Youth Akali Dal Ropar

Call Directions Contact the organization

Youth Akali Dal Ropar Official Page of Youth Akali Dal Ropar

07/10/2026

ਮੋਗਾ ਵਿਖੇ

ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਸਲਾਨਾ ਜੋੜ ਮੇਲੇ ਮੌਕੇ ਉਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੈ ਕਿ ਸ਼ੁਧ ਭਾਵਨਾ ਨਾਲ ਕੀਤੀਆਂ ਹਰ ਪ੍ਰਾਣੀ ...
07/10/2026

ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਸਲਾਨਾ ਜੋੜ ਮੇਲੇ ਮੌਕੇ ਉਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੈ ਕਿ ਸ਼ੁਧ ਭਾਵਨਾ ਨਾਲ ਕੀਤੀਆਂ ਹਰ ਪ੍ਰਾਣੀ ਦੀਆਂ ਜੋਦੜੀਆਂ ਪ੍ਰਵਾਨ ਕਰਨ।
ਬਾਬਾ ਬੁੱਢਾ ਜੀ ਸਿੱਖ ਧਰਮ ਵਿੱਚ ਇੱਕੋ ਇੱਕ ਹਸਤੀ ਹਨ ਜਿੰਨਾਂ ਦੇ ਚਰਨਾਂ ਵਿੱਚ ਗੁਰੂ ਪਰਿਵਾਰ ਨੂੰ ਵੀ ਝੋਲੀ ਅੱਡ ਕੇ ਪੁੱਤਰ ਦੀ ਦਾਤ ਮੰਗਣੀ ਪਈ।
ਅੱਜ ਵੀ ਇਸ ਅਸਥਾਨ ਤੋਂ ਸ਼ਰਧਾਲੂ ਝੋਲੀਆਂ ਭਰਕੇ ਲੈਕੇ ਜਾਂਦੇ ਹਨ।

05/10/2026
ਪਾਵਰ ਕਲੋਨੀ ਫੁੱਟਬਾਲ ਕਲੱਬ ਰੋਪੜ ਵੱਲੋਂ 9,10,11 ਅਕਤੂਬਰ ਨੂੰ ਕਰਵਾਏ ਜਾ ਰਹੇ ਫੁੱਟਬਾਲ ਟੂਰਨਾਮੈਂਟ ਲਈ ਸਮੁੱਚੀ ਟੀਮ ਨੂੰ ਸ਼ੁਭਕਾਮਨਾਵਾਂ। ਪ੍ਰ...
04/10/2026

ਪਾਵਰ ਕਲੋਨੀ ਫੁੱਟਬਾਲ ਕਲੱਬ ਰੋਪੜ ਵੱਲੋਂ 9,10,11 ਅਕਤੂਬਰ ਨੂੰ ਕਰਵਾਏ ਜਾ ਰਹੇ ਫੁੱਟਬਾਲ ਟੂਰਨਾਮੈਂਟ ਲਈ ਸਮੁੱਚੀ ਟੀਮ ਨੂੰ ਸ਼ੁਭਕਾਮਨਾਵਾਂ। ਪ੍ਰਬੰਧਕਾਂ ਵੱਲੋਂ ਨੌਜਵਾਨੀ ਲਈ ਕੀਤੇ ਗਏ ਉਪਰਾਲੇ ਸ਼ਲਾਘਾਯੋਗ ਹਨ।Rupinder Singh Lakhewal

02/10/2026

ਜੋਸ਼ੀਲੇ ਨੌਜਵਾਨਾਂ ਦੀ ਇਹੋ ਆਵਾਜ਼- ਜਿੱਤੇ ਸ਼੍ਰੋਮਣੀ ਅਕਾਲੀ ਦਲ, ਬਚਾਵੇ ਪੰਜਾਬ

'VIBE ਪੰਜਾਬ ਦੀ'- ਖਾਲਸਾ ਕਾਲਜ ਪਟਿਆਲਾ

Address

Rupnagar
140001

Telephone

8437094047

Website

Alerts

Be the first to know and let us send you an email when Youth Akali Dal Ropar posts news and promotions. Your email address will not be used for any other purpose, and you can unsubscribe at any time.

Contact The Organization

Send a message to Youth Akali Dal Ropar:

Shortcuts

Share