Batth niwas Manihala

Call Directions

Batth niwas Manihala ��ਰਿਆਸਤਾਂ ਤਾਂ ਆਉਦੀਆ ਜਾਂਦੀਆਂ ਰਹਿੰਦੀਆਂ ਨੇ ਪਰ ਬਾਦਸ਼ਾਹੀ ਦਾ ਹੁਨਰ ਲੋਕ ਅੱਜ ਵੀ ਸਰਦਾਰਾ ਤੋਂ ਲ਼ੈਦੇ ਨੇ ��

25/09/2026

Breaking: ਪੰਜਾਬ ਪੁਲਿਸ ਦੇ ਸਾਬਕਾ ਦੀ ਇਹ ਤਾਜ਼ਾ ਤਸਵੀਰ ਹੈ। ਇਹ ਤਸਵੀਰ ਬਹੁਤ ਕੁੱਝ ਬਿਆਨ ਕਰ ਰਹੀ ਹੈ। ਰਾਜਜੀਤ ਸਿੰਘ ਨੂੰ ਬਹੁਤ ਹੀ ਘਿਨਾਉਣੇ ਜ਼ੁਰਮ ਤਸਕਰੀ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਸੀ। ਉਹ ਕਈ ਸਾਲਾਂ ਤੋਂ ਭਗੌੜਾ ਚੱਲਿਆ ਆ ਰਿਹਾ ਹੈ। ਉਸ ਦੇ ਜੋਟੀਦਾਰ ਮੰਨੇ ਜਾਂਦੇ ਇੰਦਰਜੀਤ ਸਿੰਘ ਨਾਮ ਦੇ ਸਾਬਕਾ ਇੰਸਪੈਕਟਰ ਨੂੰ ਪਿਛਲੇ 9 ਸਾਲਾਂ ਤੋਂ ਕੋਈ ਰਾਹਤ ਨਹੀਂ ਮਿਲੀ। ਝੂਠੇ ਕੇਸ ਦਰਜ ਕਰਕੇ ਭੋਲੇ ਭਾਲੇ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਨ, ਵਿੱਤੀ ਲੁੱਟ ਕਰਨ ਦੇ ਤੱਥ ਜਾਂਚ ਟੀਮਾਂ ਨੇ ਸਾਹਮਣੇ ਲਿਆਂਦੇ ਸੀ। ਦੇਖਦੇ ਹਾਂ ਰਾਜਜੀਤ ਸਿੰਘ ਵੀ ਆਪਣੇ ਗੁਨਾਹਾਂ ਦੀ ਸਜ਼ਾ ਕਿਵੇਂ ਭੁਗਤਦਾ ਹੈ

17/11/2025
17/11/2025

ਵਾਹਿਗੁਰੂ ਜੀ

12/11/2025
12/11/2025

Address

Patti

Telephone

9872660062

Website

Alerts

Be the first to know and let us send you an email when Batth niwas Manihala posts news and promotions. Your email address will not be used for any other purpose, and you can unsubscribe at any time.

Shortcuts

Share