Jasvir Singh Kudni

Call Directions Contact the organization

Jasvir Singh Kudni Official page Of Sh Jasvir Singh Kudni Chairman Punjab State Industrial Development Corp Ltd

09/10/2026
08/10/2026

ਇਨਵੈਸਟ ਪੰਜਾਬ ਰਾਹੀਂ ਵੱਡੇ ਪੱਧਰ 'ਤੇ ਹੋਏ ਪੰਜਾਬ 'ਚ ਨਿਵੇਸ਼!

👉🏻ਇੱਕੋ ਪੋਰਟਲ 'ਤੇ ਨਿਵੇਸ਼ਕਾਂ ਨੂੰ ਆਪਣੀ ਐਪਲੀਕੇਸ਼ਨ ਬਾਰੇ ਮਿਲੇਗੀ ਸਾਰੀ ਜਾਣਕਾਰੀ
👉🏻1750 ਇੰਸਟੀਟਿਊਸ਼ਨ ਕਰਨਗੇ ਇੱਕ ਆਨਲਾਈਨ ਪੋਰਟਲ ਹੇਠ ਕੰਮ
👉🏻ਹੁਨਰਮੰਦ ਨੌਜਵਾਨਾਂ ਨੂੰ ਮਿਲਣਗੇ ਘਰ ਦੇ ਨੇੜੇ ਕੰਮ ਕਰਨ ਦੇ ਮੌਕੇ

-CM

ਅੱਜ ਬਰਨਾਲਾ ਵਿਖੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੇ ਕੈਂਪ ਆਫਿਸ ਅਤੇ ਰਾਜਵੀਰ ਸਿੰਘ ਘੁਮਾਣ ਜੀ(ਓਐਸਡੀ ਮੁੱਖ ਮੰਤਰੀ )ਦੇ ਘਰ BJP ਦੀ ਪੁਲੀਟ...
07/10/2026

ਅੱਜ ਬਰਨਾਲਾ ਵਿਖੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੇ ਕੈਂਪ ਆਫਿਸ ਅਤੇ ਰਾਜਵੀਰ ਸਿੰਘ ਘੁਮਾਣ ਜੀ(ਓਐਸਡੀ ਮੁੱਖ ਮੰਤਰੀ )ਦੇ ਘਰ BJP ਦੀ ਪੁਲੀਟੀਕਲ ਜਾਂਚ ਏਜੰਸੀ(CBI) ਦੀ ਕਰਵਾਈ ਦੇ ਵਿਰੋਧ ਵਿੱਚ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਕੋਠੀ ਦੇ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ।

ਇਸ ਮੌਕੇ ਇਕੱਠੇ ਹੋਏ ਲੋਕਾਂ ਵੱਲੋਂ ਆਪਣਾ ਰੋਸ ਪ੍ਰਗਟ ਕਰਦਿਆਂ ਇਕਜੁੱਟਤਾ ਦਾ ਸੰਦੇਸ਼ ਦਿੱਤਾ ਗਿਆ।

06/10/2026

ਮਾਵਾਂ-ਭੈਣਾਂ ਦੀ ਸੇਵਾ ਵਿੱਚ ਹਰ ਪਲ ਯਤਨਸ਼ੀਲ CM ਭਗਵੰਤ ਮਾਨ, ਇਹਨਾਂ ਮਾਵਾਂ ਦੀ ਖ਼ੁਸ਼ੀ ਤੇ ਬੇਸ਼ਕੀਮਤੀ ਦੁਆਵਾਂ ਸਬੂਤ ਹਨ ਕਿ CM ਮਾਨ ਦੀ ਸੇਵਾ ਕਾਮਯਾਬ ਹੋ ਰਹੀ ਹੈ

06/10/2026

ਖ਼ੂਨ-ਪਸੀਨਾ ਇੱਕ ਕਰ ਕੇ ਬੱਚਿਆਂ ਨੂੰ ਪੜ੍ਹਾਉਣ ਵਾਲ਼ੇ ਮਾਪਿਆਂ ਦੀਆਂ ਮਿਹਨਤਾਂ ਦੇ ਮੁੱਲ ਮੋੜ ਰਹੀ ਮਾਨ ਸਰਕਾਰ!

🔹CM ਮਾਨ ਨੇ ਲੋਕ ਮਿਲਣੀ 'ਚ ਸਾਂਝੀ ਕੀਤੀ ਨਿਰੋਲ ਮੈਰਿਟ 'ਤੇ ਦਿੱਤੀਆਂ 70,685 ਨੌਕਰੀਆਂ ਦੀ ਜਾਣਕਾਰੀ
🔹ਚੱਲਦੀ ਮਿਲਣੀ 'ਚ ਮੌਕੇ 'ਤੇ ਇੱਕ ਖੇਤ ਮਜ਼ਦੂਰ ਨੇ ਭਰੀ ਗਵਾਹੀ ਜਿਸ ਦੇ ਦੋਵੇਂ ਬੱਚਿਆਂ ਨੂੰ ਮਿਲੀਆਂ ਸਰਕਾਰੀ ਨੌਕਰੀਆਂ

04/10/2026

ਮਾਨ ਸਰਕਾਰ ‘ਚ ਪਿੰਡਾਂ ਤੇ ਸ਼ਹਿਰਾਂ ਵਿੱਚ ਵਿਕਾਸ ਦੀ ਲਹਿਰ ਪੰਜਾਬ ਦੀ ਤਰੱਕੀ ਦੀ ਗਵਾਹੀ ਭਰਦੀ ਹੈ। ਸ਼ਾਨਦਾਰ ਖੇਡ ਮੈਦਾਨਾਂ ਤੋਂ ਲੈ ਕੇ ਪਿੰਡ ਦੀਆਂ ਗਲ਼ੀਆਂ ਤੱਕ, ਪਹਿਲੀ ਵਾਰ ਕਿਸੇ ਸਰਕਾਰ ਵੱਲੋਂ ਕੀਤੇ ਇੰਨੇ ਵਿਕਾਸ ਲਈ ਲੋਕ ਕਰ ਰਹੇ ਦਿਲੋਂ ਸ਼ਲਾਘਾ।

04/10/2026

ਪਿਛਲੇ 70 ਸਾਲਾਂ 'ਚ ਮਾਨ ਸਰਕਾਰ ਅਜਿਹੀ ਪਹਿਲੀ ਸਰਕਾਰ ਹੈ, ਜਿਸ ਦੇ ਕੰਮਾਂ ਦੀਆਂ ਹਰ ਪੰਜਾਬੀ ਸਿਫ਼ਤਾਂ ਕਰ ਰਿਹਾ ਹੈ। ਲੋਕ ਪੱਖੀ ਸਹੂਲਤਾਂ ਦੇ ਫ਼ਾਇਦੇ ਗਿਣਵਾਉਂਦੇ ਲੋਕ ਕਹਿੰਦੇ, ਸਾਨੂੰ ਤਾਂ ਹਮੇਸ਼ਾ ਇਹੀ ਸਰਕਾਰ ਚਾਹੀਦੀ ਹੈ।

03/10/2026

ਇਤਿਹਾਸਿਕ ਪੈੜਾਂ ਪਾ ਰਹੀ ਮਾਨ ਸਰਕਾਰ ਦੀ ਬਣਾਈ ਸੜਕ ਸੁਰੱਖਿਆ ਫੋਰਸ!

SSF 'ਚ ਡਿਊਟੀ ਨਿਭਾ ਰਹੇ ਮੁਲਾਜ਼ਮਾਂ ਦੀ CM ਨੇ ਕੀਤੀ ਹੌਸਲਾ ਅਫ਼ਜ਼ਾਈ

🔸 2018 ਦੇ ਮੁਕਾਬਲੇ ਦੁਰਘਟਨਾ 'ਚ ਮੌਕੇ 'ਤੇ ਹੁੰਦੀਆਂ ਮੌਤਾਂ 'ਚ ਹੋਈ 50.3% ਕਟੌਤੀ
🔸 ਇਸ ਫੋਰਸ ਦੀ ਸਥਾਪਨਾ ਲਈ ਸਰਕਾਰ ਨਾਲ਼ ਸੰਪਰਕ ਕਰ ਰਹੇ ਦੇਸ਼ ਭਰ ਦੇ ਸੂਬੇ

01/10/2026

ਚੱਲਦੇ ਸਮਾਗਮ ‘ਚ ਫ਼ੋਨ ‘ਤੇ ਹੋਈ ਸਨਮਾਨ ਰਾਸ਼ੀ ਦੀ ₹3000-4500 ਦੀ ਦੂਜੀ ਕਿਸ਼ਤ ਦੀ ਟੂੰ-ਟੂੰ ਲਈ ਮਹਿਲਾ ਨੇ ਕੀਤਾ CM ਮਾਨ ਦਾ ਧੰਨਵਾਦ। ਕਿਹਾ, CM ਮਾਨ ਵੱਲੋਂ ਪੂਰੇ ਕੀਤੇ ਸਾਰੇ ਵਾਅਦੇ ਵਿਰੋਧੀਆਂ ਲਈ ਸਭ ਤੋਂ ਵੱਡਾ ਜਵਾਬ ਹਨ।


30/09/2026

2007-17 ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ਼ ਮਿਲ ਕੇ ਪੰਜਾਬ ਨੂੰ ਨਸ਼ੇ ਦੀ ਭੱਠੀ ‘ਚ ਝੋਕਣ ਵਾਲ਼ੀ ਭਾਜਪਾ ਅੱਜ ਕਿਸ ਮੂੰਹ ਨਾਲ਼ ਨਸ਼ਿਆਂ ਖ਼ਿਲਾਫ਼ ਯਾਤਰਾ ਕੱਢ ਰਹੀ ਹੈ? ਜੇ ਉਦੋਂ ਪੰਜਾਬ ਦੀ ਨੌਜਵਾਨੀ ਦਾ ਧਿਆਨ ਕੀਤਾ ਹੁੰਦਾ ਤਾਂ ਅੱਜ ਇਹ ਢੋਂਗ ਕਰਨ ਦੀ ਲੋੜ ਨਾ ਪੈਂਦੀ…

Address

Tohana Road
Moonak

Telephone

+919417790000

Website

Alerts

Be the first to know and let us send you an email when Jasvir Singh Kudni posts news and promotions. Your email address will not be used for any other purpose, and you can unsubscribe at any time.

Contact The Organization

Send a message to Jasvir Singh Kudni:

Shortcuts

Share