Dr Parneet Kaur Mukhmailpur

Directions

Dr Parneet Kaur Mukhmailpur Contact information, map and directions, contact form, opening hours, services, ratings, photos, videos and announcements from Dr Parneet Kaur Mukhmailpur, Social service, Patiala.

07/10/2026

ਜੋੜ ਮੇਲਾ ਬੀੜ ਬਾਬਾ ਬੁੱਢਾ ਜੀ ਦੀਆਂ ਸਮੂਤ ਸੰਗਤ ਨੂੰ ਲੱਖ-ਲੱਖ ਵਧਾਈਆਂ। ਬਾਬਾ ਬੁੱਢਾ ਜੀ ਦੀ ਸਵੱਲੀ ਨਦਰਿ ਹੋਵੇ ਅਤੇ ਆਪ ਸਭਨਾਂ ਦੇ ਵਿਹੜੇ ਖੇੜਿਆਂ ਦੀਆਂ ਕਿਲਕਾਰੀਆਂ ਗੂੰਜਦੀਆਂ ਰਹਿਣ।

05/10/2026
Thank you Dr Kulbeer Singh Badal for you warm wishes.🙏
03/10/2026

Thank you Dr Kulbeer Singh Badal for you warm wishes.🙏

Huge congratulations to Dr Parneet Kaur Dhillon Parneet Kaur Dhillon on being promoted to Associate Professor! 🎓✨ This milestone is a well-deserved recognition of your dedication, inspiring teaching, and valuable contributions to research and academia at Department of History and Punjab Historical Studies, Punjabi University Patiala. Wishing you continued success in this new chapter of your academic journey

28/09/2026

ਯੂਕਰੇਨ-ਰੂਸ ਜੰਗ ਬਾਰੇ ਜਾਣਕਾਰੀ।
ਇਹ ਇੰਟਰਵਿਊ ਹਰ ਕਿਸੇ ਨੂੰ ਜ਼ਰੂਰ ਦੇਖਣੀ ਚਾਹੀਦੀ ਹੈ

Information on Ukraine - Russia War.
A must watch !!



https://www.facebook.com/share/v/19Nx1TUT6p/

24/09/2026

ਬੈਠਾ ਸੋਢੀ ਪਾਤਿਸਾਹੁ ਰਾਮਦਾਸੁ ਸਤਿਗੁਰੂ ਕਹਾਵੈ।। 🙏🏻

ਨਿਮਰਤਾ ਤੇ ਸੁਹਿਰਦਤਾ ਪੁੰਜ, ਗੁਰਸਿੱਖੀ ਦੇ ਥੰਮ, ਚੌਥੀ ਪਾਤਸ਼ਾਹੀ ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਗੁਰਿਆਈ ਦਿਵਸ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। ਇਸ ਪਾਵਨ ਦਿਹਾੜੇ ਮੌਕੇ ਗੁਰੂ ਸਾਹਿਬ ਦੇ ਚਰਨਾਂ ‘ਚ ਅਰਦਾਸ ਕਰਦੀ ਹਾਂ ਕਿ ਕੁੱਲ ਸ੍ਰਿਸ਼ਟੀ 'ਤੇ ਆਪਣਾ ਮਿਹਰਾਂ ਭਰਿਆ ਹੱਥ ਸਦਾ ਬਣਾਈ ਰੱਖਣਾ ਤੇ ਸਮੁੱਚੀ ਲੋਕਾਈ ਨੂੰ ਗੁਰੂ ਘਰ ਅਤੇ ਗੁਰਬਾਣੀ ਨਾਲ ਜੋੜਨ ਦੀ ਮਿਹਰ ਕਰਨਾ ਜੀ।

#ਘਨੌਰ

21/09/2026

ਬਾਰ੍ਹਵੀਂ ਸਦੀ ਦੇ ਮਹਾਨ ਸੂਫ਼ੀ ਸੰਤ ਅਤੇ ਪੰਜਾਬੀ ਦੇ ਆਦਿ ਕਵੀ ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ਦੀਆਂ ਆਪ ਸਭ ਨੂੰ ਵਧਾਈਆਂ। ਬਾਬਾ ਸ਼ੇਖ ਫ਼ਰੀਦ ਜੀ ਦੀ ਬਾਣੀ ਵਿੱਚ ਆਪਣੇ ਇਸ਼ਟ ਦੇ ਦਰਸ਼ਨਾਂ ਦੀ ਤਾਂਘ, ਨਿਮ੍ਰਤਾ, ਸਾਦਗੀ ਅਤੇ ਮਿਠਾਸ ਦੀ ਝਲਕ ਸਾਨੂੰ ਵਾਰ-ਵਾਰ ਉਨ੍ਹਾਂ ਦੀ ਬਾਣੀ ਸਰਵਣ ਕਰਨ ਲਈ ਆਪਣੇ ਵੱਲ ਖਿੱਚਦੀ ਹੈ।

20/09/2026

ਅੱਜ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਵਧਾਈ ਹੋਵੇ। ਮਹਾਨ ਤਪੱਸਵੀ ਅਤੇ ਉਦਾਸੀ ਮਤ ਦੇ ਬਾਨੀ ਬ੍ਰਹਮਗਿਆਨੀ ਬਾਬਾ ਸ਼੍ਰੀ ਚੰਦ ਜੀ ਦਾ ਜਨਮ, ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਗ੍ਰਹਿ ਮਾਤਾ ਸੁਲੱਖਣੀ ਜੀ ਦੀ ਕੁੱਖੋਂ, ਸੁਲਤਾਨਪੁਰ ਲੋਧੀ ਵਿਖੇ 1494 ਵਿੱਚ ਹੋਇਆ ਸੀ।

Address

Patiala

Website

Alerts

Be the first to know and let us send you an email when Dr Parneet Kaur Mukhmailpur posts news and promotions. Your email address will not be used for any other purpose, and you can unsubscribe at any time.

Shortcuts

Share

Category