Team Shield

Team Shield

Share

ਸਾਡਾ ਮੰਤਵ ਸਿੱਖੀ, ਪੰਜਾਬ, ਪੰਜਾਬੀ, ਪੰਜਾਬੀਅਤ ਨੂੰ ਪ੍ਰਫੁੱਲਿਤ ਕਰਨਾ ਹੈ।

Photos from Team Shield's post 16/07/2023

ਅਸੀਂ ਜੇ ਕੰਮ ਕਰੀਏ ਜੀ ਦਰਦ ਵੰਡਾਵਣ ਦੇ
ਤਾਂ ਮਕਸਦ ਪੂਰੇ ਨੇ ਜਹਾਨ ਤੇ ਆਵਣ ਦੇ
ਇਹ ਪੰਡ ਕੁਝ ਭਾਰੀ ਏ ਪਰ ਢੋਅ ਸਕਦੇ ਹਾਂ
ਸਾਡੀ ਖ਼ੂਬੀ ਏ ਅਸੀਂ ਰੋ ਸਕਦੇ ਹਾਂ
ਦਿਲਾਂ ਦਿਆਂ ਦਰਦਾਂ ਨੂੰ ਐਵੇਂ ਧੋ ਸਕਦੇ ਹਾਂ।

17/06/2023

ਇੰਡੋਨੇਸ਼ੀਆ ਆਪਣੀ ਮੌਜੂਦਾ ਰਾਜਧਾਨੀ ਜਕਾਰਤਾ ਤੋਂ ਬਦਲ ਕੇ ਨੂਸੰਤਾਰਾ ਤਬਦੀਲ ਕਰਨ ਲੱਗਾ ਹੈ ਕਿਉਂਕਿ ਜਕਾਰਤਾ ਦੀ ਧਰਤੀ ਹੇਠਲਾ ਪਾਣੀ ਐਨਾ ਵਰਤ ਲਿਆ ਕਿ ਓਸਦੇ ਹੇਠਾਂ ਖਲਾਅ ਪੈਦਾ ਹੋ ਗਿਆ ਤੇ ਓਹ ਸ਼ਹਿਰ ਹੌਲੀ ਹੌਲੀ ਹੇਠਾਂ ਨੂੰ ਗਰਕ ਹੁੰਦਾ ਜਾ ਰਹਿਆ ਹੈ। ਇਸੇ ਤਰ੍ਹਾਂ ਮੈਕਸੀਕੋ ਦੇ ਕਈ ਜਗ੍ਹਾ ਐਵੇਂ ਹੋ ਰਹਿਆ ਹੈ। ਪੰਜਾਬ ਦੇ ਵੀ ਬਿਲਕੁਲ ਓਹੀਓ ਹਲਾਤ ਬਣਦੇ ਜਾ ਰਹੇ ਹਨ। ਤੁਸੀਂ ਇਸ ਨੂੰ ਛੱਡ ਕੇ ਕਿੱਥੇ ਜਾਵੋਗੇ? ਪੰਜਾਬੀਓ ਤੁਹਾਡਾ ਗੁਜ਼ਾਰਾ ਇਸ ਬਿਨ੍ਹਾਂ ਕਿਤੇ ਨਹੀਂਓ ਹੋਣਾ। ਸੰਭਲ ਜਾਓ!

09/04/2023

ਸਾਡਾ ਦੇਸ਼ ਪੰਜਾਬ

09/04/2023

ਸਾਡੇ ਇਸ ਪੰਨੇ ਤੇ ਆਉਣ ਲਈ ਸਭ ਦਾ ਧੰਨਵਾਦ ਜੀ। ਕਿਰਪਾ ਕਰਕੇ ਇਸਨੂੰ ਅੱਗੇ ਵੀ ਸਾਂਝਾ ਕਰਿਓ ਜੀ।

ਬਹੁਤ ਜਲਦ ਨਵਾਂ ਕੁਝ।

Want your business to be the top-listed Government Service in Sangrur?

Click here to claim your Sponsored Listing.

Location

Category

Website

Address


ਮਸਤੂਆਣਾ ਸਾਹਿਬ
Sangrur