Satnam singh Rattoke

Satnam singh Rattoke

Share

ਜ਼ਿਲ੍ਹਾ ਯੂਥ ਪ੍ਰਧਾਨ (ਸੰਗਰੂਰ)
ਫੋਨ ÷9915827100
Instagram÷satnam_singh_rattoke

Photos from Satnam singh Rattoke's post 07/11/2025

Satnam singh Rattoke

03/11/2025

➡️ Satnam singh Rattoke ⬅️

19/09/2025

Harpal Singh Blair

14/09/2025

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਕੌਮਾਂਤਰੀ ਜਮਹੂਰੀਅਤ ਦਿਵਸ ਮੌਕੇ ਪੈਦਲ ਮਾਰਚ ਦਾ ਐਲਾਨ

ਅੰਮ੍ਰਿਤਸਰ, – ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 15 ਸਤੰਬਰ 2025 ਨੂੰ ਕੌਮਾਂਤਰੀ ਜਮਹੂਰੀਅਤ ਦਿਵਸ ਮਨਾਉਣ ਲਈ ਇੱਕ ਵੱਡੇ ਪੈਦਲ ਮਾਰਚ ਦਾ ਐਲਾਨ ਕੀਤਾ ਹੈ। ਇਸ ਮਾਰਚ ਦਾ ਉਦੇਸ਼ ਸਿੱਖਾਂ ਦੇ ਜਮਹੂਰੀ ਹੱਕਾਂ ਦੀ ਬਹਾਲੀ ਲਈ ਆਵਾਜ਼ ਉਠਾਉਣਾ ਅਤੇ ਉਨ੍ਹਾਂ ਦੀ ਵਕਾਲਤ ਕਰਨਾ ਹੈ।

ਇਹ ਸਮਾਗਮ ਸਵੇਰੇ 11:00 ਵਜੇ ਵਿਰਾਸਤੀ ਮਾਰਗ ਸਾਰਾਗੜੀ ਤੋਂ ਸ਼ੁਰੂ ਹੋਵੇਗਾ। ਇਸ ਤੋਂ ਬਾਅਦ, ਭਾਗੀਦਾਰ ਪਵਿੱਤਰ ਅਕਾਲ ਤਖ਼ਤ ਸਾਹਿਬ ਵੱਲ ਵਧਣਗੇ, ਜੋ ਨਿਆਂ ਅਤੇ ਜਮਹੂਰੀ ਸਿਧਾਂਤਾਂ ਲਈ ਸਮੂਹਿਕ ਅਪੀਲ ਦਾ ਪ੍ਰਤੀਕ ਹੋਵੇਗਾ।

ਪਾਰਟੀ ਆਗੂਆਂ ਨੇ ਭਾਈਚਾਰੇ ਦੇ ਸਾਰੇ ਮੈਂਬਰਾਂ ਅਤੇ ਸਮਰਥਕਾਂ ਨੂੰ ਇਸ ਮਹੱਤਵਪੂਰਨ ਇਕੱਤਰਤਾ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਇਹ ਐਲਾਨ ਜਮਹੂਰੀ ਕਦਰਾਂ-ਕੀਮਤਾਂ ਅਤੇ ਸਿੱਖ ਭਾਈਚਾਰੇ ਦੇ ਹੱਕਾਂ ਪ੍ਰਤੀ ਪਾਰਟੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਇਹ ਪੈਦਲ ਮਾਰਚ ਸੋਮਵਾਰ, 15 ਸਤੰਬਰ 2025 ਨੂੰ ਹੋਵੇਗਾ।


Photos from Satnam singh Rattoke's post 30/08/2025

ਜਿਲਾ ਸੰਗਰੂਰ ਹਲਕਾ ਦਿੜਬਾ ਦੇ ਪਿੰਡਾਂ ਚ
ਪਿਛਲੇਂ ਦਿਨਾਂ ਤੋ ਭਾਰੀ ਮੀਂਹ ਕਰਕੇ ਦਿੜਬੇ ਹਲਕੇ ਦੇ ਪਿੰਡਾਂ ਦੇ ਕਿਸਾਨਾਂ ਦੇ ਘਰਾਂ ਤੇ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਅੱਜ ਪਾਰਟੀ ਵੱਲੋਂ ਜਥੇਦਾਰ ਹਰਜੀਤ ਸਿੰਘ ਸੰਜੂਮਾਂ ਸੀਨੀਅਰ ਐਡਜੈਕਟਿਵ ਮੈਬਰ ਪੰਜਾਬ ,ਸ ਸਤਿਨਾਮ ਸਿੰਘ ਰੱਤੌਕੇ ਜਿਲਾ ਯੂਥ ਪ੍ਰਧਾਨ ਸੰਗਰੂਰ, ਬੀਬੀ ਬਲਜੀਤ ਕੌਰ ਜਖੇਪਲ ਜ਼ਿਲ੍ਹਾ ਪ੍ਰਧਾਨ ਸੰਗਰੂਰ ਇਸਤਰੀ ਵਿੰਗ ,ਸ ਗੁਰਵਿੰਦਰ ਸਿੰਘ ਸ਼ਾਹਪੁਰ ਹਲਕਾ ਯੂਥ ਪ੍ਰਧਾਨ ਸੁਨਾਮ ਨੇ ਹਰਿਆਊ , ਡਸਕਾ , ਗੜਦਿਆਣੀ ਪਿੰਡਾਂ ਚ ਦੌਰਾ ਕੀਤਾ ਤੇ ਕਿਸਾਨ ਭਰਾਵਾਂ ਦੀ ਸਾਰ ਲੀ
Kisan Simranjit Singh Mann

Photos from Satnam singh Rattoke's post 27/08/2025

ਪਿਛਲੇ ਦਿਨੀ ਜੋ ਸਾਬਕਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਸਪੁੱਤਰੀ ਬੀਬੀ ਗੁਰਮਣ ਕੌਰ ਜੋ ਕੈਂਸਰ ਦੀ ਬਿਮਾਰੀ ਨਾਲ ਜੂਝਦੇ ਹੋਏ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ ਅੱਜ ਉਹਨਾਂ ਦੇ ਗ੍ਰਹਿ ਵਿਖੇ ਲੌਂਗਵਾਲ ਸਰਦਾਰ ਸਿਮਰਜੀਤ ਸਿੰਘ ਮਾਨ ਦੁੱਖ ਸਾਂਝਾ ਕਰਨ ਪਹੁੰਚੇ

Want your business to be the top-listed Government Service in Sangrur?

Click here to claim your Sponsored Listing.

Location

Category

Website

Address


Sangrur
Sangrur