Gobind Singh Jandu Nabha

Call Directions Contact the organization

Gobind Singh Jandu Nabha mission 2022

🔥
15/08/2023

🔥

ਗੱਲਵਟੀ ਪਿੰਡ ਚ ਲੋਕ ਮਿਲਣੀ ਸਮੇਂ ਚੇਅਰਮੈਨ ਜੱਸੀ ਸੋਹੀਆ ਵਾਲਾ ਨੇ ਲੋਕਾ ਦੀਆ ਦੁੱਖ ਤਕਲੀਫਾਂ ਸੁਣਿਆ ਤੇ ਉਹਨਾਂ ਨੂੰ ਦੂਰ ਕਰਣ ਦਾ ਵਾਅਦਾ ਕੀਤਾ। ...
14/08/2023

ਗੱਲਵਟੀ ਪਿੰਡ ਚ ਲੋਕ ਮਿਲਣੀ ਸਮੇਂ ਚੇਅਰਮੈਨ ਜੱਸੀ ਸੋਹੀਆ ਵਾਲਾ ਨੇ ਲੋਕਾ ਦੀਆ ਦੁੱਖ ਤਕਲੀਫਾਂ ਸੁਣਿਆ ਤੇ ਉਹਨਾਂ ਨੂੰ ਦੂਰ ਕਰਣ ਦਾ ਵਾਅਦਾ ਕੀਤਾ। ਮਾਣ ਸਨਮਾਣ ਦੇਣ ਲਈ ਪਿੰਡ ਵਾਸੀਆ ਬਹੁਤ ਬਹੁਤ ਧੰਨਵਾਦ🙏

🙏ਸ਼੍ਰੀ ਮਾਤਾ ਬਾਲਾ ਸੁੰਦਰੀ ਸੇਵਾ ਦਲ,ਨਾਭਾ ਵੱਲੋ 7ਵੀ ਪੈਦਲ ਯਾਤਰਾ ਨਾਭਾ ਤੋਂ ਮਾਤਾ ਸ਼੍ਰੀ ਨੈਣਾ ਦੇਵੀ ਜੀ ਮੰਦਰ ਲਈ ਹੋਈ ਰਵਾਨਾ! ਝੰਡੀ ਦੀ ਰਸਮ...
13/08/2023

🙏ਸ਼੍ਰੀ ਮਾਤਾ ਬਾਲਾ ਸੁੰਦਰੀ ਸੇਵਾ ਦਲ,ਨਾਭਾ ਵੱਲੋ 7ਵੀ ਪੈਦਲ ਯਾਤਰਾ ਨਾਭਾ ਤੋਂ ਮਾਤਾ ਸ਼੍ਰੀ ਨੈਣਾ ਦੇਵੀ ਜੀ ਮੰਦਰ ਲਈ ਹੋਈ ਰਵਾਨਾ!
ਝੰਡੀ ਦੀ ਰਸਮ ਚੇਅਰਮੈਨ ਜੱਸੀ ਸੋਹੀਆ ਵਾਲਾ ਜੀ ਨੇ ਕੀਤੀ। 🙏

ਨੋਜਵਾਨ ਸਭਾ ਨਾਭਾ ਵੱਲੋ              (ਚੈਅਰਮੈਨ ਜੱਸੀ ਸੋਹੀਆਂ )ਨਾਲ ਕੀਤੀ ਵਿਸ਼ੇਸ ਮੁਲਾਕਾਤ। ਦਿਲੋ ਸਨਮਾਨ ਦੇਣ ਲਈ ਨੋਜਵਾਨ ਵੀਰਾਂ ਦਾ ਕੀਤਾ ...
12/08/2023

ਨੋਜਵਾਨ ਸਭਾ ਨਾਭਾ ਵੱਲੋ (ਚੈਅਰਮੈਨ ਜੱਸੀ ਸੋਹੀਆਂ )ਨਾਲ ਕੀਤੀ ਵਿਸ਼ੇਸ ਮੁਲਾਕਾਤ। ਦਿਲੋ ਸਨਮਾਨ ਦੇਣ ਲਈ ਨੋਜਵਾਨ ਵੀਰਾਂ ਦਾ ਕੀਤਾ ਜੱਸੀ ਸੋਹੀਆ ਵੱਲੋ ਧੰਨਵਾਦ।

ਮਹਾਰਾਜਾ ਹੀਰਾ ਸਿੰਘ ਪਾਰਕ ਨਾਭਾ ਵਿਖੇ ਅੱਜ ਸੁਰੂ ਹੋ ਕੇ 30 ਅਗਸਤ ਤੱਕ ਚੱਲਣ ਵਾਲੇ "ਮੇਲਾ ਤੀਆਂ ਦਾ" ਮੇਲੇ ਦਾ ਉਦਘਾਟਨ ਕੀਤਾ। ਸਹਿਰ ਵਾਸੀਆਂ ਵਲ...
12/08/2023

ਮਹਾਰਾਜਾ ਹੀਰਾ ਸਿੰਘ ਪਾਰਕ ਨਾਭਾ ਵਿਖੇ ਅੱਜ ਸੁਰੂ ਹੋ ਕੇ 30 ਅਗਸਤ ਤੱਕ ਚੱਲਣ ਵਾਲੇ "ਮੇਲਾ ਤੀਆਂ ਦਾ" ਮੇਲੇ ਦਾ ਉਦਘਾਟਨ ਕੀਤਾ। ਸਹਿਰ ਵਾਸੀਆਂ ਵਲੋਂ ਆਥਾਹ ਮਾਣ ਸਨਮਾਨ ਦੇਣ ਲਈ ਤਹਿ ਦਿਲੋਂ ਧੰਨਵਾਦ।
- ਜੱਸੀ ਸੋਹੀਆਂ ਵਾਲਾ
ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ

ਮਾਨਯੋਗ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ ਜੀ ਦਾ ਅੱਜ ਨਾਭਾ ਪੁੱਜਣ ਤੇ ਆਪ ਵਲੰਟੀਅਰਾਂ ਵਲੋਂ ਨਿੱਘਾ ਸਵਾਗਤ ਕਰਦਿਆ ਉਨਾਂ ਦਾ ਵਿਸ਼ੇਸ਼ ਸਨਮਾਨ ਕ...
12/08/2023

ਮਾਨਯੋਗ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ ਜੀ ਦਾ ਅੱਜ ਨਾਭਾ ਪੁੱਜਣ ਤੇ ਆਪ ਵਲੰਟੀਅਰਾਂ ਵਲੋਂ ਨਿੱਘਾ ਸਵਾਗਤ ਕਰਦਿਆ ਉਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
-ਜੱਸੀ ਸੋਹੀਆਂ ਵਾਲਾ
ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ

28/06/2023

ਮੀਰੀ ਪੀਰੀ ਦਿਵਸ ਦੀਆਂ ਸਮੂਹ ਗੁਰੂ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈਆਂ ।

ਜੱਟਾ ਦੇ ਮੁੰਡੇ ਨੇ ਹੱਥੀ ਮਿਹਨਤ ਨੂੰ ਦਿੱਤੀ ਪਹਿਲ ਅਪਣੇ ਖੇਤਾ ਚ ਅਪਣੇ ਹੱਥੀ ਬਿਨ੍ਹਾਂ ਰਹਿਆ ਸਪਰਿਹਾ ਤੋਂ ਸਬਜ਼ੀ ਬੀਜ ਕਿ ਲੋਕਾਂ ਤੱਕ ਬਿਨ੍ਹਾਂ ...
24/06/2023

ਜੱਟਾ ਦੇ ਮੁੰਡੇ ਨੇ ਹੱਥੀ ਮਿਹਨਤ ਨੂੰ ਦਿੱਤੀ ਪਹਿਲ
ਅਪਣੇ ਖੇਤਾ ਚ ਅਪਣੇ ਹੱਥੀ ਬਿਨ੍ਹਾਂ ਰਹਿਆ ਸਪਰਿਹਾ ਤੋਂ ਸਬਜ਼ੀ ਬੀਜ ਕਿ ਲੋਕਾਂ ਤੱਕ ਬਿਨ੍ਹਾਂ ਜ਼ਹਿਰ ਤੋ ਬਿਲਕੁਲ FRESH VEGETABLE ਪਹੁੰਚਾ ਰਿਹਾ ਹੈ। ਹੁਣ ਲੋਕਾਂ ਦਾ ਵੀ ਫਰਜ਼ ਬਣਦਾ ਵੀ ਇਸ ਚੰਗੇ ਕੰਮ ਵਿੱਚ ਨੌਜਵਾਨ ਦਾ ਵੱਧ ਚੱੜ ਕਿ ਸਾਥ ਦਿੱਤਾ ਜਾਵੇ। ਤਾਂ ਜੋ ਹੋਰ ਵੀਰ ਵੀ ਇਹ ਰਸਤੇ ਤੇ ਚਲਣ ਤੋ ਗੁਰਹੇਜ਼ ਨਾਂ ਕਰਨ।

28/04/2022

🦟

05/08/2021

Address

Patiala Gate Nabha
Nabha
147201

Telephone

+918427639001

Website

Alerts

Be the first to know and let us send you an email when Gobind Singh Jandu Nabha posts news and promotions. Your email address will not be used for any other purpose, and you can unsubscribe at any time.

Contact The Organization

Send a message to Gobind Singh Jandu Nabha:

Shortcuts

Share