Democratic Human Power Organization Punjab

Democratic Human Power Organization Punjab

Share

Contact information, map and directions, contact form, opening hours, services, ratings, photos, videos and announcements from Democratic Human Power Organization Punjab, Social service, Mata Rani Street Sangrur, Sangrur.

05/03/2026

“Thank you very much for presenting the views of our State In-charge and our organization before the people.”

15/07/2025

Print media..

27/04/2025

Electronic Media Coverage 📺📺

ਪੰਛੀ ਬਚਾਓ ਮੁਹਿੰਮ..🐦🐦‍⬛
ਆਰਗਨਾਈਜੇਸ਼ਨ ਵੱਲੋਂ ਪੰਛੀ ਬਚਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਜਿਸ ਦੇ ਤਹਿਤ ਸੰਗਰੂਰ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਵੱਖ-ਵੱਖ ਚੌਂਕਾਂ ਤੇ ਸਾਂਝੀਆਂ ਚੌਂਕਾਂ ਥਾਵਾਂ ਤੇ ਪੰਛੀਆਂ ਦੇ ਪਾਣੀ ਪੀਣ ਲਈ ਵੱਡੀ ਗਿਣਤੀ ਵਿੱਚ ਮਿੱਟੀ ਦੇ ਬਰਤਨ ਰੱਖੇ ਗਏ🙏🙏

02/04/2025

ਸੰਗਰੂਰ ਵਿਖੇ ਅੱਖਾਂ ਦਾ ਮੁਫਤ ਚੈਕਅਪ ਤੇ ਆਪਰੇਸ਼ਨ ਕੈਂਪ ਅੱਜ 👁️

Photos from Democratic Human Power Organization Punjab's post 29/03/2025

ਅੱਖਾਂ ਦੇ ਕੈਂਪ ਸਬੰਧੀ ਵੱਖ ਵੱਖ ਅਖਬਾਰਾਂ ਵੱਲੋਂ media coverage

29/03/2025

ਡੈਮੋਕਰੇਟਿਕ ਹਿਊਮਨ ਪਾਵਰ ਆਰਗਨਾਈਜੇਸ਼ਨ ਪੰਜਾਬ ਵੱਲੋਂ ਮਾਨਵਤਾ ਦੀ ਸੇਵਾ ਦੇ ਸੰਬੰਧ ਵਿੱਚ ਸੰਗਰੂਰ, ਬਰਨਾਲਾ ,ਅਤੇ ਲੋਂਗੋਵਾਲ ਵਿਖੇ ਮੁਫਤ ਅੱਖਾਂ ਦੇ ਚੈੱਕਅਪ ਤੇ ਆਪਰੇਸ਼ਨ ਕੈਂਪ ਲਗਾਏ ਜਾਣਗੇ🙏🙏

29/01/2025

ਸਾਡਾ ਉਦੇਸ਼ ਮਾਨਵਤਾ ਦੀ ਸੇਵਾ 🙏
ਅੱਖਾਂ ਦਾ ਚੈੱਕਅੱਪ ਅਤੇ ਆਪਰੇਸ਼ਨ ਕੈਂਪ ਅੱਜ 👁️

27/01/2025

ਅੱਖਾਂ ਦਾ ਚੈਕਅੱਪ ਅਤੇ ਆਪਰੇਸ਼ਨ ਕੈਂਪ 29 ਜਨਵਰੀ ਨੂੰ 👁️

ਡੈਮੋਕਰੇਟਿਕ ਹਿਊਮਨ ਪਾਵਰ ਆਰਗਨਾਈਜੇਸ਼ਨ ਪੰਜਾਬ ਦੀ ਟੀਮ ਜਖੇਪਲ ਵੱਲੋਂ ਅੱਖਾਂ ਦਾ ਮੁਫਤ ਚੈਕਅੱਪ ਅਤੇ ਆਪਰੇਸ਼ਨ ਕੈਂਪ ਮਿਤੀ 29-01-2025 ਦਿਨ ਬੁੱਧਵਾਰ ਪਿੰਡ ਜਖੇਪਲ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਵਿਖੇ ਲਗਾਇਆ ਜਾ ਰਿਹਾ ਹੈ ਸਾਰੇ ਲੋੜਵੰਦ ਲੋਕਾਂ ਨੂੰ ਬੇਨਤੀ ਹੈ ਕਿ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਓ ਜੀ।🙏

23/01/2025
23/01/2025

ਚਾਈਨਾ ਡੋਰ ਵਰਤ ਕੇ ਖੁਸ਼ੀਆਂ ਦੇ ਤਿਉਹਾਰ ਨੂੰ ਖੂਨੀ ਤਿਓਹਾਰ ਵਿੱਚ ਨਾ ਬਦਲੋ
Electronic media coverage, 📺

Photos from Democratic Human Power Organization Punjab's post 23/01/2025

ਚਾਈਨਾ ਡੋਰ ਨਾ ਵਰਤਣ ਦੀਆਂ ਅਪੀਲ 🙏

23/01/2025

ਅੱਜ ਟੀਮ ਲੌਂਗੋਵਾਲ ਨਾਲ ਮੀਟਿੰਗ ਕਰਕੇ ਵਿਚਾਰ ਵਟਾਂਦਰਾ ਕੀਤਾ ਕਿ ਚਾਈਨਾ ਮੇਡ ਡੋਰ ਲਈ ਸਕੂਲਾ ਦੇ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਸਾਂਝੀਆਂ ਥਾਵਾਂ ਤੇ ਚਾਈਨਾ ਡੋਰ ਨਾ ਵਰਤਣ ਦੀ ਅਪੀਲ ਕੀਤੀ ਜਾਏਗੀ

Want your business to be the top-listed Government Service in Sangrur?

Click here to claim your Sponsored Listing.

Location

Category

Telephone

Website

Address


Mata Rani Street Sangrur
Sangrur
148001