Amarjit Singh Uksi

Directions

Amarjit Singh Uksi Contact information, map and directions, contact form, opening hours, services, ratings, photos, videos and announcements from Amarjit Singh Uksi, Social service, Village Uksi Sainia, Rajpura.

ਕਿਰਤੀ,ਮਿਹਨਤੀ ਅਤੇ ਗ਼ਰੀਬ ਪਰਿਵਾਰਾਂ ਨਾਲ ਹੋਣ ਵਾਲੀ ਧੱਕੇਸ਼ਾਹੀ ਖ਼ਿਲਾਫ਼ ਅਸੀਂ ਹਮੇਸ਼ਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ। ਸਾਡਾ ਮਕਸਦ ਸਿਰਫ਼ ਮਿਹਨਤਕਸ਼ ਲੋਕਾਂ ਦੇ ਚਿਹਰਿਆਂ ਤੇ ਖੁਸ਼ੀਆਂ ਦੇਖਣਾ ਹੈ।
Please Contact Us - 9855466161

ਭਾਜਪਾ ਦਾ ਨਾਅਰਾ ਨਸ਼ਾ ਮੁਕਾਉਣਾ ਸਾਰਾ
17/09/2026

ਭਾਜਪਾ ਦਾ ਨਾਅਰਾ ਨਸ਼ਾ ਮੁਕਾਉਣਾ ਸਾਰਾ

17/09/2026

14/09/2026

ਸੈਂਟਰਲ ਵਾਲਮੀਕਿ ਸਭਾ ਇੰਡੀਆ ਜਿੰਦਾਬਾਦ..
ਬੱਚਾ ਬੱਚਾ ਭੀਮ ਕਾ ਗੇਜਾ ਰਾਮ ਕੀ ਟੀਮ ਕਾ..
ਜੇਕਰ ਜਸਪ੍ਰੀਤ ਕੌਰ ਧਨੋਰੀ ਨੂੰ ਇਨਸਾਫ਼ ਨਾ ਮਿਲਿਆ ਤਾ ਸੈਂਟਰਲ ਵਾਲਮੀਕਿ ਸਭਾ ਇੰਡੀਆ ਵੱਲੋਂ ਕੀਤਾ ਜਾਵੇਗਾ ਰੋਸ਼ ਪ੍ਰਦਰਸ਼ਨ..

ਅੱਜ ਸਨੌਰ ਵਿੱਖੇ ਮੇਰੇ ਛੋਟੇ ਭਰਾ ਹਰਸ਼ ਢਿਲੋਂ ਅਤੇ ਤਲਵਿੰਦਰ ਦੋਣ ਕਲਾ ਵੱਲੋ ਇਕ ਵਿਸ਼ੇਸ਼ ਖੂਨ ਦਾਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਨੌਜਵਾਨ ਸਾਥੀਆ...
13/09/2026

ਅੱਜ ਸਨੌਰ ਵਿੱਖੇ ਮੇਰੇ ਛੋਟੇ ਭਰਾ ਹਰਸ਼ ਢਿਲੋਂ ਅਤੇ ਤਲਵਿੰਦਰ ਦੋਣ ਕਲਾ ਵੱਲੋ ਇਕ ਵਿਸ਼ੇਸ਼ ਖੂਨ ਦਾਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਨੌਜਵਾਨ ਸਾਥੀਆਂ ਨੇ ਵੱਡੀ ਗਿਣਤੀ ਵਿੱਚ ਖੂਨ ਦਾਨ ਕੀਤਾ ਇਸ ਮੌਕੇ ਦਾਸ ਨੂੰ ਵੀ ਸੈਂਟਰਲ ਵਾਲਮੀਕਿ ਸਭਾ ਇੰਡੀਆ ਵੱਲੋਂ ਵਿਸ਼ੇਸ਼ ਤੋਰ ਤੇ ਹਾਜ਼ਰੀ ਲਗਵਾਉਣ ਦਾ ਮੌਕਾ ਮਿਲਿਆ ਇਸ ਮੌਕੇ ਮੇਰੇ ਨਾਲ ਜਜਪਾਲ ਸਿੰਘ ਰਾਏਪੁਰ ਮੰਡਲਾ ਪ੍ਰਚਾਰ ਸਕੱਤਰ ਪੰਜਾਬ ਪ੍ਰਿੰਸ ਮੈਰਾ ਹਲਕਾ ਸਨੌਰ ਪ੍ਰਧਾਨ ਸੰਦੀਪ ਸਿੰਘ ਮਦਨਪੁਰ ਹਲਕਾ ਘਨੌਰ ਪ੍ਰਧਾਨ ਆਕਾਸ਼ ਜੀ ਪਿੰਡ ਸੀਲ ਤੋਂ ਬਾਬਾ ਗੁਰਚਰਨ ਸਿੰਘ ਜੀ ਜਥੇਦਾਰ ਹਾਜ਼ਰ ਸਨ ਮੈਂ ਨੌਜਵਾਨ ਸਾਥੀਆਂ ਨੂੰ ਬੇਨਤੀ ਕਰਦਾ ਕਿ ਇਦਾਂ ਦੇ ਅਹਿਮ ਕਦਮ ਚੱਕਣੇ ਬਹੁਤ ਜਰੂਰੀ ਹਨ ਕਿਉਂਕਿ ਸਾਡਾ ਪੰਜਾਬ ਨਸ਼ੇ ਦੀ ਚਿੱਟੇ ਦੀ ਚਪੇਟ ਵਿੱਚ ਬਹੁਤ ਬੁਰੀ ਤਰਹਾਂ ਫਸ ਚੁੱਕਿਆ ਹੈ ਆਓ ਆਪਾਂ ਰਲ ਮਿਲ ਕੇ ਪ੍ਰਣ ਕਰੀਏ ਕਿ ਆਪਣੇ ਪੰਜਾਬ ਨੂੰ ਅਤੇ ਸਾਡੇ ਗੁਮਰਾਹ ਹੋਏ ਨੌਜਵਾਨ ਸਾਥੀਆਂ ਨੂੰ ਸਿੱਧੇ ਰਸਤੇ ਤੇ ਲੈ ਕੇ ਆਈਏ ਅਤੇ ਉਹਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢੀਏ ਤੇ ਆਪਣੇ ਪੰਜਾਬ ਨੂੰ ਮੁੜ ਤੋਂ ਹੱਸਦਾ ਵਸਦਾ ਪੰਜਾਬ ਬਣਾਈਏ..

11/09/2026
08/09/2026

ਅੱਜ ਤੂਰ ਬੰਨਜਾਰਾ ਵਿੱਖੇ ਗੁਲਜਾਰ ਸਿੰਘ ਜੀ ਦੇ ਪੀੜਤ ਪਰਿਵਾਰ ਨਾਲ ਦੁੱਖ ਸਾਂਜਾ ਕੀਤਾ ਅਤੇ ਪਰਿਵਾਰ ਨੂੰ ਵਿਸ਼ਵਾਸ ਦਵਾਇਆ ਕੇ ਜਿਥੇ ਵੀ ਪਰਿਵਾਰ ਡਿਊਟੀ ਲਗਾਵੇਗਾ ਸੈਂਟਰਲ ਵਾਲਮੀਕਿ ਸਭਾ ਇੰਡੀਆ ਪਰਿਵਾਰ ਨੂੰ ਇਨਸਾਫ਼ ਦਵਾਉਣ ਲਈਹਰ ਸਮੇ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੇ ਹਾਂ...

ਸੈਂਟਰਲ ਵਾਲਮੀਕਿ ਸਭਾ ਇੰਡੀਆ ਵੱਲੋ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ...
05/09/2026

ਸੈਂਟਰਲ ਵਾਲਮੀਕਿ ਸਭਾ ਇੰਡੀਆ ਵੱਲੋ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ...

ਸੈਂਟਰਲ ਵਾਲਮੀਕਿ ਸਭਾ ਇੰਡੀਆ ਵੱਲੋ ਸ੍ਰੀ ਕ੍ਰਿਸ਼ਨ ਜਨਮ ਅਸਟਮੀ ਦੀਆਂ ਲੱਖ ਲੱਖ ਵਧਾਈਆਂ
04/09/2026

ਸੈਂਟਰਲ ਵਾਲਮੀਕਿ ਸਭਾ ਇੰਡੀਆ ਵੱਲੋ ਸ੍ਰੀ ਕ੍ਰਿਸ਼ਨ ਜਨਮ ਅਸਟਮੀ ਦੀਆਂ ਲੱਖ ਲੱਖ ਵਧਾਈਆਂ

ਰੱਖੜੀ ਦੇ ਪਵਿੱਤਰ ਤਿਉਹਾਰ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ
28/08/2026

ਰੱਖੜੀ ਦੇ ਪਵਿੱਤਰ ਤਿਉਹਾਰ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ

ਸੈਂਟਰਲ ਵਾਲਮੀਕਿ ਸਭਾ ਇੰਡੀਆ ਵੱਲੋ ਅੱਜ ਭਗਵਾਨ ਵਾਲਮੀਕਿ ਜੀ ਦਾ ਸਰੂਪ ਪਿੰਡ ਢੰਗਰਾਲੀ ਵਿੱਖੇ ਭੇਜਿਆ ਗਿਆ ਪਿੰਡ ਢੰਗਰਾਲੀ ਦੀ ਸਮੂਹ ਸੰਗਤ ਨੂੰ ਬਹ...
25/08/2026

ਸੈਂਟਰਲ ਵਾਲਮੀਕਿ ਸਭਾ ਇੰਡੀਆ ਵੱਲੋ ਅੱਜ ਭਗਵਾਨ ਵਾਲਮੀਕਿ ਜੀ ਦਾ ਸਰੂਪ ਪਿੰਡ ਢੰਗਰਾਲੀ ਵਿੱਖੇ ਭੇਜਿਆ ਗਿਆ ਪਿੰਡ ਢੰਗਰਾਲੀ ਦੀ ਸਮੂਹ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ

Address

Village Uksi Sainia
Rajpura
140401

Website

Alerts

Be the first to know and let us send you an email when Amarjit Singh Uksi posts news and promotions. Your email address will not be used for any other purpose, and you can unsubscribe at any time.

Shortcuts

Share

Category