Inayat Foundation

Call Directions Contact the organization

Inayat Foundation social working organisation,non political

always with needy ones, food ,medical help,

we pay tribute to martyrdom of sahibzadaz of guru gobind singh ji and mata gujar kaur ji (mother of great guru gobind si...
27/12/2023

we pay tribute to martyrdom of sahibzadaz of guru gobind singh ji and mata gujar kaur ji (mother of great guru gobind singh ji...)🙏🙏

ਇਨਾਇਤ ਫਾਊਂਡੇਸ਼ਨ ਵਲੋਂ ਵਰਲਡ ਕੈਂਸਰ ਕੇਅਰ ਦੇ ਸਹਿਯੋਗ ਨਾਲ ਸਨੌਰ ਵਿਖੇ 17 ਨਵੰਬਰ 2023 ਨੂੰ ਕੈਂਸਰ diagnose ਮੈਡੀਕਲ ਕੈਂਪ ਅਤੇ ਰਾਜਿੰਦਰਾ ਹ...
18/11/2023

ਇਨਾਇਤ ਫਾਊਂਡੇਸ਼ਨ ਵਲੋਂ ਵਰਲਡ ਕੈਂਸਰ ਕੇਅਰ ਦੇ ਸਹਿਯੋਗ ਨਾਲ ਸਨੌਰ ਵਿਖੇ 17 ਨਵੰਬਰ 2023 ਨੂੰ ਕੈਂਸਰ diagnose ਮੈਡੀਕਲ ਕੈਂਪ ਅਤੇ ਰਾਜਿੰਦਰਾ ਹਸਪਤਾਲ ਦੇ ਸਹਿਯੋਗ ਨਾਲ ਅੱਖਾਂ ਦਾ ਚੈਕ ਅੱਪ ਕੈਂਪ ਲਾਇਆ ਗਿਆ। Dr Navjot Sidhu brand ambassador WCC ਅਤੇ ਹਰਮੀਤ ਸਿੰਘ ਪਠਾਣਮਾਜਰਾ ਦੇ ਸਹਿਯੋਗ ਲਈ ਧੰਨਵਾਦ ।

ਵਰਲਡ ਕੈਂਸਰ ਕੇਅਰ ਦੇ ਸਹਿਯੋਗ ਨਾਲ ਮੁਫਤ ਚੈਕ ਅੱਪ ਕੈਂਪ ਅਤੇ ਮੁਫਤ ਦਵਾਈਆਂ ਦਾ ਕੈਂਪ ਮਿਤੀ 17 ਨਵੰਬਰ 2023 ਸ਼ੁਕਰਵਾਰ ਨੂੰ ਮਾੜੀ ਮੰਦਿਰ ਸਨੌਰ ...
15/11/2023

ਵਰਲਡ ਕੈਂਸਰ ਕੇਅਰ ਦੇ ਸਹਿਯੋਗ ਨਾਲ ਮੁਫਤ ਚੈਕ ਅੱਪ ਕੈਂਪ ਅਤੇ ਮੁਫਤ ਦਵਾਈਆਂ ਦਾ ਕੈਂਪ ਮਿਤੀ 17 ਨਵੰਬਰ 2023 ਸ਼ੁਕਰਵਾਰ ਨੂੰ ਮਾੜੀ ਮੰਦਿਰ ਸਨੌਰ ਵਿਖੇ ਲਾਇਆ ਜਾ ਰਿਹਾ।
ਡਾਕਟਰ ਤਾਲਵੀਰ ਸਿੱਧੂ ਅਤੇ ਡਾਕਟਰ ਮੋਹਿਤ (ਰਾਜਿੰਦਰਾ ਹਸਪਤਾਲ) ਦੇ ਸਹਿਯੋਗ ਨਾਲ ਮੁਫ਼ਤ ਅੱਖਾਂ ਦਾ ਕੈਂਪ ਨਾਲ ਲਾਇਆ ਜਾ ਰਿਹਾ।

ਇਨਾਇਤ ਫਾਊਂਡੇਸ਼ਨ ਦੀ ਸਾਰੀ ਟੀਮ ਵਲੋਂ ਆਪ ਸਭ ਨੂੰ ਦੀਵਾਲੀ, ਬੰਦੀ ਛੋੜ ਦਿਵਸ ਅਤੇ ਆ ਰਹੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਈਆ...
12/11/2023

ਇਨਾਇਤ ਫਾਊਂਡੇਸ਼ਨ ਦੀ ਸਾਰੀ ਟੀਮ ਵਲੋਂ ਆਪ ਸਭ ਨੂੰ ਦੀਵਾਲੀ, ਬੰਦੀ ਛੋੜ ਦਿਵਸ ਅਤੇ ਆ ਰਹੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਈਆਂ।

ਵਰਲਡ ਕੈਂਸਰ ਕੇਅਰ ਅਤੇ ਡਾਕਟਰ ਨਵਜੋਤ ਸਿੱਧੂ ਵਲੋ ਕੱਲ 16 ਅਕਤੂਬਰ 2023 ਦਿਨ ਸੋਮਵਾਰ SDKS bhawan rajpura rd ਨੇੜੇ ਵੀਰ ਜੀ ਦੀਆਂ ਮੜੀਆਂ ਪਟ...
15/10/2023

ਵਰਲਡ ਕੈਂਸਰ ਕੇਅਰ ਅਤੇ ਡਾਕਟਰ ਨਵਜੋਤ ਸਿੱਧੂ ਵਲੋ ਕੱਲ 16 ਅਕਤੂਬਰ 2023 ਦਿਨ ਸੋਮਵਾਰ SDKS bhawan rajpura rd ਨੇੜੇ ਵੀਰ ਜੀ ਦੀਆਂ ਮੜੀਆਂ ਪਟਿਆਲਾ ਵਿਖੇ ਮੈਗਾ ਸਿਹਤ ਸੁਰੱਖਿਆ ਕੈਂਪ ਲਾਇਆ ਜਾ ਰਿਹਾ। ਇਸ ਵਿੱਚ ਕੈਂਸਰ ਨਾਲ ਤਾਲੁਕ ਰੱਖਦੇ ਹੇਠ ਲਿਖੇ ਮਹਿੰਗੇ ਟੈਸਟ ਮੁਫਤ ਕੀਤੇ ਜਾਣਗੇ।

ਅੱਜ ਇਨਾਇਤ ਫਾਊਂਡੇਸ਼ਨ ਦੀ ਟੀਮ ਵਲੋਂ ਸਨੌਰ ਚ ਲੋੜਵੰਦ ਬਜ਼ੁਰਗ ਬੀਬੀਆ ਨੂੰ ਰਾਸ਼ਨ ਵੰਡਿਆ। ਵਾਹਿਗੁਰੂ ਸਾਰੀ ਟੀਮ ਨੂੰ ਬਲ ਬਖਸ਼ੇ ਤੇ ਅੱਗੇ ਵੀ ਅਸ...
15/09/2023

ਅੱਜ ਇਨਾਇਤ ਫਾਊਂਡੇਸ਼ਨ ਦੀ ਟੀਮ ਵਲੋਂ ਸਨੌਰ ਚ ਲੋੜਵੰਦ ਬਜ਼ੁਰਗ ਬੀਬੀਆ ਨੂੰ ਰਾਸ਼ਨ ਵੰਡਿਆ। ਵਾਹਿਗੁਰੂ ਸਾਰੀ ਟੀਮ ਨੂੰ ਬਲ ਬਖਸ਼ੇ ਤੇ ਅੱਗੇ ਵੀ ਅਸੀਂ ਆਪਣੀ ਸੇਵਾ ਨਿਭਾਉਂਦੇ ਰਹੀਏ।

ਅਦਾਰਾ ਪੰਜਾਬ ਕੇਸਰੀ ਅਤੇ ਜਗਬਾਣੀ ਵਲੋਂ ਲਾਲਾ ਜਗਤ ਨਰਾਇਣ ਜੀ ਦੇ ਬਲੀਦਾਨ ਦਿਵਸ ਤੇ ਇਨਾਇਤ ਫਾਉਂਡੇਸ਼ਨ ਦੇ ਸਹਯੋਗੀ ਗੌਰਵ ਸੰਧੂ ਜੀ ਨੂੰ ਸਨਮਾਨਿਤ...
09/09/2023

ਅਦਾਰਾ ਪੰਜਾਬ ਕੇਸਰੀ ਅਤੇ ਜਗਬਾਣੀ ਵਲੋਂ ਲਾਲਾ ਜਗਤ ਨਰਾਇਣ ਜੀ ਦੇ ਬਲੀਦਾਨ ਦਿਵਸ ਤੇ ਇਨਾਇਤ ਫਾਉਂਡੇਸ਼ਨ ਦੇ ਸਹਯੋਗੀ ਗੌਰਵ ਸੰਧੂ ਜੀ ਨੂੰ ਸਨਮਾਨਿਤ ਕਰਦੇ ਹੋਏ ਚੇਤਨ ਸਿੰਘ ਜੌੜਾ ਮਾਜਰਾ (ਕੈਬਨਿਟ ਮੰਤਰੀ), ਸ਼੍ਰੀ ਅਮਰਦੀਪ ਸਿੰਘ ਰਾਏ (ਏਡੀਜੀਪੀ) ਅਤੇ ਸਮੂਹ ਪੰਜਾਬ ਕੇਸਰੀ ਦੀ ਟੀਮ। ਸਮੂਹ ਪੰਜਾਬ ਕੇਸਰੀ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ।

ਅੱਜ ਇਨਾਇਤ ਫਾਊਂਡੇਸ਼ਨ ਵਲੋਂ ਪਟਿਆਲਾ ਆਈ ਹਸਪਤਾਲ ਦੇ ਸਹਿਯੋਗ ਨਾਲ ਕੈਂਪ ਲਾਇਆ ਗਿਆ ਅਤੇ ਲੋੜਵੰਦਾਂ ਨੂੰ ਮੁਫਤ ਐਨਕਾਂ ਤੇ ਦਵਾਈਆਂ ਵੰਡੀਆਂ।ਸਾਰੇ ...
08/09/2023

ਅੱਜ ਇਨਾਇਤ ਫਾਊਂਡੇਸ਼ਨ ਵਲੋਂ ਪਟਿਆਲਾ ਆਈ ਹਸਪਤਾਲ ਦੇ ਸਹਿਯੋਗ ਨਾਲ ਕੈਂਪ ਲਾਇਆ ਗਿਆ ਅਤੇ ਲੋੜਵੰਦਾਂ ਨੂੰ ਮੁਫਤ ਐਨਕਾਂ ਤੇ ਦਵਾਈਆਂ ਵੰਡੀਆਂ।ਸਾਰੇ ਸਹਿਯੋਗੀ ਸੱਜਣਾ ਦਾ ਬਹੁਤ ਬਹੁਤ ਧੰਨਵਾਦ।

ਸਾਡੀ ਸੰਸਥਾ ਵਲੋਂ ਗੁੱਗਾ ਨੌਵੀਂ ਮੇਲੇ ਤੇ 8 ਸਤੰਬਰ 2023 ਨੂੰ ਦੁਪਹਿਰ 2 ਵਜੇ ਤੋਂ 5 ਵਜੇ ਤਕ ਪਟਿਆਲਾ ਆਈ ਹਸਪਤਾਲ ਪਟਿਆਲਾ ਦੇ ਸਹਿਯੋਗ ਨਾਲ ਗੁੱ...
06/09/2023

ਸਾਡੀ ਸੰਸਥਾ ਵਲੋਂ ਗੁੱਗਾ ਨੌਵੀਂ ਮੇਲੇ ਤੇ 8 ਸਤੰਬਰ 2023 ਨੂੰ ਦੁਪਹਿਰ 2 ਵਜੇ ਤੋਂ 5 ਵਜੇ ਤਕ ਪਟਿਆਲਾ ਆਈ ਹਸਪਤਾਲ ਪਟਿਆਲਾ ਦੇ ਸਹਿਯੋਗ ਨਾਲ ਗੁੱਗਾ ਮਾੜੀ ਮੰਦਿਰ ਵਿਖੇ ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ ਲਾਇਆ ਜਾ ਰਿਹਾ।

30/08/2023
ਸਾਡੀ ਟੀਮ ਦੇ ਸਹਿਯੋਗੀ ਗੁਰਵਿੰਦਰ ਸਿੰਘ (ਗੌਰਵ ਸੰਧੂ) ਤੇ ਬਲਜਿੰਦਰ ਪੰਜੋਲਾ(ਸੀਨੀਅਰ ਐਡੀਟਰ ਜਗਬਾਣੀ) ਜਨਹਿਤ ਸਮਿਤੀ ਵੱਲੋਂ ਰਾਏਪੁਰ ਮੰਡਲਾਂ (ਬਹ...
28/08/2023

ਸਾਡੀ ਟੀਮ ਦੇ ਸਹਿਯੋਗੀ ਗੁਰਵਿੰਦਰ ਸਿੰਘ (ਗੌਰਵ ਸੰਧੂ) ਤੇ ਬਲਜਿੰਦਰ ਪੰਜੋਲਾ(ਸੀਨੀਅਰ ਐਡੀਟਰ ਜਗਬਾਣੀ) ਜਨਹਿਤ ਸਮਿਤੀ ਵੱਲੋਂ ਰਾਏਪੁਰ ਮੰਡਲਾਂ (ਬਹਾਦੁਰਗੜ੍ਹ) ਟ੍ਰੇਨਿੰਗ ਸੈਂਟਰ ਤੇ ਮੁੱਖ ਮਹਿਮਾਨ ਵਜੋਂ ਹਾਜਿਰੀ ਲਵਾਉਂਦੇ ਹੋਏ।

Address

Patiala
147001

Telephone

+919988104040

Website

Alerts

Be the first to know and let us send you an email when Inayat Foundation posts news and promotions. Your email address will not be used for any other purpose, and you can unsubscribe at any time.

Contact The Organization

Send a message to Inayat Foundation:

Shortcuts

Share

Category