Shiromani Akali Dal Patti

Call Directions Contact the organization

Shiromani Akali Dal Patti Official page of Shiromani Akali Dal Patti Constituency. Stay connected with us for more updates.

10/10/2026

ਕੋਟਕਪੂਰਾ ਵਿਖੇ "ਮਾਵਾਂ-ਧੀਆਂ ਦੀ ਲਲਕਾਰ, ਬੰਦ ਕਰਾਵਾਂਗੇ ਨਸ਼ੇ ਦਾ ਵਪਾਰ" ਮੁਹਿੰਮ ਦਾ ਅਗਲਾ ਪੜਾਅ... Live

10/10/2026

ਸਾਂਸਦ ਬੀਬਾ ਹਰਸਿਮਰਤ ਕੌਰ ਬਾਦਲ ਜੀ ਦੀ ਅਗਵਾਈ ਹੇਠ "ਮਾਵਾਂ-ਧੀਆਂ ਦੀ ਲਲਕਾਰ, ਬੰਦ ਕਰਾਵਾਂਗੇ ਨਸ਼ੇ ਦਾ ਵਪਾਰ" ਮੁਹਿੰਮ ਦਾ ਅਗਲਾ ਪੜਾਅ ਜੈਤੋ ਵਿਖੇ... Live

10/10/2026

ਪੰਜਾਬ ਵਿੱਚ ਵਧੇ ਨਸ਼ੇ ਦੇ ਵਪਾਰ ਨੂੰ ਬੰਦ ਕਰਾਉਣ ਲਈ ਫ਼ਰੀਦਕੋਟ ਤੇ ਜ਼ੀਰਾ ਵਿਖੇ ਗੂੰਜੀ ਮਾਵਾਂ-ਧੀਆਂ ਦੀ ਲਲਕਾਰ!

09/10/2026

ਪਿੰਡਾਂ ਵਾਲੇ ਹਾਂ - ਗੱਲ ਸਿੱਧੀ ਕਰਾਂਗੇ!

09/10/2026

ਨੌਜਵਾਨ ਪੀੜ੍ਹੀ ਸਮੇਤ ਸਮੁੱਚਾ ਪੰਜਾਬ ਸ.ਸੁਖਬੀਰ ਸਿੰਘ ਜੀ ਬਾਦਲ ਨੂੰ ਮੁੱਖ ਮੰਤਰੀ ਬਣਦੇ ਦੇਖਣਾ ਚਾਹੁੰਦਾ ਹੈ- ਇਹੋ ਹੀ ਹੈ VIBE ਪੰਜਾਬ ਦੀ!

'Vibe ਪੰਜਾਬ ਦੀ' ਪ੍ਰੋਗਰਾਮ ਦੇ ਦੂਜੇ ਪੜਾਅ ਦੌਰਾਨ ਗੁਰੂ ਨਾਨਕ ਕਾਲਜ, ਮੋਗਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਜੀ ਬਾਦਲ...
08/10/2026

'Vibe ਪੰਜਾਬ ਦੀ' ਪ੍ਰੋਗਰਾਮ ਦੇ ਦੂਜੇ ਪੜਾਅ ਦੌਰਾਨ ਗੁਰੂ ਨਾਨਕ ਕਾਲਜ, ਮੋਗਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਜੀ ਬਾਦਲ ਨੇ ਨੌਜਵਾਨਾਂ ਦੇ ਰੂਬਰੂ ਹੋ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਵਿਚਾਰ ਸੁਣੇ।
ਇਸ ਦੌਰਾਨ ਉਨ੍ਹਾਂ ਨੇ ਆਪਣੇ ਨਿੱਜੀ ਤਜ਼ਰਬੇ ਅਤੇ ਪੁਰਾਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ‌ਇਸ ਮੌਕੇ ਉਨ੍ਹਾਂ ਪੰਥ, ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਨਾਲ ਸਬੰਧਤ ਵਿਚਾਰ-ਵਟਾਂਦਰਾ ਕੀਤਾ, ਨੌਜਵਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਪੰਜਾਬ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਲਈ ਆਪਣਾ ਵਿਜ਼ਨ ਸਾਂਝਾ ਕੀਤਾ।
ਇਸ ਪ੍ਰੋਗਰਾਮ ਦੌਰਾਨ ਨੌਜਵਾਨਾਂ ਦੇ ਸੁਨਹਿਰੇ ਭਵਿੱਖ ਨੂੰ ਲੈ ਕੇ ਵੀ ਵਿਚਾਰ-ਚਰਚਾਵਾਂ ਹੋਈਆਂ। ਪ੍ਰੋਗਰਾਮ ਦੌਰਾਨ ਨੌਜਵਾਨਾਂ ਨੇ ਭਾਰੀ ਉਤਸ਼ਾਹ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਵਿਕਾਸਮੁਖੀ ਸੋਚ ਪ੍ਰਤੀ ਅਟੁੱਟ ਭਰੋਸਾ ਦਿਖਾਇਆ। ਨੌਜਵਾਨਾਂ ਨਾਲ ਸੰਵਾਦ ਰਚਾਉਣ ਲਈ ਉਲੀਕਿਆ ਇਹ ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆ

07/10/2026

Moga, are you ready for Vibe Check ✅

07/10/2026

ਜਦੋਂ ਜੋਸ਼ ਦੀ ਅਗਵਾਈ ਕਰੇ ਹੋਸ਼ !
ਤਦ ਬਣਦੀ ਹੈ 'VIBE ਪੰਜਾਬ ਦੀ' !
ਸਾਡੀ ਨੌਜਵਾਨੀ ਦੇ ਸੁਪਨਿਆਂ ਦਾ ਪੰਜਾਬ ਸਿਰਜਣ ਲਈ, ਉਨ੍ਹਾਂ ਦੇ ਮਨ ਦੀ ਗੱਲ ਟਟੋਲਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜੀ 'VIBE ਪੰਜਾਬ ਦੀ' ਪ੍ਰੋਗਰਾਮ ਤਹਿਤ 7 ਅਕਤੂਬਰ, 2026 ਦਿਨ ਬੁੱਧਵਾਰ ਨੂੰ ਸ਼ਾਮ 4 ਵਜੇ ਪੁੱਜਣਗੇ ਮੋਗਾ ਦੇ 'ਗੁਰੂ ਨਾਨਕ ਕਾਲਜ' ਵਿਖੇ।
ਸ਼੍ਰੋਮਣੀ ਅਕਾਲੀ ਦਲ ਅਤੇ ਹਲਕਾ ਮੋਗਾ ਤੋਂ ਇੰਚਾਰਜ ਸ. ਸੰਜੀਤ ਸਿੰਘ ਸਨੀ ਗਿੱਲ ਵੱਲੋਂ ਆਪ ਸਭ ਨੂੰ ਇਸ ਗੱਲਬਾਤ ਦਾ ਹਿੱਸਾ ਬਣਨ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਜਿੱਥੇ ਗੱਲ ਹੋਵੇਗੀ ਤਰੱਕੀ ਦੀ, ਗੱਲ ਹੋਵੇਗੀ ਨੌਜਵਾਨੀ ਦੇ ਹੌਂਸਲੇ ਦੀ ਉਡਾਣ ਦੀ, ਉਨ੍ਹਾਂ ਦੀ ਪਛਾਣ ਦੀ

ਸ੍ਰੀ ਮੁਕਤਸਰ ਸਾਹਿਬ ਤੋਂ ਮਾਵਾਂ ਧੀਆਂ ਦੀ ਲਲਕਾਰ ਬੰਦ ਕਰਾਵਾਂਗੇ ਨਸ਼ੇ ਦਾ ਵਪਾਰ ਮੁਹਿੰਮ ਦਾ ਆਗਾਜ ...10 ਹਜ਼ਾਰ ਤੋਂ ਵੱਧ ਮਹਿਲਾਵਾਂ ਨੇ ਕੀਤੀ ਸ਼ਿ...
06/10/2026

ਸ੍ਰੀ ਮੁਕਤਸਰ ਸਾਹਿਬ ਤੋਂ
ਮਾਵਾਂ ਧੀਆਂ ਦੀ ਲਲਕਾਰ
ਬੰਦ ਕਰਾਵਾਂਗੇ ਨਸ਼ੇ ਦਾ ਵਪਾਰ
ਮੁਹਿੰਮ ਦਾ ਆਗਾਜ ...
10 ਹਜ਼ਾਰ ਤੋਂ ਵੱਧ ਮਹਿਲਾਵਾਂ ਨੇ ਕੀਤੀ ਸ਼ਿਰਕਤ ...

05/10/2026

ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਜੀ ਦੀ ਅਗਵਾਈ ਹੇਠ ਸ੍ਰੀ ਮੁਕਤਸਰ ਸਾਹਿਬ ਵਿਖੇ "ਮਾਵਾਂ- ਧੀਆਂ ਦੀ ਲਲਕਾਰ- ਬੰਦ ਕਰਾਵਾਂਗੇ ਨਸ਼ੇ ਦਾ ਵਪਾਰ" ਮੁਹਿੰਮ ਦਾ ਆਗਾਜ਼...Live

Address

Patti

Telephone

+919804301234

Website

Alerts

Be the first to know and let us send you an email when Shiromani Akali Dal Patti posts news and promotions. Your email address will not be used for any other purpose, and you can unsubscribe at any time.

Contact The Organization

Send a message to Shiromani Akali Dal Patti:

Shortcuts

Share