੜ੍ਹ ਪੀੜਤ ਇਲਾਕਿਆਂ 'ਚ ਬਚਾਅ ਅਤੇ ਰਾਹਤ ਕਾਰਜਾਂ ਦਾ ਲਗਾਤਾਰ ਜਾਇਜ਼ਾ ਲੈ ਰਹੇ ਕੈਬਨਿਟ ਮੰਤਰੀ!

25/08/2025

CM ਭਗਵੰਤ ਮਾਨ ਜੀ ਦਾ ਪੰਜਾਬੀਆਂ ਦੇ ਨਾਂ ਸੰਦੇਸ਼!

BJP ਦੀ ਰਾਸ਼ਨ ਚੋਰੀ ਦੀ ਕੋਸ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ..
Devinder Jeet Singh Laddi Dhos Dr Amandeep Kaur Arora Manjit Singh Bilaspur

23/08/2025

ਵੋਟ ਚੋਰੀ ਤੋਂ ਬਾਅਦ ਰਾਸ਼ਨ ਚੋਰੀ ਵੱਲ ਤੁਰੀ ਭਾਜਪਾ8,02,493 ਰਾਸ਼ਨ ਕਾਰਡ ਕੱਟ ਕੇ 32 ਲੱਖ ਤੋਂ ਵੱਧ ਲੋਕਾਂ ਨੂੰ ਰਾਸ਼ਨ ਤੋਂ ਵਾਂਝਾ ਕਰਨ ਦੀ ਚਾਲ ਤੋਂ ਹੀ ਪਤਾ ਲੱਗਦਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਆਮ ਲੋਕਾਂ ਦੀ ਕਿੰਨੀ ਕੁ ਹਿਤੈਸ਼ੀ ਹੈ। ਇਸ ਪਿੱਛੇ ਰੱਖੇ ਬੇਤੁਕੇ ਮਾਪਦੰਡਾਂ 'ਤੇ ਕਰਾਰਾ ਵਾਰ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਨੇ ਸਾਫ਼ ਕਿਹਾ ਕਿ ਜਦੋਂ ਤੱਕ ਉਹ ਪੰਜਾਬ ਦੇ ਮੁੱਖ ਮੰਤਰੀ ਹਨ, ਉਦੋਂ ਤੱਕ ਨਾ ਕਿਸੇ ਦਾ ਰਾਸ਼ਨ ਕਾਰਡ ਕੱਟਣ ਦੇਣਗੇ ਅਤੇ ਨਾ ਹੀ ਕਿਸੇ ਘਰ ਦਾ ਚੁੱਲ੍ਹਾ ਬੁਝਣ ਦੇਣਗੇ।

18/08/2025

ਸਿਹਤ ਤੇ ਸਿੱਖਿਆ 'ਚ ਪੰਜਾਬ ਨੰਬਰ 1 ਹੈ... ਸੂਬੇ ਭਰ 'ਚ ਜਿੱਥੇ 881 ਆਮ ਆਦਮੀ ਕਲੀਨਿਕ ਲੋਕ ਸੇਵਾ 'ਚ ਹਾਜ਼ਰ ਨੇ... ਉੱਥੇ ਹੀ ਸਾਡੀ ਸਰਕਾਰ ਵੱਲੋਂ ਬਣਾਏ ਸਕੂਲ ਆਫ਼ ਐਮੀਨੈਂਸ 'ਚ ਉੱਚ ਸਿੱਖਿਆ ਹਾਸਲ ਕਰਕੇ ਬੱਚਿਆਂ ਨੇ JEE, JEE ADVANCED ਅਤੇ NEET ਵਰਗੀਆਂ ਪ੍ਰੀਖਿਆਵਾਂ ਪਾਸ ਕਰਕੇ ਸੂਬੇ ਦਾ ਮਾਣ ਵਧਾਇਆ....

18/08/2025

ਜਿੰਮ 'ਚ ਆਉਣ ਵਾਲੇ ਦਿਲ ਦੇ ਦੌਰਿਆਂ 'ਤੇ ਕਾਬੂ ਪਾਉਣ ਲਈ ਮਾਨ ਸਰਕਾਰ ਦਾ ਵੱਡਾ ਉਪਰਾਲਾ! ਜਿੰਮ ਦੌਰਾਨ ਵਰਤੇ ਜਾਂਦੇ ਸਪਲੀਮੈਂਟਾਂ ਦੀ ਜਾਂਚ ਕਰਕੇ ਚੰਗੇ ਸਪਲੀਮੈਂਟਾਂ ਨੂੰ ਪੰਜਾਬ ਵਿੱਚ ਮਾਨਤਾ ਦਿੱਤੀ ਜਾਵੇਗੀ। ਦਿਲ ਦੇ ਦੌਰੇ ਦੌਰਾਨ ਦਿੱਤੀ ਜਾਣ ਵਾਲੀ CPR ਦੀ ਵੀ ਬਕਾਇਦਾ ਟ੍ਰੇਨਿੰਗ ਦਿੱਤੀ ਜਾਵੇਗੀ।

18/08/2025

ਹੜ੍ਹ ਦੇ ਹਾਲਾਤਾਂ ਨਾਲ਼ ਨਜਿੱਠਣ ਅਤੇ ਲੋਕਾਂ ਦੀ ਮਦਦ ਲਈ ਮਾਨ ਸਰਕਾਰ ਚੁੱਕ ਰਹੀ ਵੱਡੇ ਕਦਮ

Want your business to be the top-listed Government Service in Moga?

Click here to claim your Sponsored Listing.

Location

Culinary Team

Attire

Telephone

Website

Address


Moga