ਕਿਸੇ ਵੀ ਸਟੇਟ ਦੀ ਵਾਗਡੋਰ ਲੋਕਲ ਲੋਕਾਂ ਕੋਲ ਹੀ ਹੋਣੀ ਚਾਹੀਦੀ ਹੈ
ਭਾਂਵੇ ਓ ਭਰਿਸਟ ਤੇ ਬਈਮਾਨ ਹੀ ਕਿਊ ਨਾ ਹੋਣ ਬਾਕੀ ਥੋੜਾ ਬਹੁਤਾ ਭਰਿਸਟ ਹਰ ਕੋਈ ਹੁੰਦਾ ਹੈ
ਭਰਿਸਟ ਤੇ ਬਈਮਾਨ ਹੋਣਾ ਬਹੁਤਾ ਮਾੜਾ ਨਹੀ
ਜਿੰਨਾ ਮਾੜਾ ਕਿਸੇ ਕੌਮ ਦੇ ਭਵਿੱਖ ਤੇ ਸਾਧਨਾਂ ਨੂੰ ਬਰਬਾਦ ਕਰ ਦੇਣਾ ਹੈ
ਮੈਨੂੰ ਯਾਦ ਹੈ ਸਾਨੂੰ ਛੋਟੇ ਹੁੰਦੇ ਘਰੋਂ ਕੋਈ ਚੀਜ ਲੈਣ ਭੇਜਦੇ ਸਨ ਅਸੀ ਪੰਜ ਰੁਪਏ ਦਾ ਗੋਲੀ ਵਾਲਾ ਠੰਡਾ ਪੀ ਲੈਂਦੇ ਸੀ
ਕਈਵਾਰ ਘਰ ਦਸਦੇ ਵੀ ਨਹੀ ਸੀ
ਕਿੰਨੇ ਦਾ ਸੌਦਾ ਆਇਆ ਤੇ ਕਿੰਨੇ ਦੀ ਚੀਜੀ ਖਾ ਲਈ
ਘਰਦੇ ਵੀ ਹਿਸਾਬ ਲਾ ਲੈਂਦੇ ਸੀ ਚੋ ਚਾਰ ਰੁਪਏ ਮੁੰਡੇ ਨੇ ਖਾ ਲਏ ਹੋਣੇ
ਅਸੀ ਘਰਦੇ ਪੈਸੇ ਖਾਂਦੇ ਸੀ ਪਰ ਘਰ ਬਾਰੇ ਕਦੇ ਮਾੜਾ ਨਹੀ ਸੀ ਸੋਚਦੇ
ਕਿਊਕਿ ਘਰ ਸਾਡਾ ਹੀ ਹੈ ਘਰਦਾ ਪੈਸਾ ਵਸਤੂ ਸਾਡੀ ਹੀ ਹੈ
ਦੂਜੇ ਪਾਸੇ ਅਸੀ ਬਿਗਾਨੇ ਦੁਕਾਨ ਵਾਲੇ ਤੋਂ ਇਕ ਇਕ ਰੁਪਏ ਦਾ ਹਿਸਾਬ ਲੈਂਦੇ ਸੀ
ਕਿੰਨੇ ਦੀ ਸਬਜੀ ਹੈ
ਕਿੰਨੇ ਦੀ ਚੀਨੀ ਸਾਰਾ ਹਿਸਾਬ ਦੇਖਦੇ ਸੀ
ਸਾਡੇ ਬਾਪੂ ਦੀ ਮਹਿਨਤ ਦੀ ਕਮਾਈ ਹੈ ਅਸੀ ਬਿਗਾਨੇ ਨੂੰ ਥੋੜਾ ਖਾਣ ਦੇਵਾਗੇ
ਦੋ ਚਾਰ ਰੁਪਏ ਦਾ ਖੁਦ ਠੰਡਾ ਪੀਵਾਗੇ ਅਸੀ ਵੀ ਧੁੱਪ ਗਰਮੀ ਵਿਚ ਸਾਇਕਲ ਤੇ ਦੂਜੇ ਪਿੰਡ ਸੌਦਾ ਲੈਣ ਜਾਂਦੇ ਸੀ
ਸੋ ਸਾਨੂੰ ਵੀ ਲੋਕ ਲੀਡਰ ਹੀ ਕਾਮਯਾਬ ਕਰਨੇ ਪੈਣਗੇ ਜੋ ਪੰਜਾਬ ਦੇ ਥੋੜੇ ਬਹੁਤੇ ਪੈਸੇ ਭਾਂਵੇ ਖਾ ਲੈਣ ਪਰ ਪੰਜਾਬ ਦੇ ਸਾਧਨ ਤਾਂ ਪੰਜਾਬ ਚ ਰਹਿਣਗੇ
ਆਪਣਾ ਬੰਦਾ ਪੈਸੇ ਖਾ ਸਕਦਾ ਹੈ
ਕੌਮ ਤੇ ਖਾਨਦਾਨ ਨਹੀ ਖਾਂਦਾ
ਯੂਥ ਅਕਾਲੀ ਦਲ ਸੰਗਰੂਰ
ਟੀਮ ਬਾਈ ਵਿਨਰਜੀਤ ਸਿੰਘ ਗੋਲਡੀ
Youth akali dal Sangrur ਯੂਥ ਅਕਾਲੀ ਦਲ ਸੰਗਰੂਰ
youth akali dal Sangrur
07/01/2023
Sandhu saab
13/12/2022
ਅਣਥੱਕ ਪੰਥਕ ਯੋਧੇ ਅਤੇ ਅਕਾਲੀ ਆਗੂ ਜਥੇਦਾਰ ਰਣਜੀਤ ਸਿੰਘ ਜੀ ਬ੍ਰਹਮਪੁਰਾ ਦੇ ਅਕਾਲ ਚਲਾਣੇ ਨਾਲ ਪੰਥ, ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਜੋ ਖਲਾਅ ਪੈਦਾ ਹੈ ਉਸ ਨੂੰ ਭਰਨਾ ਔਖਾ ਹੋਵੇਗਾ। ਸਾਰੀ ਉਮਰ ਜਥੇਦਾਰ ਸਾਹਿਬ ਰਾਜਨੀਤੀ ਵਿਚ ਪੰਥਕ ਕਦਰਾਂ-ਕੀਮਤਾਂ ਦੇ ਅਟੱਲ ਪ੍ਰਤੀਕ ਬਣੇ ਰਹੇ ਅਤੇ ਇਨ੍ਹਾਂ ਦੀ ਰਾਖੀ ਲਈ ਮੋਹਰੀ ਰਹੇ। ਮੈਂ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਅਤੇ ਪਰਿਵਾਰ ਨੂੰ ਇਹ ਘਾਟਾ ਸਹਿਣ ਦੀ ਤਾਕਤ ਦੇਣ ਦੀ ਅਰਦਾਸ ਕਰਦਾ ਹਾਂ ।
🚜🌾ਯੂਥ ਅਕਾਲੀ ਦਲ ਸੰਗਰੂਰ🌾🚜
11/12/2022
10/08/2022
ਹਾਈਕੋਰਟ ਦੀ ਟਿੱਪਣੀ
ਬਿਕਰਮ ਨੇ ਕਿਸੇ ਦੀ ਪੁਸ਼ਤਪਨਾਹੀ ਕੀਤੀ ਹੋਵੇ ਇਹ ਗੱਲ ਸਿੱਧ ਨਹੀ ਕਰ ਸਕੀ ਸਰਕਾਰ
ਬਿਕਰਮ ਨੇ ਕਿਸੇ ਨੂੰ ਨਸ਼ਾ ਸਪਲਾਈ ਕੀਤਾ - ਸਰਕਾਰ ਕੋਲ ਕੋਈ ਸਬੂਤ ਨਹੀ
ਬਿਕਰਮ ਖਿਲਾਫ ਕੇਸ 2013 ਤੱਕ ਦਾ ਸੀ ਪਰ ਪਰਚਾ ਜਾ ਕੇ 2021 ਵਿੱਚ ਸਿਆਸੀ ਬਦਲਾਖੋਰੀ ਤਹਿਤ ਕੀਤਾ
ਸਰਕਾਰ ਨੇ ਪਰਚਾ ਦਰਜ ਕਰਨ ਤੋ ਬਾਅਦ ਕੇਸ ਵਿੱਚ ਕੋਈ ਕੰਮ ਨਹੀ ਕੀਤਾ
ਬੋਨੀ ਨੇ ਸਿਰਫ ਸਕਿਉਰਟੀ ਖਾਤਿਰ ਬਿਕਰਮ ਤੇ ਇਲਜਾਮ ਲਾਏ।।
🚜🌾ਯੂਥ ਅਕਾਲੀ ਦਲ ਸੰਗਰੂਰ🌾🚜
🚜🌾Youth akali dal Sangrur🌾🚜
ਪੰਜਾਬ ਦੀਆ ਫੈਕਟਰੀਆਂ ਵਿੱਚ ਸਭ ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਨੂੰ ਕੰਮ ਦਿੱਤਾ ਜਾਂਦਾ ਹੈ ,ਪੰਜਾਬ ਵਿੱਚ ਪੰਜਾਬੀਆ ਨੂੰ 50%ਕੰਮ ਦਿੱਤਾ ਜਾਵੇ, ਤਾਂ ਜ਼ੋ ਬੇਰੁਜਗਾਰੀ ਘੱਟ ਸਕੇ।।
🚜ਯੂਥ ਅਕਾਲੀ ਦਲ ਸੰਗਰੂਰ 🚜
04/08/2022
ਪੰਜਾਬ ਪੰਜਾਬੀਆਂ ਦਾ।।
ਭਈਏ ਭਜਾਓ,
ਪੰਜਾਬ ਬਚਾਓ।।
02/07/2022
ਮੈ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵਲੋ ਲਏ ਫੈਸਲੇ ਦਾ ਸਵਾਗਤ ਕਰਦਾ ਹਾਂ.. ਕਿਉਕਿ ਅਕਾਲੀ ਦਲ ਕਦੀ ਵੀ ਓਸ ਪਾਰਟੀ ਦਾ ਸਮਰੱਥਨ ਨਹੀਂ ਕਰ ਸਕਦਾ ਜਿਸ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੋਵੇ. ਦਿੱਲੀ ਚ ਸਿੱਖ ਕਤਲੇਆਮ ਕੀਤਾ ਹੋਵੇ... ਬਾਕੀ ਅਕਾਲੀ ਦਲ ਹਮੇਸ਼ਾ ਹੀ ਘੱਟ ਗਿਣਤੀ. ਐਸ ਸੀ ਭਾਈਚਾਰੇ ਤੇ ਪਿਛੜੇ ਵਰਗ ਦੇ ਨਾਲ ਖੜ੍ਹਾ ਹੈ.. ਉਮੀਦ ਕਰਦਾ ਹਾਂ ਕੇ ਅਕਾਲੀ ਦਲ ਸਿੱਖ ਕੈਦੀਆਂ ਦੇ ਮੁਦੇ. ਯੂਨੀਵਰਸਿਟੀ ਦਾ ਮੁਦਾ. ਅਤੇ ਹੋਰ ਵੀ ਪੰਜਾਬ ਦੇ ਮੁੱਖ ਮੁਦੇਆ ਨੂੰ ਹੱਲ ਕਰਵਾਉਣ ਚ ਸੰਜੀਦਗੀ ਦਿਖਾਵੇਗਾ
🚜🌾ਯੂਥ ਅਕਾਲੀ ਦਲ ਸੰਗਰੂਰ🌾🚜
🚜🌾Youth akali dal Sangrur🌾🚜
30/06/2022
(1)ਅਕਾਲੀਆ ਨੇ ਚੱਪੜ ਚਿੜੀ ਯਾਦਗਾਰ ਬਣਾਈ,,
(2)ਅਕਾਲੀਆ ਨੇ ਵਿਰਾਸਤ ਏ ਖਾਲਸਾ ਬਣਾਈ,,
(3)ਅਕਾਲੀਆ ਨੇ ਹੋਰ ਸ਼ਹੀਦੀ ਯਾਦਗਾਰ ਬਣਾਇਆ,,
(4)ਅਕਾਲੀਆ ਨੇ ਆਟਾ ਦਾਲ ਸਕੀਮ ਚਲਾਈ,,
(5)ਅਕਾਲੀਆ ਨੇ ਬੁਢਾਪਾ ਪੈਨਸ਼ਨਾਂ ਲਾਈਆ,,
(6)ਅਕਾਲੀਆ ਪਿੰਡਾ ਪਿੰਡਾ ਵਿੱਚ ਸੇਵਾ ਕੇਂਦਰ ਬਣਾਏ,,
(7)ਅਕਾਲੀਆ ਨੇ ਸੁਵਿਧਾ ਤੇ ਫ਼ਰਦ ਕੇਂਦਰ ਬਣਾਏ,,
(8)ਅਕਾਲੀਆ ਨੇ ਮੁਫ਼ਤ ਬਿਜਲੀ ਦਿੱਤੀ,,
(9)ਅਕਾਲੀਆ ਨੇ ਰਾਜਪੁਰਾ ਵਿਖੇ 1400ਮੈਗਾਵਾਟ, ਤਲਵੰਡੀ ਸਾਬੋ ਵਿਖੇ 1980 ਮੈਗਾਵਾਟ, ਗੋਇੰਦਵਾਲ ਸਾਹਿਬ ਵਿਖੇ 540 ਮੇਗਵਾਟ,ਥਰਮਲ ਪਲਾਂਟ ਲਗਾਏ,,
(10)ਅਕਾਲੀਆ ਨੇ ਮੈਰੀਟੋਰੀਅਸ ਸਕੂਲ ਬਣਾਏ,,
(11)ਅਕਾਲੀਆ ਨੇ 519286 ਨੂੰ ਸ਼ਗਨ ਸਕੀਮ ਦਿੱਤੀ,,
(12)ਅਕਾਲੀਆ ਨੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਵੱਡੀਆ ਵੱਡੀਆ ਗ੍ਰਾਂਟਾਂ ਦਿੱਤੀਆ,,
(13)ਅਕਾਲੀਆ ਨੇ ਪਿੰਡ ਪਿੰਡ ਪੱਕੇ ਰਸਤੇ ਬਣਾਏ,,
(14)ਅਕਾਲੀਆ ਨੇ ਮੋਹਾਲੀ ਵਿਖੇ ਅੰਤਰਰਾਸ਼ਟਰੀ ਏਅਰਪੋਰਟ ਬਣਾਇਆ,,
(15)ਅਕਾਲੀਆ ਨੇ ਪੂਰੇ ਪੰਜਾਬ ਵਿੱਚ 4 ਮਾਰਗੀ ਸੜਕਾਂ ਦਾ ਜਾਲ਼ ਵਿਛਾਇਆ,,
(16)ਅਕਾਲੀਆ ਨੇ ਕਰਤਾਰਪੁਰ ਸਾਹਿਬ ਵਿੱਖੇ ਜੰਗੀ ਯਾਦਗਾਰ ਬਣਾਇਆ,,
(17)ਅਕਾਲੀਆ ਨੇ ਮੋਹਾਲੀ ਵਿਖੇ ਬਿਜ਼ਨਸ ਕਾਲਜ ਬਣਾਇਆ,,
(18)ਅਕਾਲੀਆ ਨੇ ਮੋਹਾਲੀ ਵਿਖੇ ਮਾਈ ਭਾਗੋ ਅਰਮਡ ਫੋਰਸਿਸ ਕਾਲਜ ਬਣਾਇਆ,,
(19) ਅਕਾਲੀਆਂ ਨੇ ਮੋਹਾਲੀ ਵਿਖੇ ਮਹਾਂਰਾਜਾ ਰਣਜੀਤ ਸਿੰਘ ਫੋਰਸਿਸ ਕਾਲਜ ਬਣਾਇਆ,,
(20)ਅਕਾਲੀਆ ਨੇ ਮੋਹਾਲੀ ਵਿਖੇ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਬਣਾਇਆ,,
(21)ਅਕਾਲੀਆ ਨੇ ਰੋਪੜ ਵਿਖੇ IIT ਬਣਾਈ,,
(22)ਅਕਾਲੀਆ ਨੇ ਅੰਮ੍ਰਿਤਸਰ ਸਾਹਿਬ ਵਿਖੇ 800 ਕਰੋੜ ਦੀ ਲਾਗਤ ਨਾਲ IIM ਬਣਾਇਆ,,
(23)ਅਕਾਲੀਆ ਨੇ ਆਪਣੇ ਰਾਜ ਵਿੱਚ ਸੋਲਰ ਊਰਜਾ 9ਮੈਗਾਵਾਟ ਤੋ ਵਧਾ ਕੇ 1080ਮੈਗਾਵਾਟ ਕੀਤੀ,,
(24)ਕਿਸਾਨਾਂ ਨੂੰ 238869 ਕੁਨੈਕਸ਼ਨ ਜਾਰੀ ਕੀਤੇ,,
(25)ਅਕਾਲੀਆ ਨੇ ਆਪਣੇ ਰਾਜ ਵਿੱਚ 34 ਨਵੇ ਕਾਲਜ ਖੋਲ੍ਹੇ,,
(26)ਅਕਾਲੀਆ ਨੇ ਆਪਣੇ ਰਾਜ ਵਿੱਚ 4 ਲੱਖ ਤੋਂ ਵੱਧ ਗਰੀਬ ਬੱਚਿਆ ਨੂੰ ਸਾਇਕਲ ਵੰਡੇ,,
(27)ਅਕਾਲੀਆ ਨੇ ਆਪਣੇ ਰਾਜ ਵਿੱਚ 150 ਓਵਰ ਬ੍ਰਿਜ ਬਣਾਏ,,
(28)ਅਕਾਲੀ ਆਪਣੇ ਰਾਜ ਵਿੱਚ ਏਮਜ਼ ਹਸਪਤਾਲ਼ ਬਠਿੰਡਾ ਵਿਖੇ ਲੈ ਕੇ ਆਏ ਜਿਸ ਨਾਲ ਮਾਲਵਾ ਖੇਤਰ ਨੂੰ ਵਧੀਆ ਤੇ ਸਸਤੇ ਇਲਾਜ ਵਾਲਾ ਹਸਪਤਾਲ ਮਿਲਿਆ,,,
(29)ਅਕਾਲੀਆ ਨੇ ਮੁੱਖ ਮੰਤਰੀ ਤੀਰਥ ਯਾਤਰਾ ਦੌਰਾਨ ਫ੍ਰੀ ਵਿਚ ਤੀਰਥਾਂ ਦੇ ਦਰਸ਼ਨ ਕਰਵਾਏ,,,
(30)ਅਕਾਲੀਆ ਨੇ ਆਪਣੇ ਰਾਜ ਦੌਰਾਨ 175000 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆ,, ਹੋਰ ਵੀ ਬਹੁਤ ਪੰਜਾਬ ਦੀ ਖੁਸ਼ਹਾਲੀ ਤੇ ਪੰਜਾਬ ਦੇ ਫਾਇਦੇ ਲਈ ਕੰਮ ਕੀਤੇ,,,
🚜🌾ਯੂਥ ਅਕਾਲੀ ਦਲ ਸੰਗਰੂਰ🌾🚜
🚜🌾Youth akali dal Sangrur🌾🚜
Click here to claim your Sponsored Listing.
Location
Category
Website
Address
Sangrur
148001
