Inderjit kaur mahila congress moga - v.p

Inderjit kaur mahila congress moga - v.p

Share

Contact information, map and directions, contact form, opening hours, services, ratings, photos, videos and announcements from Inderjit kaur mahila congress moga - v.p, Political Party, Moga.

12/03/2018
Photos from Inderjit kaur mahila congress moga - v.p's post 11/03/2018

ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਮੋਗਾ ਦੇ ਉਪ ਪ੍ਰਧਾਨ ਇੰਦਰਜੀਤ ਕੌਰ ਜੀ ਦੀ ਅਗਵਾਈ ਹੇਠ ਕੈਪਟਨ ਸਾਹਿਬ ਦਾ 76 ਜਨਮ ਦਿਨ ਮਨਾਇਆ ਗਿਆ ਉਹਨਾਂ ਨਾਲ ਉਹਨਾਂ ਦੀ ਟੀਮ ਵੀ ਮਜੂਦ ਸੀ।

Photos from Inderjit kaur mahila congress moga - v.p's post 09/03/2018

ਸਬਜੀ ਮੰਡੀ ਮੋਗਾ ਵਿਖੇ ਖੋਖਾ ਸੰਚਾਲਕ ਨਾਲ ਮੁੜ ਵਸੇਬੇ ਸਬੰਧੀ ਵਿਚਾਰ ਵਿਟਾਦਰਾ ਕਰਦੇ ਹੋਏ, ਡਾਕਟਰ ਹਰਜੋਤ ਕਮਲ ਐਮ ਐਲ ਏ ਮੋਗਾ ਅਤੇ ਉਹਨਾਂ ਨਾਲ ਰਾਮਪਾਲ ਧਵਨ, ਪੀ ਐਸ ਹੈਪੀ, ਜਗਜੀਤ ਜੱਗੂ, ਸਿਮਰਨਜੀਤ ਸਿੰਘ, ਜਗਸੀਰ ਸੀਰਾ,ਸ਼ਿਵ ਸ਼ਰਨਜੀਤ ਸਿੰਘ, ਭਾਨੂੰ ਪਰਤਾਪ,ਸਾਹਿਲ ਆਦਿ ਕਾਂਗਰਸੀ ਆਗੂ ਵੀ ਮਜੂਦ ਸਨ।

08/03/2018

दुनिया की पहचान है,औरत
दुनिया पर एहसान है औरत
हर घर की जान है औरत
बेटी. माँ ,बहन,भाभी,बनकर
घर घर की शान है औरत
न समझो इसको तुम कमजोर कभी
ये है रिश्तो की डोर
मर्याद और सम्मान है औरत
मेरी तरफ से महिला दिवस पर महिलाओं को बहुत-बहुत बधाई🙏

25/09/2017

ਮੁਹਲਾ ਪਤੀ ਉਸੰਗ ਦੇ ਘਰੇਲੂ ਪਤੀ ਪਤਨੀ ਦੇ ਝਗੜੇ ਦਾ िਨਪਟਾਰਾ ਕੀਤਾ ! ( punjab pardesh mahia congress v. President, Moga Inderjit kaur )

Photos 23/03/2017
29/01/2017

Congress party

Photos 30/10/2016

ਸ਼ੁਭ ਸਵੇਰ ਜੀ..ਸੱਜਰੀ ਸਵੇਰ ਮੁਬਾਰਕ ਆਪ ਜੀ ਨੂੰ...ਅੱਜ ਦਾ ਦਿਨ ਬਹੁਤ ਵਧੀਆ ਰਹੇ...ਮੇਰੇ ਵੱਲੋਂ ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ "ਦੀਵਾਲੀ" ਅਤੇ "ਬੰਦੀ ਛੋੜ ਦਿਵਸ "ਦੀਆਂ ਬਹੁਤ ਬਹੁਤ ਵਧਾਈਆਂ ਜੀ...ਰੱਬ ਜ਼ਿੰਦਗੀ ਨੂੰ ਪਿਆਰ ਦੀ ਰੌਸ਼ਨੀ ਨਾਲ ਰੁਸ਼ਨਾਈ ਰੱਖੇ.....ਨਫਰਤਾਂ ਨੂੰ ਮੁਕਾੳੁ....ਦਿਲਾਂ ਵਿੱਚ ਪਿਆਰ ਅਤੇ ਰਿਸ਼ਤਿਆਂ ਵਿੱਚ ਵਿਸ਼ਵਾਸ਼ ਬਣਿਆ ਰਹੇ..ਵਕਤ ਤੁਹਾਨੂੰ ਤੰਦਰੁਸਤੀ ਬਖਸ਼ੇ...ਆਪੋ ਆਪਣਾ ਖਿਆਲ ਰੱਖਿਉ ....ਜ਼ਿੰਦਾਬਾਦ ਰਹੋ..ਖੁਸ਼ ਰਹੋ....ਵੱਡਿਅਾ nu ਸਤਿ ਸ਼੍ਰੀ ਅਕਾਲ ਅਤੇ ਛੋਟਿਅਾ nu ਬੁਹਤ ਬੁਹਤ ਪਿਅਾਰ ਜੀ

Want your business to be the top-listed Government Service in Moga?

Click here to claim your Sponsored Listing.

Location

Category

Telephone

Website

Address


Moga
142001