Mohali Administration

Call Directions Website Contact the organization

Mohali Administration This is an Official Page of SAS Nagar (Mohali) Administration. Purpose is to spread the accurate information amongst the residents of the District.
(1)

🇮🇳 80ਵੇਂ ਆਜ਼ਾਦੀ ਦਿਵਸ ਦੀਆਂ ਝਲਕੀਆਂ 🇮🇳ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ, ਫੇਜ਼-6, ਮੋਹਾਲੀ ਵਿਖੇ 80ਵਾਂ ਆਜ਼ਾਦੀ ਦਿਵਸ ਦੇਸ਼ਭਗ...
15/08/2026

🇮🇳 80ਵੇਂ ਆਜ਼ਾਦੀ ਦਿਵਸ ਦੀਆਂ ਝਲਕੀਆਂ 🇮🇳

ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ, ਫੇਜ਼-6, ਮੋਹਾਲੀ ਵਿਖੇ 80ਵਾਂ ਆਜ਼ਾਦੀ ਦਿਵਸ ਦੇਸ਼ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ।

ਇਸ ਮੌਕੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੌਮੀ ਝੰਡਾ ਲਹਿਰਾਇਆ।

ਆਓ, ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਨਮਨ ਕਰਦਿਆਂ ਦੇਸ਼ ਦੀ ਏਕਤਾ, ਅਖੰਡਤਾ ਅਤੇ ਤਰੱਕੀ ਲਈ ਆਪਣਾ ਯੋਗਦਾਨ ਪਾਈਏ।

🇮🇳 Glimpses of Independence Day 2026 🇮🇳

The 80th Independence Day was celebrated with patriotic fervour at Shaheed Major Harminder Pal Singh Government College, Phase 6, Mohali.

Hon’ble Harbhajan Singh ETO, PWD Minister, Punjab, graced the occasion as the Chief Guest and unfurled the National Flag.

A proud celebration of our freedom, our Constitution and the spirit of a Rangla Punjab. 🇮🇳✨

15/08/2026
🇮🇳 ਦੇਸ਼ ਦੀ ਆਜ਼ਾਦੀ ਦੇ ਸੂਰਮੇ ਨੂੰ ਸਲਾਮ!ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਇਕਲੌਤੇ ਜੀਵਤ ਸੁਤੰਤਰਤਾ ਸੰਗਰਾਮੀ ਸ੍ਰੀ ਗੁਰਦੀਪ ਸਿੰਘ ਜੀ...
14/08/2026

🇮🇳 ਦੇਸ਼ ਦੀ ਆਜ਼ਾਦੀ ਦੇ ਸੂਰਮੇ ਨੂੰ ਸਲਾਮ!

ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਇਕਲੌਤੇ ਜੀਵਤ ਸੁਤੰਤਰਤਾ ਸੰਗਰਾਮੀ ਸ੍ਰੀ ਗੁਰਦੀਪ ਸਿੰਘ ਜੀ ਨੂੰ ਉਨ੍ਹਾਂ ਦੇ ਘਰ ਪਹੁੰਚ ਕੇ 80ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤਾ ਗਿਆ।

ਸਿਹਤ ਕਾਰਨਾਂ ਕਰਕੇ ਉਹ 15 ਅਗਸਤ ਦੇ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕਣਗੇ, ਇਸ ਲਈ ਪ੍ਰਸ਼ਾਸਨ ਨੇ ਖੁਦ ਉਨ੍ਹਾਂ ਦੇ ਘਰ ਪਹੁੰਚ ਕੇ ਸਨਮਾਨ ਅਤੇ ਸਤਿਕਾਰ ਭੇਟ ਕੀਤਾ।

ਉਨ੍ਹਾਂ ਦੀਆਂ ਕੁਰਬਾਨੀਆਂ ਅਤੇ ਦੇਸ਼ ਦੀ ਆਜ਼ਾਦੀ ਲਈ ਦਿੱਤਾ ਯੋਗਦਾਨ ਸਾਡੇ ਸਾਰਿਆਂ ਲਈ ਸਦਾ ਪ੍ਰੇਰਣਾ ਦਾ ਸਰੋਤ ਰਹੇਗਾ। 🇮🇳

05/08/2026

ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਤਹਿਤ 82 ਫ਼ੀਸਦੀ ਐਨਿਊਮੇਰੇਸ਼ਨ ਫਾਰਮਾਂ ਦੀ ਤਸਦੀਕ ਅਤੇ ਡਿਜੀਟਾਈਜੇਸ਼ਨ ਮੁਕੰਮਲ

ਸਾਲ 2003 ਦੀ ਵੋਟਰ ਸੂਚੀ ਨਾਲ ਮੈਪ ਨਾ ਹੋ ਸਕੇ ਕਰੀਬ 84 ਹਜ਼ਾਰ ਵੋਟਰਾਂ ਜਿਨ੍ਹਾਂ ਨੂੰ 13 ਅਗਸਤ ਤੋਂ ਬਾਅਦ ਨੋਟਿਸ ਜਾਰੀ ਕੀਤੇ ਜਾਣਗੇ

13 ਅਗਸਤ ਨੂੰ ਡਰਾਫਟ ਵੋਟਰ ਸੂਚੀ ਹੋਵੇਗੀ ਜਾਰੀ; 12 ਸਤੰਬਰ ਤੱਕ ਦਾਅਵੇ ਅਤੇ ਇਤਰਾਜ਼ ਕੀਤੇ ਜਾ ਸਕਣਗੇ

ਰੈਸ਼ਨਲਾਈਜ਼ੇਸ਼ਨ ਤੋਂ ਬਾਅਦ ਜ਼ਿਲ੍ਹੇ ਵਿੱਚ ਪੋਲਿੰਗ ਬੂਥਾਂ ਦੀ ਗਿਣਤੀ 838 ਤੋਂ ਵਧ ਕੇ 936 ਹੋਈ

ਡਰਾਫਟ ਸੂਚੀ ਤੋਂ ਬਾਹਰ ਰਹਿ ਗਏ ਵੋਟਰ ਆਪਣੇ ਦਾਅਵੇ ਅਤੇ ਇਤਰਾਜ਼ ਅਤੇ ਨਵੀਂ ਵੋਟ ਬਣਵਾਉਣ ਵਾਲੇ ਵੋਟਰ ਫਾਰਮ ਨੰਬਰ 6 ਅਤੇ ਸ਼ਿਫਟ ਹੋ ਗਏ ਵੋਟਰ ਫਾਰਮ ਨੰਬਰ 8 ਜ਼ਰੂਰ ਭਰ ਕੇ ਦੇਣ

Be a Part of MY BHARAT, SAS Nagar by clicking the link mybharat.gov.in
21/07/2026

Be a Part of MY BHARAT, SAS Nagar by clicking the link mybharat.gov.in

DC-cum-District Election Officer Komal Mittal Felicitated  BLOs for Achieving 100% Digitisation of Enumeration Forms und...
17/07/2026

DC-cum-District Election Officer Komal Mittal Felicitated BLOs for Achieving 100% Digitisation of Enumeration Forms under SIR-2026.
42 polling booths in the district completed 100% digitisation; BLOs urged to ensure error-free electoral rolls

🏏   gathers momentum in SAS Nagar!Indian cricketer Arshdeep Singh's family has completed their Enumeration Forms under t...
13/07/2026

🏏 gathers momentum in SAS Nagar!

Indian cricketer Arshdeep Singh's family has completed their Enumeration Forms under the Special Intensive Revision (SIR-2026). With Arshdeep currently on the England tour, his form was submitted to the concerned BLO as per the prescribed procedure.

Be a responsible voter. Complete your Enumeration Form on time and help build accurate, transparent and error-free electoral rolls.

Every Form Counts. Every Voter Matters.

📢 Applications Open for the ADAPT Fellowship 2026!Applied Data and Policy Transformation (ADAPT) FellowshipA joint initi...
13/07/2026

📢 Applications Open for the ADAPT Fellowship 2026!
Applied Data and Policy Transformation (ADAPT) Fellowship
A joint initiative of District Administration, S.A.S. Nagar and Hartek Foundation
Are you passionate about public policy, research, governance, and data analytics? Here's an opportunity to work closely with the District Administration, S.A.S. Nagar and contribute to evidence-based governance.
What You'll Do
Support public policy research and data analysis
Contribute to governance and administrative projects
Build data-driven solutions for decision-making
Gain hands-on experience working with the District Administration
Who Can Apply?
Graduates in Economics, Statistics, Commerce, Public Policy, Mathematics, Computer Science, or candidates from other disciplines with demonstrated data analysis skills. Applicants should be based in District S.A.S. Nagar and be willing to work full-time, including field visits.
Fellowship Highlights
📍 Location: District Administrative Complex, S.A.S Nagar (Mohali)
📅 Duration: 1 Year (extendable based on performance)
👥 Positions: 2
How to Apply
Interested candidates are requested to apply through the Google Form using the link below:
https://forms.gle/nSMVU5Mbqghwg9sq6
🗓 Application Deadline: 31 July 2026
🚀 Fellowship Begins: 1 September 2026
Be part of a research-driven initiative that strengthens governance through data, innovation, and evidence-based policymaking.

ਕੀ ਤੁਸੀਂ ਹਾਲੇ ਤੱਕ ਆਪਣਾ ਐਨੂਮਰੇਸ਼ਨ ਫਾਰਮ ਜਮ੍ਹਾਂ ਨਹੀਂ ਕਰਵਾਇਆ?11 ਅਤੇ 12 ਜੁਲਾਈ 2026 ਨੂੰ (ਸਵੇਰੇ 8:00 ਵਜੇ ਤੋਂ ਦੁਪਹਿਰ 3:00 ਵਜੇ ਤੱ...
11/07/2026

ਕੀ ਤੁਸੀਂ ਹਾਲੇ ਤੱਕ ਆਪਣਾ ਐਨੂਮਰੇਸ਼ਨ ਫਾਰਮ ਜਮ੍ਹਾਂ ਨਹੀਂ ਕਰਵਾਇਆ?

11 ਅਤੇ 12 ਜੁਲਾਈ 2026 ਨੂੰ (ਸਵੇਰੇ 8:00 ਵਜੇ ਤੋਂ ਦੁਪਹਿਰ 3:00 ਵਜੇ ਤੱਕ) ਪੰਜਾਬ ਦੇ ਹਰ ਪੋਲਿੰਗ ਬੂਥ 'ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਆਪਣਾ ਐਨੂਮਰੇਸ਼ਨ ਫਾਰਮ ਭਰਨ ਜਾਂ ਜਮ੍ਹਾਂ ਕਰਵਾਉਣ ਲਈ ਆਪਣੇ BLO ਨੂੰ ਮਿਲੋ।

ਆਪਣਾ ਭਰਿਆ ਹੋਇਆ ਐਨੂਮਰੇਸ਼ਨ ਫਾਰਮ ਅਤੇ 2 ਤਾਜ਼ਾ ਪਾਸਪੋਰਟ ਸਾਈਜ਼ ਫੋਟੋਆਂ ਨਾਲ ਲਿਆਓ।

ਹਰ ਵੋਟਰ ਮਹੱਤਵਪੂਰਨ ਹੈ।

Address

SH12A, Sector 76, Sahibzada Ajit Singh Nagar
Mohali
160071

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm

Telephone

+911722219500

Alerts

Be the first to know and let us send you an email when Mohali Administration posts news and promotions. Your email address will not be used for any other purpose, and you can unsubscribe at any time.

Contact The Organization

Send a message to Mohali Administration:

Shortcuts

Share