AICC Human Rights Punjab

Call Directions Contact the organization

AICC Human Rights Punjab Surjit singh Thind Youth President state Punjab
President Of Dist. Mohali
Incharge State Punjab
(1)

15/07/2026
Aicc Human Rights ਦੇ National Head ਸ੍ਰੀ ਵਰਿੰਦਰ ਕੁਮਾਰ ਫੁਲ ਜੀ ਅਤੇ ਪੂਰਬ ਮੁੱਖ ਮੰਤਰੀ ਅਤੇ ਐਮ ਪੀ ਸ. ਚਰਨਜੀਤ ਸਿੰਘ ਚੰਨੀ ਜੀ 🌹🙏🌹🙏🌹🙏🌹...
05/07/2026

Aicc Human Rights ਦੇ National Head ਸ੍ਰੀ ਵਰਿੰਦਰ ਕੁਮਾਰ ਫੁਲ ਜੀ ਅਤੇ ਪੂਰਬ ਮੁੱਖ ਮੰਤਰੀ ਅਤੇ ਐਮ ਪੀ ਸ. ਚਰਨਜੀਤ ਸਿੰਘ ਚੰਨੀ ਜੀ 🌹🙏🌹🙏🌹🙏🌹🙏

Aicc Human Rights Punjab  ਦੇ ਬਹੁਤ ਹੀ ਮਿਹਨਤੀ ਅਤੇ ਇਮਾਨਦਾਰ ਮੈਂਬਰ ਸ੍ਰੀ ਧਰਮੇਂਦਰ ਕੁਮਾਰ President ਢਕੋਲੀ ਨੂੰ ਸੰਗਠਨ ਪ੍ਰਤੀ ਨਿਰਸਵਾਰ...
12/06/2026

Aicc Human Rights Punjab ਦੇ ਬਹੁਤ ਹੀ ਮਿਹਨਤੀ ਅਤੇ ਇਮਾਨਦਾਰ ਮੈਂਬਰ ਸ੍ਰੀ ਧਰਮੇਂਦਰ ਕੁਮਾਰ President ਢਕੋਲੀ ਨੂੰ ਸੰਗਠਨ ਪ੍ਰਤੀ ਨਿਰਸਵਾਰਥ ਸੇਵਾ ਅਤੇ ਬਚਨਬੱਧਾ ਨੂੰ ਦੇਖਦੇ ਹੋਏ ਉਹਨਾਂ ਨੂੰ ਜ਼ਿਲ੍ਹਾ ਮੋਹਾਲੀ ਦਾ ਸਕੱਤਰ ਨਿਯੁਕਤ ਕੀਤਾ ਗਿਆ ।

Aicc Human Rights  ਦੇ ਨੇਸ਼ਨਲ  ਪ੍ਰਧਾਨ ਸ੍ਰੀ ਵਰਿੰਦਰ ਕੁਮਾਰ ਫੁਲ ਜੀ , ਪੰਜਾਬ ਦੇ ਜਨਰਲ ਸਕੱਤਰ ਸ੍ਰੀ ਅਜੇ ਦਵੇਸਰ ਜੀ ਅਤੇ ਨੇਸ਼ਨਲ ਪੀ ਏ ਸ੍...
02/05/2026

Aicc Human Rights ਦੇ ਨੇਸ਼ਨਲ ਪ੍ਰਧਾਨ ਸ੍ਰੀ ਵਰਿੰਦਰ ਕੁਮਾਰ ਫੁਲ ਜੀ , ਪੰਜਾਬ ਦੇ ਜਨਰਲ ਸਕੱਤਰ ਸ੍ਰੀ ਅਜੇ ਦਵੇਸਰ ਜੀ ਅਤੇ ਨੇਸ਼ਨਲ ਪੀ ਏ ਸ੍ਰੀ ਸੰਜੀਵ ਸ਼ਰਮਾ ਜੀ ਨਵੇਂ ਮੈਂਬਰਾ ਨੂੰ Human Rights ਵਿੱਚ ਸ਼ਾਮਲ ਕੀਤਾ ਅਤੇ joining letter ਦਿੱਤੇ।

ਅੱਜ ਮਿਤੀ 15/3/26 ਪਿੰਡ ਭਵਾਤ ਜ਼ੀਰਕਪੁਰ ਜ਼ਿਲ੍ਹਾ ਮੋਹਾਲੀ ਵਿਖੇ ਸ੍ਰੀ ਵਿਸ਼ਾਲ ਸੈਣੀ, ਸ. ਸ਼ਮਸ਼ੇਰ ਸਿੰਘ ਸ਼ੇਰਾ ਅਤੇ ਉਹਨਾਂ ਦੇ ਸਾਥੀਆਂ ਵੱਲੋ...
16/03/2026

ਅੱਜ ਮਿਤੀ 15/3/26 ਪਿੰਡ ਭਵਾਤ ਜ਼ੀਰਕਪੁਰ ਜ਼ਿਲ੍ਹਾ ਮੋਹਾਲੀ ਵਿਖੇ ਸ੍ਰੀ ਵਿਸ਼ਾਲ ਸੈਣੀ, ਸ. ਸ਼ਮਸ਼ੇਰ ਸਿੰਘ ਸ਼ੇਰਾ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਕ੍ਰਿਕਟ ਕੱਪ 2026 ਵਿੱਚ Aicc Human Rights Punjab President ਸ. ਸੁਰਜੀਤ ਸਿੰਘ ਥਿੰਦ ਜੀ ਨੂੰ ਮੁੱਖ ਮਹਿਮਾਨ ਵਜੋਂ ਸੱਦਾਂ ਦਿੱਤਾ ਗਿਆ ਉਹਨਾਂ ਨੂੰ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਨੇਸ਼ਨਲ ਮੈਂਬਰ ਸ. ਗੁਰਿਦਰ ਸਿੰਘ , ਮੋਹਾਲੀ ਦੇ ਉਪ ਪ੍ਰਧਾਨ ਸ. ਹਰਪ੍ਰੀਤ ਸਿੰਘ, ਹਰਿਆਣਾ ਦੇ ਜਰਨਲ ਸਕੱਤਰ ਸ੍ਰੀ ਨਿਤਿਸ਼ ਪ੍ਰਭਾਕਰ ਜੀ ਅਤੇ ਢਕੋਲੀ ਦੇ ਪ੍ਰਧਾਨ ਸ੍ਰੀ ਧਰਮੇਂਦਰ ਕੁਮਾਰ ਜੀ ਮੋਜੂਦ ਸਨ ।
Special thanks to Dharminder Kumar Pandit President Dhakoli .

Address

Mohali
140604

Opening Hours

Monday 9am - 6pm
Tuesday 9am - 6pm
Wednesday 9am - 6pm
Thursday 9am - 6pm
Friday 9am - 6pm
Saturday 9am - 2pm
Sunday 9am - 5pm

Telephone

+917888651307

Website

Alerts

Be the first to know and let us send you an email when AICC Human Rights Punjab posts news and promotions. Your email address will not be used for any other purpose, and you can unsubscribe at any time.

Contact The Organization

Send a message to AICC Human Rights Punjab:

Shortcuts

Share