Halka Ropar/Rupnagar-50

Directions

Halka Ropar/Rupnagar-50 Rupnagar MLA Constituency

19/10/2026
15/10/2026

ਐਡਵੋਕੇਟ ਗੁਰੀ ਨੇ ਪਿੰਡ ਮਾਧੋਪੁਰ ਵਿਖੇ ਪਹੁੰਚ ਕੇ ਛਿੰਝ ਮੇਲੇ ਵਿੱਚ ਸ਼ਿਰਕਤ ਕੀਤੀ ਅਤੇ ਨੌਜਵਾਨਾਂ ਨੂੰ ਨਸਿਆ ਤੋ ਦੂਰ ਰਹਿਣ ਲਈ ਪ੍ਰੇਰਿਤ ਕੀਤਾ ।

ਐਡਵੋਕੇਟ ਗੁਰੀ ਨੇ ਪੰਜਾਬ ਦੀ ਕਨੂੰਨ ਵਿਵਸਥਾ ਉੱਤੇ ਗੰਭੀਰ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਸ਼ਾ ਤਸਕਰ ਚਲਾ ਰਹੇ ਹਨ । ਦਿਨ...
14/10/2026

ਐਡਵੋਕੇਟ ਗੁਰੀ ਨੇ ਪੰਜਾਬ ਦੀ ਕਨੂੰਨ ਵਿਵਸਥਾ ਉੱਤੇ ਗੰਭੀਰ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਸ਼ਾ ਤਸਕਰ ਚਲਾ ਰਹੇ ਹਨ । ਦਿਨ ਦਿਹਾੜੇ ਗੋਲੀਆਂ ਮਾਰ ਕੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤਾ ਜਾ ਰਿਹਾ ਹੈ । ਪਰ ਸਰਕਾਰ ਵਲੋ ਕੋਈ ਵੀ ਕਾਰਵਾਈ ਨਹੀ ਕੀਤੀ ਜਾ ਰਹੀ ।

13/10/2026

ਅੱਜ ਰੂਪਨਗਰ ਵਿਖੇ Ropar Today 99 ਦੇ ਨਵੇਂ ਹੈੱਡ ਆਫਿਸ ਅਤੇ ਸਟੂਡੀਓ ਦੇ ਉਦਘਾਟਨ ਮੌਕੇ ਮੇਰੇ ਬਹੁਤ ਹੀ ਖਾਸ ਮਿੱਤਰ ਪੱਤਰਕਾਰ ਸੰਜੀਵ ਲੋਟੀਆ ਜੀ ਨੂੰ ਨਵੇਂ ਦਫ਼ਤਰ ਵਿਖੇ ਪਹੁੰਚ ਕੇ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਦਿੱਤੀ। ❤️💐

ਸੰਜੀਵ ਲੋਟੀਆਂ ਜੀ ਸਿਰਫ਼ ਇੱਕ ਪੱਤਰਕਾਰ ਹੀ ਨਹੀਂ ਸਗੋਂ ਸਾਡੇ ਰੋਪੜ ਦੇ ਲੋਕਾਂ ਦੀ ਇੱਕ ਮਜ਼ਬੂਤ ਆਵਾਜ਼ ਹਨ।

ਐਡਵੋਕੇਟ ਗੁਰੀ ਗਿੱਲ ਨੇ ਰੋਪੜ ਅਨਾਜ ਮੰਡੀ ਵਿੱਚ ਪਰੇਸ਼ਾਨ ਹੋ ਰਹੇ ਕਿਸਾਨਾਂ ਦੇ ਹੱਕ ਵਿੱਚ ਬੁਲੰਦ ਕੀਤੀ ਆਵਾਜ਼
11/10/2026

ਐਡਵੋਕੇਟ ਗੁਰੀ ਗਿੱਲ ਨੇ ਰੋਪੜ ਅਨਾਜ ਮੰਡੀ ਵਿੱਚ ਪਰੇਸ਼ਾਨ ਹੋ ਰਹੇ ਕਿਸਾਨਾਂ ਦੇ ਹੱਕ ਵਿੱਚ ਬੁਲੰਦ ਕੀਤੀ ਆਵਾਜ਼

11/10/2026

20 ਹਜ਼ਾਰ ਬੋਰੀ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਝੋਨੇ ਦੀ ਖਰੀਦ ਪ੍ਰਭਾਵਿਤ: ਗੁਰੀ ਗਿੱਲ

Address

Ropar
Rupnagar
140001

Website

Alerts

Be the first to know and let us send you an email when Halka Ropar/Rupnagar-50 posts news and promotions. Your email address will not be used for any other purpose, and you can unsubscribe at any time.

Shortcuts

Share