saini puadh aala

  • Home
  • saini puadh aala
Call Directions Contact the organization

saini puadh aala paramjit singh saini, area puaadh, jila mohali. � ਸਰਬੱਤ ਦਾ ਭਲਾ �

06/09/2026
03/09/2026

Guda Jahar veer ji peer ki Salana Chounki at Guga Nawmi, Village Tasouli SAS Nagar Mohali PB

03/09/2026

saini puadh aala

03/09/2026

15/08/2026

@ Maharaja Ranjit Singh ji te maharani Jind Kaur ji di bahut hi piyari photo hai, Like Share te comments te follow krdo ji....

15/08/2026

ਅਕਾਲਪੁਰਖ ਜੀSachkhand Shri Hajur Sahib JiHUKAMNAMMA JIਧਨਾਸਰੀ ਮਹਲਾ ੫ ॥Bani--  ਭਏ ਕ੍ਰਿਪਾਲ ਦਇਆਲ ਗੋਬਿੰਦਾ  ਅੰਮ੍ਰਿਤੁ ਰਿਦੈ ਸਿੰਚਾ...
30/06/2026

ਅਕਾਲਪੁਰਖ ਜੀ
Sachkhand Shri Hajur Sahib Ji
HUKAMNAMMA JI

ਧਨਾਸਰੀ ਮਹਲਾ ੫ ॥

Bani-- ਭਏ ਕ੍ਰਿਪਾਲ ਦਇਆਲ ਗੋਬਿੰਦਾ ਅੰਮ੍ਰਿਤੁ ਰਿਦੈ ਸਿੰਚਾਈ ॥ ਨਵ ਨਿਧਿ ਰਿਧਿ ਸਿਧਿ ਹਰਿ ਲਾਗਿ ਰਹੀ ਜਨ ਪਾਈ ॥੧॥ ਸੰਤਨ ਕਉ ਅਨਦੁ ਸਗਲ ਹੀ ਜਾਈ ॥ ਗ੍ਰਿਹਿ ਬਾਹਰਿ ਠਾਕੁਰੁ ਭਗਤਨ ਕਾ ਰਵਿ ਰਹਿਆ ਸ੍ਰਬ ਠਾਈ ॥੧॥ ਰਹਾਉ ॥ ਤਾ ਕਉ ਕੋਇ ਨ ਪਹੁਚਨਹਾਰਾ ਜਾ ਕੈ ਅੰਗਿ ਗੁਸਾਈ ॥ ਜਮ ਕੀ ਤ੍ਰਾਸ ਮਿਟੈ ਜਿਸੁ ਸਿਮਰਤ ਨਾਨਕ ਨਾਮੁ ਧਿਆਈ ॥੨॥੨॥੩੩॥ ਅੰਗ-੬੭੯

Punjabi Meaning-- ਧਨਾਸਰੀ ਪੰਜਵੀਂ ਪਾਤਿਸ਼ਾਹੀ। ਦਇਆਵਾਨ ਸ੍ਰਿਸ਼ਟੀ ਦਾ ਸੁਆਮੀ ਮੇਰੇ ਉਤੇ ਮਿਹਰਵਾਨ ਹੋ ਗਿਆ ਹੈ ਅਤੇ ਉਸ ਦਾ ਨਾਮ-ਅੰਮ੍ਰਿਤ ਮੇਰੇ ਹਿਰਦੇ ਵਿੱਚ ਰਮ ਗਿਆ ਹੈ। ਨੌ ਖਜਾਨੇ, ਧਨ-ਦੌਲਤ ਤੇ ਕਰਾਮਾਤਾਂ, ਵਾਹਿਗੁਰੂ ਦੇ ਗੋਲੇ ਦੇ ਪੈਰਾਂ ਹੇਠ ਰੁਲਦੀਆਂ ਰਹਿੰਦੀਆਂ ਹਨ। ਸੰਤ ਸਾਰੀਆਂ ਥਾਵਾਂ ਉਤੇ ਖੁਸ਼ੀ ਵਿੱਚ ਵਿਚਰਦੇ ਹਨ। ਸਗਿਆਸੂਆਂ ਦਾ ਸੁਆਮੀ ਘਰ ਦੇ ਅੰਦਰ ਤੇ ਬਾਹਰ ਹਰ ਥਾਂ ਵਿਆਪਕ ਹੋ ਰਿਹਾ ਹੈ। ਠਹਿਰਾਉ। ਕੋਈ ਜਣਾ ਉਸ ਦੀ ਬਰਾਬਰੀ ਨਹੀਂ ਕਰ ਸਕਦਾ, ਜਿਸ ਦੇ ਪੱਖ ਤੇ ਸ੍ਰਿਸ਼ਟੀ ਦਾ ਸੁਆਮੀ ਹੁੰਦਾ ਹੈ। ਨਾਨਕ ਉਸ ਦੇ ਨਾਮ ਦਾ ਉਚਾਰਨ ਕਰਦਾ ਹੈ, ਜਿਸ ਦੀ ਬੰਦਗੀ ਦੁਆਰਾ ਮੌਤ ਦਾ ਡਰ ਦੂਰ ਹੋ ਜਾਂਦਾ ਹੈ।

Shashtar ke adheen hai Raaj
18/06/2026

Shashtar ke adheen hai Raaj

ਜੇਕਰ ਤੁਹਾਨੂੰ ਵੀਡੀਓਜ਼ ਪਸੰਦ ਆਉਣ ਤਾਂ LIKE , SHARE ਅਤੇ SUBSCRIBE ਜਰੂਰ ਕਰ...

Address

Nanded

Telephone

+917888487406

Website

Alerts

Be the first to know and let us send you an email when saini puadh aala posts news and promotions. Your email address will not be used for any other purpose, and you can unsubscribe at any time.

Contact The Organization

Send a message to saini puadh aala:

Shortcuts

  • Want your organization to be the top-listed government service?

Share