ਗੈਰ ਪੰਜਾਬੀਆਂ ਨੂੰ ਰਾਜ ਸਭਾ ਭੇਜਣਾ ਅੱਜ ਪਾਰਟੀ ਨੂੰ ਭਾਰੀ ਪੈ ਰਿਹਾ
ਪਹਿਲਾਂ ਪੰਜਾਬੀਆਂ ਨਾਲ ਧੱਕਾ ਕਰਕੇ ਇਹਨਾਂ ਨੂੰ MP ਬਣਾਇਆ ਅੱਜ ਉਹ ਧੱਕਾ ਕਰਗੇ
ਬਾਕੀ ਕੱਲ ਵੀ ਭਗਵੰਤ ਬਾਈ ਦੇ ਨਾਲ ਸੀ ਅੱਜ ਵੀ ਤੇ ਕੱਲ ਵੀ ਰਹਾਂਗੇ
ਉਮੀਦ ਹੈ ਪਾਰਟੀ ਆਪਣੀਆਂ ਇਹਨਾਂ ਗਲਤੀਆਂ ਤੋਂ ਸਿੱਖੇਗੀ
🙏🏻🙏🏻🙏🏻
bhagwant_mann_fan_club
Fan page CM Punjab Bai Bhagwant Mann
#BMfanclubPB13 #Sangrur #PB13 #Proud
ਕੀ ਤੁਹਾਡੇ ਇਲਾਕੇ ਵਿੱਚ ਕਣਕ ਦੀ ਖ਼ਰੀਦ ਸ਼ੁਰੂ ਹੋ ਗਈ ਹੈ??
ਆਪਣੇ ਜ਼ਿਲ੍ਹੇ ਅਤੇ ਮੰਡੀ ਦਾ ਨਾਮ ਜ਼ਰੂਰ ਲਿਖੋ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਮਾਨ ਸਰਕਾਰ ਲੈ ਕੇ ਆਈ ਹੈ ਸੋਧ ਬਿਲ !!
'ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿਲ-2026' ਬਿਲ ਦੀਆਂ ਮੁੱਖ ਵਿਸ਼ੇਸ਼ਤਾਵਾਂ
➡️ ਬੇਅਦਬੀ ਦੀਆਂ ਪਰਿਭਾਸ਼ਾਵਾਂ: ਬਿਲ ਵਿੱਚ ਬੇਅਦਬੀ ਦੀਆਂ ਸਾਰੀਆਂ ਪਰਿਭਾਸ਼ਾਵਾਂ ਸ਼ਾਮਲ ਹਨ
➡️ ਜਾਂਚ: ਇਨ੍ਹਾਂ ਮਾਮਲਿਆਂ ਦੀ DSP ਰੈਂਕ ਦਾ ਅਧਿਕਾਰੀ ਹੀ ਕਰ ਸਕਦਾ ਹੈ ਜਾਂਚ
➡️ ਸਜ਼ਾ: ਘੱਟੋ-ਘੱਟ 10 ਸਾਲ ਤੋਂ ਲੈ ਕੇ ਉਮਰ ਕੈਦ (life imprisonment) ਤੱਕ, ਨਾਲ ਹੀ 5 ਲੱਖ ਤੋਂ 25 ਲੱਖ ਰੁਪਏ ਤੱਕ ਤਜਵੀਜ਼ੀ ਜੁਰਮਾਨਾ
➡️ ਸਾਥੀਆਂ ਲਈ ਸਜ਼ਾ: ਬੇਅਦਬੀ ਵਿੱਚ ਦੋਸ਼ੀ ਦਾ ਸਾਥ ਦੇਣ ਵਾਲ਼ਿਆਂ ਲਈ ਵੀ ਹੈ ਬਰਾਬਰ ਦੀ ਸਜ਼ਾ ਦੀ ਵਿਵਸਥਾ
➡️ ਮਾਨਸਿਕ ਬੀਮਾਰੀ ਵਰਗੀਆਂ ਬਚਾਅ ਦਲੀਲਾਂ ਨੂੰ ਵੀ ਸਖ਼ਤੀ ਨਾਲ ਨਜਿੱਠਣ ਦੀ ਵਿਵਸਥਾ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਲਈ ਕੋਈ ਢਿੱਲ ਨਾ ਰਹੇ।
ਪੰਜਾਬ ਬਾਰੇ ਸੋਚਿਓ🙏🏻
2 ਲੱਖ 60 ਹਜ਼ਾਰ 437 ਕਰੋੜ ਰੁਪਏ ਦਾ ਬਜ਼ਟ ਪੇਸ਼
ਬਜਟ ਸਪੈਸ਼ਲ
ਮਹਿਲਾਵਾਂ ਨੂੰ 1000 ਰੁਪਏ ਵਾਲੀ ਗਰੰਟੀ ਪੂਰੀ ਹੋਈ
14ਵੇਂ ਓਵਰ ਚ ਹੁਣੇ ਹੁਣੇ ਅਰਸ਼ਦੀਪ ਨੇ ਵਿਕਟ ਲਈ
ਅਕਸਰ ਪਟੇਲ ਨੇ ਘੈਂਟ ਕੈਚ ਲਿਆ
ਕੂਮੈਂਟਟੇਟਰਾਂ ਨੇ ਇੱਕ ਵਾਰ ਵੀ ਅਰਸ਼ ਦਾ ਨਾਮ ਤੱਕ ਨਹੀਂ ਲਿਆ
Ind vs eng
20/02/2026
ਇੱਕ ਪਿੰਡ ਵਿੱਚ ਇੱਕ ਜੱਟ ਰਹਿੰਦਾ ਸੀ, ਜੋ ਦਿਲ ਦਾ ਬਹੁਤ ਸਾਫ਼ ਸੀ ਪਰ ਥੋੜ੍ਹਾ ਭੋਲਾ ਸੀ। ਉਸਦੀ ਪਤਨੀ ਬਹੁਤ ਚਲਾਕ ਅਤੇ ਤੇਜ਼-ਤਰਾਰ ਸੀ। ਇੱਕ ਦਿਨ ਜੱਟ ਨੂੰ ਖੇਤਾਂ ਵਿੱਚ ਹਲ਼ ਵਾਹੁੰਦੇ ਹੋਏ ਇੱਕ ਸੋਨੇ ਦੇ ਸਿੱਕਿਆਂ ਨਾਲ ਭਰਿਆ ਘੜਾ ਮਿਲਿਆ।
ਜੱਟ ਨੇ ਘਰ ਆ ਕੇ ਖੁਸ਼ੀ-ਖੁਸ਼ੀ ਆਪਣੀ ਪਤਨੀ ਨੂੰ ਦੱਸਿਆ, "ਭਾਗਵਾਨੇ, ਅੱਜ ਤਾਂ ਰੱਬ ਨੇ ਸਾਡੀ ਸੁਣ ਲਈ! ਮੈਨੂੰ ਖੇਤੋਂ ਸੋਨੇ ਦੀਆਂ ਮੋਹਰਾਂ ਮਿਲੀਆਂ ਨੇ।"
ਪਤਨੀ ਨੂੰ ਪਤਾ ਸੀ ਕਿ ਉਸਦਾ ਪਤੀ ਭੋਲਾ ਹੈ, ਉਹ ਪੂਰੇ ਪਿੰਡ ਵਿੱਚ ਢੰਡੋਰਾ ਪਿੱਟ ਦੇਵੇਗਾ ਅਤੇ ਰਾਜੇ ਦੇ ਸਿਪਾਹੀ ਸੋਨਾ ਖੋਹ ਕੇ ਲੈ ਜਾਣਗੇ। ਉਸਨੇ ਇੱਕ ਤਰਕੀਬ ਸੋਚੀ।
ਪਤਨੀ ਦੀ ਚਲਾਕੀ
ਰਾਤ ਨੂੰ ਜਦੋਂ ਜੱਟ ਸੌਂ ਗਿਆ, ਤਾਂ ਉਸਦੀ ਪਤਨੀ ਨੇ ਬਾਜ਼ਾਰੋਂ ਲਿਆਂਦੀਆਂ ਗੁਲਗੁਲੇ (ਮਿੱਠੇ ਪਕੌੜੇ) ਚੁੱਕੇ ਅਤੇ ਰਾਤੋ-ਰਾਤ ਖੇਤ ਵਿੱਚ ਦਰੱਖਤਾਂ ਦੇ ਟਾਹਣਿਆਂ 'ਤੇ ਟੰਗ ਦਿੱਤੇ।
ਸਵੇਰੇ ਉਸਨੇ ਜੱਟ ਨੂੰ ਜਗਾਇਆ ਅਤੇ ਕਿਹਾ, "ਉੱਠੋ ਜੀ! ਅੱਜ ਤਾਂ ਕਮਾਲ ਹੋ ਗਿਆ, ਰਾਤ ਅਸਮਾਨੋਂ ਗੁਲਗੁਲਿਆਂ ਦਾ ਮੀਂਹ ਪਿਆ ਹੈ। ਚਲੋ ਖੇਤੋਂ ਗੁਲਗੁਲੇ ਚੁਗ ਕੇ ਲਿਆਈਏ।"
ਜੱਟ ਹੈਰਾਨ ਹੋ ਗਿਆ! ਜਦੋਂ ਉਹ ਖੇਤ ਗਿਆ ਤਾਂ ਸੱਚਮੁੱਚ ਦਰੱਖਤਾਂ 'ਤੇ ਗੁਲਗੁਲੇ ਲਟਕ ਰਹੇ ਸਨ। ਉਹਨਾਂ ਨੇ ਰੱਜ ਕੇ ਗੁਲਗੁਲੇ ਖਾਧੇ ਅਤੇ ਘਰ ਆ ਗਏ।
ਜਦੋਂ ਰਾਜੇ ਦੇ ਸਿਪਾਹੀ ਆਏ
ਕੁਝ ਦਿਨਾਂ ਬਾਅਦ ਜੱਟ ਨੇ ਗੱਲਾਂ-ਗੱਲਾਂ ਵਿੱਚ ਗੁਆਂਢੀਆਂ ਨੂੰ ਦੱਸ ਦਿੱਤਾ ਕਿ ਉਸਨੂੰ ਸੋਨਾ ਮਿਲਿਆ ਹੈ। ਖ਼ਬਰ ਰਾਜੇ ਤੱਕ ਪਹੁੰਚ ਗਈ। ਰਾਜੇ ਦੇ ਸਿਪਾਹੀ ਜੱਟ ਨੂੰ ਫੜਨ ਆ ਗਏ।
ਸਿਪਾਹੀ: "ਓਏ ਜੱਟਾ! ਸਾਨੂੰ ਪਤਾ ਲੱਗਾ ਤੈਨੂੰ ਸੋਨੇ ਦਾ ਘੜਾ ਮਿਲਿਆ ਹੈ, ਉਹ ਸਾਡੇ ਹਵਾਲੇ ਕਰ।"
ਜੱਟ: "ਹਾਂ ਜੀ ਸਰਕਾਰ, ਮਿਲਿਆ ਤਾਂ ਸੀ।"
ਪਤਨੀ (ਵਿਚਾਲੇ ਬੋਲਦੀ ਹੋਈ): "ਸਰਕਾਰ, ਇਹਨਾਂ ਦਾ ਦਿਮਾਗ ਥੋੜ੍ਹਾ ਹਿੱਲਿਆ ਹੋਇਆ ਹੈ, ਇਹ ਕੁਝ ਵੀ ਬੋਲਦੇ ਰਹਿੰਦੇ ਨੇ।"
ਸਿਪਾਹੀ: "ਜੱਟਾ, ਸੱਚ ਦੱਸ ਤੈਨੂੰ ਸੋਨਾ ਕਦੋਂ ਮਿਲਿਆ ਸੀ?"
ਜੱਟ: "ਸਰਕਾਰ, ਮੈਨੂੰ ਚੰਗੀ ਤਰ੍ਹਾਂ ਯਾਦ ਹੈ... ਜਿਸ ਦਿਨ ਅਸਮਾਨੋਂ ਗੁਲਗੁਲਿਆਂ ਦਾ ਮੀਂਹ ਪਿਆ ਸੀ, ਮੈਂ ਉਸੇ ਦਿਨ ਸੋਨਾ ਲਿਆਂਦਾ ਸੀ!"
ਸਿਪਾਹੀ ਇੱਕ-ਦੂਜੇ ਦਾ ਮੂੰਹ ਦੇਖਣ ਲੱਗੇ। ਉਹਨਾਂ ਨੇ ਸੋਚਿਆ ਕਿ ਜਿਹੜਾ ਬੰਦਾ ਗੁਲਗੁਲਿਆਂ ਦੇ ਮੀਂਹ ਦੀਆਂ ਗੱਲਾਂ ਕਰਦਾ ਹੈ, ਉਹ ਜ਼ਰੂਰ ਪਾਗਲ ਹੈ। ਉਹ ਜੱਟ ਨੂੰ ਛੱਡ ਕੇ ਵਾਪਸ ਚਲੇ ਗਏ।
ਸਿੱਖਿਆ
"ਮੁਸੀਬਤ ਵੇਲੇ ਅਕਲ ਦਾ ਇਸਤੇਮਾਲ ਕਰਨਾ ਹੀ ਸਭ ਤੋਂ ਵੱਡੀ ਤਾਕਤ ਹੈ।"
🥹 ਬੇਹੱਦ ਮੰਦਭਾਗਾ💔
ਕਿਸਾਨਾਂ ਤੋਂ ਬਿਨ੍ਹਾਂ ਕੋਈ ਵੀ ਪਾਰਟੀ ਕੁਝ ਵੀ ਨਹੀਂ ਇਸ ਤਰ੍ਹਾਂ ਦਾ ਵਰਤਾਰਾ ਨਹੀਂ ਹੋਣਾ ਚਾਹੀਦਾ ਬੈਠ ਕੇ ਮਸਲੇ ਹੱਲ ਕਰਨ ਵੱਲ ਧਿਆਨ ਦੇਣਾ ਚਾਹੀਦਾ ਸਰਕਾਰ ਨੂੰ
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🙏🏻
"ਕੱਲ੍ਹ ਬਣ ਜਾਣ, ਭਾਵੇਂ ਅੱਜ ਬਣ ਜਾਣ
ਅਦਾਲਤਾਂ ਦਾ ਓਥੇ ਰੱਬ ਰਾਖਾ
ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ"- ਭਗਵੰਤ ਮਾਨ
ਇਹ ਸ਼ਬਦ ਕਈਆਂ ਦੇ ਹੱਡ ਤੇ ਵੱਜੇ ਤੁਹਾਡੇ ਇਸ ਵਾਰੇ ਕੀ ਵਿਚਾਰ ਹਨ..???
ਆਪ ਪੰਜਾਬ ਭਗਵੰਤ ਮਾਨ ਬਿਨਾਂ ਨਾ ਕੱਲ੍ਹ ਕੁਝ ਸੀ ਤੇ ਨਾ ਕੱਲ੍ਹ ਹੋਣੀ ਆ
ਜਲਦੀ ਸਿਹਤਯਾਬ ਹੋਕੇ ਪੰਜਾਬ ਦੀ ਸੇਵਾ ਵਿੱਚ ਨਜ਼ਰ ਆਉ ਸਾਡਾ ਬਾਈ
Click here to claim your Sponsored Listing.
Location
Category
Website
Address
Sangrur
