Jagat Guru Nanak Dev PSOU, Patiala

Directions Website Contact the organization

Jagat Guru Nanak Dev PSOU, Patiala JGND PSOU, Patiala established by State Legislature Act No. 19 of 2019 as First State Open University

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵਿਖੇ ਪੀ.ਐੱਚ.ਡੀ. (Ph.D.) ਪ੍ਰੋਗਰਾਮ ਰਾਹੀਂ ਉੱਚ ਸਿੱਖਿਆ ਅਤੇ ਖੋਜ ਦੇ ਖੇਤਰ ਵਿ...
30/10/2026

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵਿਖੇ ਪੀ.ਐੱਚ.ਡੀ. (Ph.D.) ਪ੍ਰੋਗਰਾਮ ਰਾਹੀਂ ਉੱਚ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਆਪਣੀ ਨਵੀਂ ਪਛਾਣ ਬਣਾਓ।

📚 ਖੋਜ, ਗਿਆਨ ਅਤੇ ਨਵੀਨਤਾ ਦੇ ਰਾਹ 'ਤੇ ਅੱਗੇ ਵਧੋ ਅਤੇ ਸਮਾਜ ਵਿੱਚ ਸਾਰਥਕ ਯੋਗਦਾਨ ਪਾਓ।

🌐 ਵਧੇਰੇ ਜਾਣਕਾਰੀ ਲਈ: https://www.psou.ac.in

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵੱਲੋਂ 'ਸਿੱਖਿਆ ਅਤੇ ਜੀਵਨ ਕੌਸ਼ਲ' 'ਤੇ ਇੱਕ ਹਫ਼ਤੇ ਦੀ ਰਾਸ਼ਟਰੀ ਵਰਕਸ਼ਾਪ ਦਾ ਉਦਘਾਟਨਪਟਿਆ...
29/10/2026

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵੱਲੋਂ 'ਸਿੱਖਿਆ ਅਤੇ ਜੀਵਨ ਕੌਸ਼ਲ' 'ਤੇ ਇੱਕ ਹਫ਼ਤੇ ਦੀ ਰਾਸ਼ਟਰੀ ਵਰਕਸ਼ਾਪ ਦਾ ਉਦਘਾਟਨ

ਪਟਿਆਲਾ: ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ (JGND PSOU), ਪਟਿਆਲਾ ਦੇ ਸਕੂਲ ਆਫ਼ ਐਜੂਕੇਸ਼ਨ ਐਂਡ ਵੋਕੇਸ਼ਨ ਵੱਲੋਂ ਸੈਂਟਰ ਫ਼ਾਰ ਕੁਆਲਿਟੀ ਐਸ਼ੋਰੈਂਸ ਦੇ ਸਹਿਯੋਗ ਨਾਲ, ਵਾਈਸ-ਚਾਂਸਲਰ ਪ੍ਰੋ. ਰਤਨ ਸਿੰਘ ਦੀ ਯੋਗ ਅਗਵਾਈ ਹੇਠ ਯੂਨੀਵਰਸਿਟੀ ਕੈਂਪਸ ਵਿਖੇ "ਸਿੱਖਿਆ ਅਤੇ ਜੀਵਨ ਕੌਸ਼ਲ" (Education and Life Skills) 'ਤੇ ਇੱਕ ਹਫ਼ਤੇ ਦੀ ਵਰਕਸ਼ਾਪ ਦਾ ਉਦਘਾਟਨ ਕੀਤਾ ਗਿਆ।

The School of Education and Vocation, Jagat Guru Nanak Dev Punjab State Open University, Patiala, is organizing a One We...
28/10/2026

The School of Education and Vocation, Jagat Guru Nanak Dev Punjab State Open University, Patiala, is organizing a One Week National Workshop on Education and Life Skills in Blended Mode in collaboration with CIQA and the Placement, Training and Career Counselling Cell.

📅 Dates: 29 October – 04 November 2026
⏰ Time: 10:00 AM – 1:00 PM
🔗 Online Sessions Link: https://meet.google.com/hae-jtnv-hca
🎓 Participation certificates will also be provided to participants.

All interested participants are invited to register here for the workshop:
https://docs.google.com/forms/d/e/1FAIpQLSeM12cwJ3ihoXk5TDTDwxl7GeiFx8NpkWHM1nDhcFIq8SnPcA/viewform

We look forward to your active participation!​

Under the esteemed guidance of the Vice-Chancellor, Prof. (Dr.) Rattan Singh, Dr. Sarvarinder singh and Mr. Jasvir Singh...
28/10/2026

Under the esteemed guidance of the Vice-Chancellor, Prof. (Dr.) Rattan Singh, Dr. Sarvarinder singh and Mr. Jasvir Singh undertook an official promotional visit to Patiala and Rajpura on September 28 to promote the University’s academic programmes, facilitate student admissions, strengthen institutional outreach, and explore the establishment of Learner Support Centres.
On September 28, During this visit, Industrial Training Institutes (ITIs) were taken as the primary focus. Visits were made to the Boys ITI and Girls ITI in Patiala, where students and staff were informed about the University, its academic programmes, and the various facilities and opportunities being provided by the University. Similarly, a visit was made to ITI Rajpura, where students were apprised of the various courses offered by the University and the opportunities available to them through these programmes.
Patiala

Jagat Guru Nanak Dev Punjab State Open University, Patiala ਵੱਲੋਂ PG ਅਤੇ UG Degree Programmes ਦੇ ਵੱਖ-ਵੱਖ ਸਮੈਸਟਰਾਂ ਦੇ ਨਤੀਜ...
28/10/2026

Jagat Guru Nanak Dev Punjab State Open University, Patiala ਵੱਲੋਂ PG ਅਤੇ UG Degree Programmes ਦੇ ਵੱਖ-ਵੱਖ ਸਮੈਸਟਰਾਂ ਦੇ ਨਤੀਜੇ ਐਲਾਨੇ ਗਏ ਹਨ।

ਵਿਦਿਆਰਥੀ ਆਪਣੇ ਸੰਬੰਧਿਤ ਪ੍ਰੋਗਰਾਮ, ਸਮੈਸਟਰ, Admission Cycle ਅਤੇ Result Notification Number ਅਨੁਸਾਰ ਨਤੀਜਿਆਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

🎓 ਆਪਣੇ ਨਤੀਜੇ ਨਾਲ ਸੰਬੰਧਿਤ ਅਧਿਕਾਰਤ ਨੋਟੀਫਿਕੇਸ਼ਨ ਜ਼ਰੂਰ ਚੈੱਕ ਕਰੋ।

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ
Public Relations Department

The School of Law and Interdisciplinary Studies, Jagat Guru Nanak Dev Punjab State Open University (JGND PSOU), Patiala,...
27/10/2026

The School of Law and Interdisciplinary Studies, Jagat Guru Nanak Dev Punjab State Open University (JGND PSOU), Patiala, organised an Orientation-cum-Induction Programme for the newly enrolled students on 27 October 2026 at 11:00 AM onwards through online mode. The programme was organized with the objective of welcoming newly admitted students to the University and familiarizing them with the academic environment, programmes, facilities, and the various support services available to them under the Open and Distance Learning system. The programme was coordinated by Dr. Pinky Sra, Head, School of Law and Interdisciplinary Studies, and Mr. Sahilpreet Singh Patang (Assistant Professor).

ਅੱਜ ਦਾ ਦਿਨ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਜੀ ਨੂੰ ਸਮਰਪੀਤ।  #ਪ੍ਰਕਾਸ਼_ਗੁਰਪੁਰਬ  #ਸ੍ਰੀ_ਗੁਰੂ_ਰਾਮਦਾਸ_ਜੀ  #ਧੰਨ_ਧੰਨ_ਸ੍ਰੀ_ਗੁਰੂ_ਰਾਮ...
27/10/2026

ਅੱਜ ਦਾ ਦਿਨ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਜੀ ਨੂੰ ਸਮਰਪੀਤ। #ਪ੍ਰਕਾਸ਼_ਗੁਰਪੁਰਬ #ਸ੍ਰੀ_ਗੁਰੂ_ਰਾਮਦਾਸ_ਜੀ #ਧੰਨ_ਧੰਨ_ਸ੍ਰੀ_ਗੁਰੂ_ਰਾਮਦਾਸ_ਜੀ #ਗੁਰੂ_ਰਾਮਦਾਸ_ਜੀ #ਵਾਹਿਗੁਰੂ_ਜੀ #ਸਤਿਨਾਮ_ਵਾਹਿਗੁਰੂ #ਗੁਰਪੁਰਬ_ਦੀ_ਲੱਖ_ਲੱਖ_ਵਧਾਈ #ਸਿੱਖੀ #ਗੁਰਬਾਣੀ #ਅੰਮ੍ਰਿਤਸਰ_ਸਾਹਿਬ

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵਿਸ਼ੇਸ਼ ਲੈਕਚਰ ਦਾ ਆਯੋਜਨਮਾਣਯੋਗ ਵਾਈਸ ਚਾਂਸਲਰ ਪ੍ਰੋ. (ਡਾ.) ਰਤਨ ਸਿੰਘ ਜੀ ਦੀ ਅਗਵਾਈ ਹੇਠ ਜਗਤ ਗੁਰੂ ਨਾ...
26/10/2026

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵਿਸ਼ੇਸ਼ ਲੈਕਚਰ ਦਾ ਆਯੋਜਨ

ਮਾਣਯੋਗ ਵਾਈਸ ਚਾਂਸਲਰ ਪ੍ਰੋ. (ਡਾ.) ਰਤਨ ਸਿੰਘ ਜੀ ਦੀ ਅਗਵਾਈ ਹੇਠ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪਿੰਡ ਟੌਹੜਾ, ਜ਼ਿਲ੍ਹਾ ਪਟਿਆਲਾ ਵਿਖੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਇੱਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਸ ਮੌਕੇ ਡਾ. ਸਰਵਰਿੰਦਰ ਸਿੰਘ, ਡਾ. ਰਵੀਦਿੱਤ ਸਿੰਘ ਅਤੇ ਡਾ. ਪ੍ਰੇਰਣਾ ਨੇ ਆਪਣੇ ਵਿਚਾਰ ਸਾਂਝੇ ਕੀਤੇ। ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਇਨ੍ਹਾਂ ਤੋਂ ਦੂਰ ਰਹਿਣ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ ਅਤੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨਾ ਅਤੇ ਇੱਕ ਸਿਹਤਮੰਦ ਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਉਣਾ ਸੀ।- #ਯੁੱਧਨਸ਼ਿਆਂਵਿਰੁੱਧ #ਨਸ਼ਾਮੁਕਤਪੰਜਾਬ #ਨਸ਼ਾਮੁਕਤਭਾਰਤ #ਨਸ਼ਿਆਂਵਿਰੁੱਧਜਾਗਰੂਕਤਾ #ਨਸ਼ਾਮੁਕਤਸਮਾਜ

ਅੱਜ ਦਾ ਦਿਨ ਵਾਲਮੀਕੀ ਜਯੰਤੀ ਨੂੰ ਸਮਰਪੀਤ। ​ ​ ​ ​ ​  (Jagat Guru Nanak Dev Punjab State Open University)  ​   ​ ​   ​ ​ ​ ​ ​...
26/10/2026

ਅੱਜ ਦਾ ਦਿਨ ਵਾਲਮੀਕੀ ਜਯੰਤੀ ਨੂੰ ਸਮਰਪੀਤ।
​
​
​
​
​ (Jagat Guru Nanak Dev Punjab State Open University)
​
​
​
​
​
​
​
​

ਪੰਜਾਬ ਦੀ ਪਹਿਲੀ ਸਰਕਾਰੀ ਓਪਨ ਯੂਨੀਵਰਸਿਟੀ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵਲੋਂ ਸਮੁਚੇ ਪੰਜਾਬ ਵਿਚ ਆਪਣੇ ਲਰਨਰ ਸਪੋਰਟ ਸੈ...
25/10/2026

ਪੰਜਾਬ ਦੀ ਪਹਿਲੀ ਸਰਕਾਰੀ ਓਪਨ ਯੂਨੀਵਰਸਿਟੀ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵਲੋਂ ਸਮੁਚੇ ਪੰਜਾਬ ਵਿਚ ਆਪਣੇ ਲਰਨਰ ਸਪੋਰਟ ਸੈਂਟਰ ਸਥਾਪਿਤ ਕੀਤੇ ਜਾ ਰਹੇ ਹਨ। ਸਮੁੱਚੇ ਪੰਜਾਬ ਦੇ ਵਿਚ ਕੋਈ ਵੀ ਸਰਕਾਰੀ ਪ੍ਰਾਈਵੇਟ , ਏਡਿਡ, ਅਨਏਡਿਡ ਜਾ ਕੋਈ ਹੋਰ ਕਾਲਜ ਜੋ ਉੱਚ ਸਿੱਖਿਆ ਪਹਿਲਾ ਤੋਂ ਹੀ ਮੁਹਈਆ ਕਰ ਰਿਹਾ ਹੈ, ਉਹ ਯੂਨੀਵਰਸਿਟੀ ਨਾਲ ਜੁੜ ਕੇ ਯੂਨੀਵਰਸਿਟੀ ਦਾ ਲਰਨਰ ਸਪੋਰਟ ਸੈਂਟਰ ਸਥਾਪਿਤ ਕਰ ਸਕਦਾ ਹੈ। ਇਸ ਸੰਬੰਧੀ ਮਿਤੀ 23/10/2026 ਨੂੰ ਦ ਟ੍ਰਿਬਿਊਨ ਅਖਬਾਰ ਵਿਚ ਇਸਤਿਹਾਰ ਵੀ ਪ੍ਰਕਾਸ਼ਿਤ ਕੀਤਾ ਗਿਆ ਹੈ। ਜਿਸ ਅਨੁਸਾਰ ਅੱਜ ਤੋਂ ਕੋਈ ਵੀ ਯੂਨੀਵਰਸਿਟੀ ਦੀ ਵੈਬਸਾਈਟ www.psou.ac.in ਉਪਰ ਅਪਲਾਈ ਕਰ ਸਕਦਾ ਹੈ ਅਤੇ ਅਪਲਾਈ ਕਾਰਨ ਦੀ ਅੰਤਿਮ ਮਿਤੀ 10/12/2026 ਹੈ। ਚਾਹਵਾਨ ਇਨ੍ਹਾਂ ਨੰਬਰਾਂ ਉਪਰ ਸੰਪਰਕ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
7888644617
#ਸਰਕਾਰੀਓਪਨਯੂਨੀਵਰਸਿਟੀ #ਉੱਚਸਿੱਖਿਆ #ਲਰਨਰਸਪੋਰਟਸੈਂਟਰ #ਪੰਜਾਬਦੀਪਹਿਲੀਓਪਨਯੂਨੀਵਰਸਿਟੀ

Address

Jagat Guru Nanak Dev Punjab State Open University, C/28 Lower Mall
Patiala
147001

Alerts

Be the first to know and let us send you an email when Jagat Guru Nanak Dev PSOU, Patiala posts news and promotions. Your email address will not be used for any other purpose, and you can unsubscribe at any time.

Contact The Organization

Send a message to Jagat Guru Nanak Dev PSOU, Patiala:

Shortcuts

Share

Nearby government services