Bjp raikot 2026

Directions

Bjp raikot 2026 bharatiya janata party raikot 2026

20/08/2026
ਜਲੰਧਰ ਵਿਖੇ ਮਾਨਯੋਗ ਸ਼੍ਰੀ ਨਰਿਂਦਰ ਮੋਦੀ ਪ੍ਰਧਾਨ ਮੰਤਰੀ ਜੇ ਦਵਾਰਾ ਜਲੰਧਰ ਛਾਉਣੀ ਦੇ ਨਵੇਂ ਰੇਲਵੇ ਸਟੇਸ਼ਨ ਦੇ ਜਨ ਸਮਰਪਿਤ ਕਰਨ ਦੇ ਮੋਕੇ ਤੇ ਬ...
20/08/2026

ਜਲੰਧਰ ਵਿਖੇ ਮਾਨਯੋਗ ਸ਼੍ਰੀ ਨਰਿਂਦਰ ਮੋਦੀ ਪ੍ਰਧਾਨ ਮੰਤਰੀ ਜੇ ਦਵਾਰਾ ਜਲੰਧਰ ਛਾਉਣੀ ਦੇ ਨਵੇਂ ਰੇਲਵੇ ਸਟੇਸ਼ਨ ਦੇ ਜਨ ਸਮਰਪਿਤ ਕਰਨ ਦੇ ਮੋਕੇ ਤੇ ਬੀਜੇਪੀ ਰਾਏਕੋਟ ਦੀ ਟੀਮ ਵੱਲੋਂ ਯੋਗਦਾਨ ਪਾਇਆ ਗਿਆ । ਇਸ ਵਿੱਚ ਰਾਏਕੋਟ ਤੋਂ ਪ੍ਰਦੀਪ ਜੰਢ ਜ਼ਿਲਾ ਜਰਨਲ ਸਕੱਤਰ, ਵਿਸ਼ਾਲ ਭਾਰਦਵਾਜ ਮੰਡਲ ਜਰਨਲ ਸਕੱਤਰ, ਮਹੀਪਾਲ ਕੁਮਾਰ ਮੰਡਲ ਸਕੱਤਰ, ਡਾ. ਰਾਜ ਠਾਕੁਰ ਮੀਡੀਆ ਸੈੱਲ ਇੰਚਾਰਜ, ਜਗਤਾਰ ਸਿੰਘ ਬਾਂਗੜ ਇੰਚਾਰਜ ਜ਼ਿਲਾ ਐਸ ਸੀ ਮੋਰਚਾ, ਅਤੇ ਬੀਜੇਪੀ ਵਰਕਰਾਂ ਨੇ ਹਾਜ਼ਰੀ ਲਗਵਾਈ ॥

ਅੱਜ ਸੰਤ ਸ਼੍ਰੋਮਣੀ ਰਵੀਦਾਸ ਜੀ ਦੇ 650 ਵੇ ਪ੍ਰਕਾਸ਼ ਪੁਰਬ ਪੂਰੇ ਪੰਜਾਬ ਵਿੱਚ ਧੂਮਧਾਮ ਨਾਲ ਮਨਾਇਆ ਗਿਆ। ਇਸ ਸ਼ੁੱਭ ਮੋਕੇ ਤੇ ਰਾਏਕੋਟ ਵਿਚ ਗੁਰੂ...
20/08/2026

ਅੱਜ ਸੰਤ ਸ਼੍ਰੋਮਣੀ ਰਵੀਦਾਸ ਜੀ ਦੇ 650 ਵੇ ਪ੍ਰਕਾਸ਼ ਪੁਰਬ ਪੂਰੇ ਪੰਜਾਬ ਵਿੱਚ ਧੂਮਧਾਮ ਨਾਲ ਮਨਾਇਆ ਗਿਆ। ਇਸ ਸ਼ੁੱਭ ਮੋਕੇ ਤੇ ਰਾਏਕੋਟ ਵਿਚ ਗੁਰੂਦੁਆਰਾ ਸ਼੍ਰੋਮਣੀ ਰਵੀਦਾਸ ਜੀ ਵਿਖੇ ਦੀਪ ਪ੍ਰਜਵਲਿਤ ਕੀਤੇ ਗਏ । ਇਸ ਮੋਕੇ ਤੇ ਸਰਦਾਰ ਅਵਤਾਰ ਸਿੰਘ, ਬਾਬਾ ਬਲਜਿੰਦਰ ਸਿੰਘ ਗੁਰੂ ਘਰ ਵਜ਼ੀਰ, ਸਮੂਹ ਰਵਿਦਾਸ ਭਗਤ ਕਮੇਟੀ, ਸਰਦਾਰ ਹਰਭਜਨ ਸਿੰਘ, ਜਗਤਾਰ ਸਿੰਘ ਬੰਗੜ ਪ੍ਰਧਾਨ ਜ਼ਿਲਾ ਐਸ ਸੀ ਮੋਰਚਾ, ਵਿਸ਼ਾਲ ਭਾਰਦਵਾਜ ਜਰਨਲ ਸਕੱਤਰ ਰਾਏਕੋਟ ਮੰਡਲ, ਦਵਿੰਦਰ ਸਿੰਘ, ਸੱਨੀ ਕੱਕੜ, ਸੁਖਵਿੰਦਰ ਸਿੰਘ, ਡਾ. ਰਾਜ ਠਾਕੁਰ ਮੀਡੀਆ ਇੰਚਾਰਜ ਸੈੱਲ ਅਤੇ ਹੋਰ ਵੀ ਸੰਗਤ ਸਾਹਿਬਾਨਾਂ ਨੇ ਹਾਜ਼ਰੀ ਲਵਾਕੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ।

20/08/2026
ਜਗਤਾਰ ਸਿੰਘ ਬੰਗੜ ਪ੍ਰਧਾਨ ਜ਼ਿਲਾ ਐਸ ਸੀ ਮੋਰਚਾ, ਵਿਸ਼ਾਲ ਭਾਰਦਵਾਜ ਜਰਨਲ ਸਕੱਤਰ ਰਾਏਕੋਟ ਮੰਡਲ
20/08/2026

ਜਗਤਾਰ ਸਿੰਘ ਬੰਗੜ ਪ੍ਰਧਾਨ ਜ਼ਿਲਾ ਐਸ ਸੀ ਮੋਰਚਾ, ਵਿਸ਼ਾਲ ਭਾਰਦਵਾਜ ਜਰਨਲ ਸਕੱਤਰ ਰਾਏਕੋਟ ਮੰਡਲ

ਮੋਢੀ ਆਗੂ: ਡਾ. ਸਿਆਮਾ ਪ੍ਰਸਾਦ ਮੁਖਰਜੀ ਇੱਕ ਮਹਾਨ ਰਾਸ਼ਟਰਵਾਦੀ ਆਗੂ, ਸਿੱਖਿਆ ਸ਼ਾਸਤਰੀ ਅਤੇ ਬੈਰਿਸਟਰ ਸਨ।ਜਨ ਸੰਘ ਦੀ ਸਥਾਪਨਾ: ਉਨ੍ਹਾਂ ਨੇ 195...
23/06/2026

ਮੋਢੀ ਆਗੂ: ਡਾ. ਸਿਆਮਾ ਪ੍ਰਸਾਦ ਮੁਖਰਜੀ ਇੱਕ ਮਹਾਨ ਰਾਸ਼ਟਰਵਾਦੀ ਆਗੂ, ਸਿੱਖਿਆ ਸ਼ਾਸਤਰੀ ਅਤੇ ਬੈਰਿਸਟਰ ਸਨ।ਜਨ ਸੰਘ ਦੀ ਸਥਾਪਨਾ: ਉਨ੍ਹਾਂ ਨੇ 1951 ਵਿੱਚ 'ਭਾਰਤੀ ਜਨ ਸੰਘ' ਦੀ ਸਥਾਪਨਾ ਕੀਤੀ, ਜੋ ਅੱਜ ਦੀ ਭਾਰਤੀ ਜਨਤਾ ਪਾਰਟੀ (BJP) ਦਾ ਪਹਿਲਾ ਰੂਪ ਸੀ।ਸਭ ਤੋਂ ਛੋਟੀ ਉਮਰ ਦੇ ਵਾਈਸ-ਚਾਂਸਲਰ: ਉਹ ਮਹਿਜ਼ 33 ਸਾਲ ਦੀ ਉਮਰ ਵਿੱਚ ਕਲਕੱਤਾ ਯੂਨੀਵਰਸਿਟੀ ਦੇ ਸਭ ਤੋਂ ਨੌਜਵਾਨ ਵਾਈਸ-ਚਾਂਸਲਰ ਬਣੇ।ਦੇਸ਼ ਦੇ ਪਹਿਲੇ ਉਦਯੋਗ ਮੰਤਰੀ: ਆਜ਼ਾਦੀ ਤੋਂ ਬਾਅਦ, ਉਹ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਪਹਿਲੀ ਕੈਬਨਿਟ ਵਿੱਚ ਭਾਰਤ ਦੇ ਪਹਿਲੇ ਉਦਯੋਗ ਅਤੇ ਸਪਲਾਈ ਮੰਤਰੀ ਬਣੇ।ਕਸ਼ਮੀਰ ਲਈ ਸੰਘਰਸ਼: ਉਹ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਦੇ ਸਖ਼ਤ ਖ਼ਿਲਾਫ਼ ਸਨ।ਮਸ਼ਹੂਰ ਨਾਅਰਾ: ਉਨ੍ਹਾਂ ਨੇ ਨਾਅਰਾ ਦਿੱਤਾ ਸੀ, "ਇੱਕ ਦੇਸ਼ ਵਿੱਚ ਦੋ ਵਿਧਾਨ, ਦੋ ਪ੍ਰਧਾਨ ਅਤੇ ਦੋ ਨਿਸ਼ਾਨ ਨਹੀਂ ਚੱਲਣਗੇ।"ਇਤਿਹਾਸਕ ਸ਼ਹਾਦਤ: ਕਸ਼ਮੀਰ ਵਿੱਚ ਜਾਣ ਲਈ ਪਰਮਿਟ ਸਿਸਟਮ ਦਾ ਵਿਰੋਧ ਕਰਦਿਆਂ ਉਹ ਉੱਥੇ ਗਏ, ਜਿੱਥੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ 23 ਜੂਨ 1953 ਨੂੰ ਹਿਰਾਸਤ ਦੌਰਾਨ ਭੇਦਭਰੇ ਹਾਲਾਤ ਵਿੱਚ ਉਨ੍ਹਾਂ ਦੀ ਮੌਤ ਹੋ ਗਈ।

ਅੱਜ ਅਜਿਹੇ ਰਾਸ਼ਟਰੀਵਾਦੀ ਸੋਚ ਦੇ ਜਨਕ ਦੇ ਸ਼ਹੀਦੀ ਦਿਵਸ ਤੇ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਰਾਏਕੋਟ ਦੇ ਸਾਰੇ ਉਹਦੇ ਦਾਰਾ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ।

ਡਾ ਰਾਜਿੰਦਰ ਪ੍ਰਸਾਦ (ਜ਼ਿਲਾ ਪ੍ਰਧਾਨ ਜਗਰਾਉ)
ਸੁਮਿਤ ਅਰੋੜਾ (ਜਰਨਲ ਸਕੱਤਰ ਜਗਰਾਓ)
ਦੀਪਕ ਬਾਂਸਲ (ਮੰਡਲ ਪ੍ਰਧਾਨ ਰਾਏਕੋਟ)
ਵਿਸ਼ਾਲ ਭਾਰਦਵਾਜ (ਜਰਨਲ ਸਕੱਤਰ ਰਾਏਕੋਟ)
ਜਗਤਾਰ ਸਿੰਘ ਬੰਗੜ (ਪ੍ਰਧਾਨ ਜਿਲਾ ਐਸ ਸੀ ਮੋਰਚਾ)
ਲਖਵਿੰਦਰ ਸਿੰਘ ਸਪਰਾ
ਡਾ ਰਾਜ ਠਾਕੁਰ (ਇੰਚਾਰਜ ਮੀਡੀਆ ਸੈੱਲ)

Welcome
19/06/2026

Welcome

BJP JINDABAD
17/06/2026

BJP JINDABAD

Address

Raikot
141109

Website

Alerts

Be the first to know and let us send you an email when Bjp raikot 2026 posts news and promotions. Your email address will not be used for any other purpose, and you can unsubscribe at any time.

Shortcuts

Share