Ranjit Singh Cheema

Call Directions Website Contact the organization

Ranjit Singh Cheema ❇️Chairman of Punjab Water Resources Management And Development Corporation Ltd. Govt of Punjab
❇️Incharge Lok Sabha Khadoor Sahib

ਬਹੁਤ ਮੰਦਭਾਗੀ ਘਟਨਾ ਸਾਡੇ ਹਲਕਾ ਪੱਟੀ ਤੋਂ ਮਿਹਨਤੀ ਸਾਥੀ ਪਿੰਡ ਤੂਤ ਦੇ ਮੌਜੂਦਾ ਸਰਪੰਚ ਸਾਡੇ ਛੋਟੇ ਵੀਰ ਅਸਵਨੀ ਕੁਮਾਰ ਜੀ ਦਾ ਅਣਪਛਾਤੇ ਹਮਲਾਵਰ...
06/10/2026

ਬਹੁਤ ਮੰਦਭਾਗੀ ਘਟਨਾ

ਸਾਡੇ ਹਲਕਾ ਪੱਟੀ ਤੋਂ ਮਿਹਨਤੀ ਸਾਥੀ ਪਿੰਡ ਤੂਤ ਦੇ ਮੌਜੂਦਾ ਸਰਪੰਚ ਸਾਡੇ ਛੋਟੇ ਵੀਰ ਅਸਵਨੀ ਕੁਮਾਰ ਜੀ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਗਈ ਹੈ,ਪ੍ਹਮਾਤਮਾ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ🙏

ਸ੍ਹੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਗੁਰੂ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ 🙏🙏
05/10/2026

ਸ੍ਹੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਗੁਰੂ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ 🙏🙏

03/10/2026
ਸਾਡੇ ਛੋਟੇ ਵੀਰ ਪ੍ਰਭਜੀਤ ਸਿੰਘ ਪੱਟੀ ਜੀ ਨੂੰ ਪ੍ਰਮਾਤਮਾ ਵੱਲੋਂ ਨਵੇਂ ਘਰ ਦੀ ਬਖ਼ਸ਼ਿਸ਼ ਹੋਣ ’ਤੇ ਦਿਲੋਂ ਬਹੁਤ-ਬਹੁਤ ਵਧਾਈਆਂ। 🏡🙏🌹ਵਾਹਿਗੁਰੂ ਜੀ...
02/10/2026

ਸਾਡੇ ਛੋਟੇ ਵੀਰ ਪ੍ਰਭਜੀਤ ਸਿੰਘ ਪੱਟੀ ਜੀ ਨੂੰ ਪ੍ਰਮਾਤਮਾ ਵੱਲੋਂ ਨਵੇਂ ਘਰ ਦੀ ਬਖ਼ਸ਼ਿਸ਼ ਹੋਣ ’ਤੇ ਦਿਲੋਂ ਬਹੁਤ-ਬਹੁਤ ਵਧਾਈਆਂ। 🏡🙏🌹

ਵਾਹਿਗੁਰੂ ਜੀ ਨਵੇਂ ਘਰ ਵਿੱਚ ਹਮੇਸ਼ਾ ਖੁਸ਼ੀਆਂ, ਤੰਦਰੁਸਤੀ, ਸੁੱਖ-ਸ਼ਾਂਤੀ ਅਤੇ ਚੜ੍ਹਦੀ ਕਲਾ ਬਖ਼ਸ਼ਣ। ਪਰਿਵਾਰ ਹਮੇਸ਼ਾ ਹੱਸਦਾ-ਵੱਸਦਾ ਰਹੇ ਅਤੇ ਘਰ ਵਿੱਚ ਗੁਰੂ ਦੀਆਂ ਖੁਸ਼ੀਆਂ ਸਦਾ ਰਹਿਣ ।

30/09/2026

ਮੈਨੂੰ Trust ਏ ਨੀਲੀ ਛੱਤ ਤੇ 😍

26/09/2026

Dubai beach 😍

ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਕੋਟਿ ਪ੍ਰਣਾਮ 🙏🙏
26/09/2026

ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਕੋਟਿ ਪ੍ਰਣਾਮ 🙏🙏

Address

Third Floor Water Resources Management And Development Corporation, Water Resources Bhawan
Mohali
160062

Alerts

Be the first to know and let us send you an email when Ranjit Singh Cheema posts news and promotions. Your email address will not be used for any other purpose, and you can unsubscribe at any time.

Contact The Organization

Send a message to Ranjit Singh Cheema:

Shortcuts

Share