07/10/2026
ਬਹੁਤ ਹੀ ਦੁੱਖਦਾਈ ਘਟਨਾ !!!
ਕੱਲ ਰਾਤ ਨਵਾਂ ਨੰਗਲ ਵਿਖੇ ਤੇਜ ਰਫਤਾਰ ਦੇ ਕਹਿਰ ਨੇ ਇੱਕ ਘਰ ਦੇ ਦੋ ਜੀਅ ਸਦਾ ਲਈ ਸਾਡੇ ਤੋਂ ਖੋਹ ਲਏ !!!
ਬਹੁਤ ਹੀ ਸਤਿਕਾਰਯੋਗ ਵਿਜੇ ਕੁਮਾਰ ਜੀ ਤੇ ਉਹਨਾਂ ਦੀ ਭਤੀਜੀ ਰਾਗਿਨੀ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।
ਉਨ੍ਹਾਂ ਦੇ ਅਚਾਨਕ ਤੁਰ ਜਾਣ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਇਸ ਦੁੱਖ ਦੀ ਘੜੀ ਵਿੱਚ, ਮੈਂ ਸ਼ੀ੍ ਵਿਜੇ ਕੁਮਾਰ ਜੀ ਅਤੇ ਬੇਟੀ ਰਾਗਿਨੀ ਜੀ ਦੇ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ। ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਇਹਨਾਂ ਮਰਹੂਮ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ🙏🏻