Shami Mangat
ਬਖਸ਼ੋ ਗੁਨਾਹ ਮੇਰੇ ਆਇਆ ਮੈ ਸ਼ਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਵੱਲ ਜਾਵਾਂ ਨਾ ( ੴ )
05/04/2026
ਸਾਡੇ ਮਾਰਗ ਦਰਸ਼ਕ ਅਤਿ ਸਤਿਕਾਰਯੋਗ ਸ਼੍ਰੀ ਸੰਤ ਰਾਮ ਸਿੰਗਲਾ ਜੀ (ਸਾਬਕਾ ਲੋਕ ਸਭਾ ਮੈਂਬਰ ਪਟਿਆਲਾ ਅਤੇ ਚੇਅਰਮੈਨ ਪੰਜਾਬ ਮੰਡੀ ਬੋਰਡ) ਦੀ 21ਵੀਂ ਬਰਸੀ ਨੂੰ ਸਮਰਪਿਤ ਪਾਠ ਦਾ ਭੋਗ 7 ਅਪ੍ਰੈਲ 2026 ਦਿਨ ਮੰਗਲਵਾਰ ਸਵੇਰੇ 10 ਵਜੇ ਸਿੰਗਲਾ ਨਿਵਾਸ, ਹਰੀਪੁਰਾ ਰੋਡ, ਸੰਗਰੂਰ ਵਿਖੇ ਪਵੇਗਾ ਜੀ।
ਆਪ ਜੀ ਨੂੰ ਬੇਨਤੀ ਹੈ ਮਰਹੂਮ ਸ੍ਰੀ ਸੰਤ ਰਾਮ ਸਿੰਗਲਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। 🙏🏻
20/02/2026
ਪੰਜਾਬ ਸਰਕਾਰ ਦੀ ਮੰਦਭਾਗੀ ਹਾਲਤ
23/01/2026
ਬਸੰਤ ਚੜਿਆ ਫੁਲੀ ਬਨਰਾਇ || ਏਹੀ ਜੀਅ ਜੰਤ ਫੂਲਹਿ ਹਰ ਚੀਤੂ ਲਾਇ ||
ਬਸੰਤ ਪੰਚਮੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਬਸੰਤ ਦਾ ਇਹ ਤਿਉਹਾਰ ਤੁਹਾਡੇ ਸਾਰਿਆਂ ਦੀ ਜ਼ਿੰਦਗੀ ਵਿੱਚ ਬਹਾਰ ਤੇ ਨਵੀਂ ਊਰਜਾ ਲੈ ਕੇ ਆਵੇ ਜੀ 🙏🙏
Shivam Colony Sangrur?
Click here to claim your Sponsored Listing.
Location
Category
Contact the business
Telephone
Website
Address
Shivam Colony, Street No. 5
Sangrur
148001
