Inderjit Kahlon

Inderjit Kahlon

Share

ਪੰਜਾਬ ਪੰਥ ਅਤੇ ਪੰਜਾਬੀਅਤ ਲਈ ਸ਼੍ਰੋਮਣੀ ਅਕਾਲੀ ਦਲ ਦਾ ਮਜਬੂਤ ਅਤੇ ਚੜ੍ਹਦੀਕਲਾ ਚ ਰਹਿਣਾ ਬਹੁਤ ਜਰੂਰੀ ਹੈ 🙏🙏🙏
ਆਓ ਸਾਰੇ ਰਲਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੀਏ 👍👍👍👍

25/04/2026

ਪੰਥ, ਪੰਜਾਬ ਤੇ ਪੰਜਾਬੀਅਤ ਦੇ ਸੇਵਾਦਾਰ ਸਰਦਾਰ ਪਰਕਾਸ਼ ਸਿੰਘ ਜੀ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਦੀ ਤੀਜੀ ਬਰਸੀ ਮੌਕੇ ਸਨਿਮਰ ਪ੍ਰਣਾਮ ।
ਸਰਦਾਰ ਪਰਕਾਸ਼ ਸਿੰਘ ਜੀ ਬਾਦਲ ਉਹ ਆਗੂ ਸਨ ਜਿਹਨਾਂ ਨੂੰ ਪੰਜਾਬ ਦਾ ਹਰ ਵਰਗ ਦਿਲੋਂ ਪਿਆਰ ਕਰਦਾ ਸੀ, ਜਿਸ ਦਾ ਸਬੂਤ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਪੰਜ ਵਾਰੀ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਦਿੱਤਾ । ਸਰਦਾਰ ਪਰਕਾਸ਼ ਸਿੰਘ ਜੀ ਬਾਦਲ ਪੂਰਨ ਰੂਪ ਵਿੱਚ ਪੰਥ ਅਤੇ ਪੰਜਾਬ ਨੂੰ ਸਮਰਪਿਤ ਸਨ, ਉਹਨਾਂ ਨੇ ਤਾਅ ਉਮਰ ਪੰਜਾਬ ਦੀ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਅਤੇ ਪੰਜਾਬ ਵਾਸੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਅਨੇਕਾਂ ਕਾਰਜ ਕੀਤੇ, ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ‘ਤੇ ਤੋਰ ਕੇ ਅੱਜ ਦੇ ਆਧੁਨਿਕ ਪੰਜਾਬ ਦੀ ਸਿਰਜਣਾ ਕੀਤੀ । ਉਹਨਾਂ ਵੱਲੋਂ ਕੀਤੇ ਕਾਰਜਾਂ ਸਦਕਾ ਉਹ ਹਮੇਸ਼ਾ ਸਾਡੇ ਚੇਤਿਆਂ ‘ਚ ਵਸਦੇ ਰਹਿਣਗੇ 🙏🙏
✍️ Inderjit Singh Kahlon M.L.A Surinder Singh Bhullewal RathanSatwinder Pal Singh RamdaspurYouth Akali Dalਸ੍ਰੋਮਣੀ ਅਕਾਲੀ ਦਲ MukerianHarsimrat Kaur BadalSarabjeet Singh JhinjerBikram Singh MajithiaS P Singh Dhattਸ਼੍ਰੋਮਣੀ ਅਕਾਲੀ ਦਲ HoshairpurTejinder Singh MiddukheraShiromani Akali DalSukhbir Singh Badal

23/04/2026
07/04/2026

ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਪ੍ਰਧਾਨ ਬੀਬਾ ਹਰਗੋਬਿੰਦ ਕੌਰ ਨੇ ਬਣਾਈ ਸ਼ਰਾਬੀ ਮੁੱਖ ਮੰਤਰੀ ਭਗਵੰਤ ਮਾਨ (ਭੰਡ) ਦੀ ਰੇਲ…
M.L.A Surinder Singh Bhullewal RathanSatwinder Pal Singh RamdaspurYouth Akali Dalਸ੍ਰੋਮਣੀ ਅਕਾਲੀ ਦਲ MukerianHarsimrat Kaur BadalSarabjeet Singh JhinjerBikram Singh MajithiaSukhbir Singh BadalSatwinder Pal Singhਸ਼੍ਰੋਮਣੀ ਅਕਾਲੀ ਦਲ Hoshairpur

Photos from Sukhbir Singh Badal's post 03/04/2026
01/04/2026

ਪੰਥ ਦੇ ਮਹਾਨ ਆਗੂ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਾਹਿਬ 1 ਅਪ੍ਰੈਲ 2004 ਨੂੰ ਦਿਲ ਦਾ ਦੌਰਾ ਪੈਣ ਨਾਲ ਸਦੀਵੀ ਵਿਛੋੜਾ ਦੇ ਗਏ। ਸ਼੍ਰੋਮਣੀ ਅਕਾਲੀ ਦਲ ਆਪਣੇ ਇਸ ਬੇਜੋੜ ਆਗੂ ਦੀ ਬਰਸੀ 'ਤੇ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੈ
M.L.A Surinder Singh Bhullewal RathanSatwinder Pal Singh RamdaspurHarsimrat Kaur BadalYouth Akali Dalਸ੍ਰੋਮਣੀ ਅਕਾਲੀ ਦਲ MukerianSarabjeet Singh JhinjerBikram Singh MajithiaSukhbir Singh BadalSatwinder Pal SinghInderjit Singh Kahlonਸ਼੍ਰੋਮਣੀ ਅਕਾਲੀ ਦਲ Hoshairpur

26/03/2026

ਪੰਥ ਤੇ ਪੰਜਾਬ ਦੀ ਹਰ ਲੜਾਈ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਮੁਹਰੇ ਹੋ ਕੇ ਲੜੀ ਹੈ ⚖️⛳️

24/03/2026

ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਮੁੜ ਸਥਾਪਿਤ ਕਰਕੇ ਡਰ ਦਾ ਮਾਹੌਲ ਖ਼ਤਮ ਕੀਤਾ ਜਾਵੇਗਾ। ਸਾਰੇ ਝੂਠੇ ਪਰਚੇ ਰੱਦ ਕੀਤੇ ਜਾਣਗੇ ਤੇ ਝੂਠੇ ਪਰਚੇ ਪਾਉਣ ਵਾਲਿਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Shiromani Akali Dal Sukhbir Singh Badal Harsimrat Kaur Badal
✍️✍️ Inderjit Kahlon M.L.A Surinder Singh Bhullewal Rathan Satwinder Pal Singh ਸ਼੍ਰੋਮਣੀ ਅਕਾਲੀ ਦਲ Hoshairpur

Want your business to be the top-listed Government Service in Mukerian?

Click here to claim your Sponsored Listing.

Location

Website

Address


Ward No 12 Chak Alla Baksh Mukerian
Mukerian
144211