26/09/2026
ਭਲੱਥ ਤੋਂ ਭਾਜਪਾ ਦੇ ਮੁੱਖ ਸੇਵਾਦਾਰ ਸੌਰਵ ਖੁੱਲਰ ਨੇ ਥਾਣਾ ਭੁੱਲਥ ਵਿਖੇ ਦਰਜ ਹੋਏ ਪੰਜ ਵਿਅਕਤੀਆਂ ਖਿਲਾਫ, ਸੜਕ ਛੇੜਛਾੜ ਮਾਮਲੇ ਦੇ ਮੁਕਦਮੇ ਦੀ ਨਿੰਦਿਆ ਕੀਤੀ ਹੈ।
ਸੌਰਵ ਖੁੱਲਰ ਨੇ ਆਖਿਆ ਹੈ ਕਿ ਜੇ ਸਮਾਜ ਸੇਵਾ ਕਰਨਾ ਇੱਕ ਜੁਰਮ ਹੈ ਤਾਂ ਅਸੀਂ ਇਹ ਜੁਰਮ ਕਰਨ ਨੂੰ ਤਿਆਰ ਹਾਂ
ਸੌਰਵ ਖੁੱਲਰ