Roshan Garg

Roshan Garg

Share

Contact information, map and directions, contact form, opening hours, services, ratings, photos, videos and announcements from Roshan Garg, Social service, Nabha gate sangrur, Sangrur.

15/01/2024

1,,ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ,,
2 ਮਨੁੱਖ ਦੀ ਸਭ ਤੋਂ ਵੱਡੀ ਪੂੰਜੀ ਉਸਦੀ ਸਿਹਤ
3 ਗੁਰੂ ਗ੍ਰੰਥ ਸਾਹਿਬ ਪੜਣ ਨਾਲ ਨਹੀਂ ਅਮਲ ਨਾਲ ਗੱਲ ਬਣਦੀ
4 ਛੋਟੇ ਵਿਆਹ ਘੱਟ ਖਰਚਾ ਬਹੁਤ ਵਧੀਆ ਸੁਝਾਅ
5 ਕੈਂਸਰ ਹਸਪਤਾਲ ਖੋਲਣੇ ਸਮੱਸਿਆ ਦਾ ਹੱਲ ਨਹੀਂ ਕੈਂਸਰ ਕਿਉਂ ਹੋ ਰਿਹਾ ਸਰਕਾਰਾਂ ਨੂੰ ਅਤੇ ਲੋਕਾਂ ਨੂੰ ਇਸ ਤੇ ਕੰਮ ਕਰਨਾ ਚਾਹੀਦਾ ਹੈ
6 ਔਰਗੈਨਿਕ ਸਬਜ਼ੀਆਂ ਕਣਕਾਂ ਖਾਓ ਅਤੇ ਉਗਾਓ
7 ਠੱਗੀਆਂ ਮਾਰ ਕੇ ਜ਼ੁਲਮ ਕਰਕੇ ਕਿਤੇ ਚਲੇ ਜਾਣ ਹਿਸਾਬ ਦੇਣਾ ਪੈਣਾ
8 ਕੀਰਤ ਕਰੋ ਵੰਡ ਛਕੋ ਅਤੇ ਨਾਮ ਜਪੋ ਬਹੁਤ ਵਧੀਆ ਸਮਝਾਇਆ ਇਸ ਵੀਡੀਓ ਦੇ ਵਿੱਚ

26/12/2023

ਰਾਮ ਰਾਮ ਜੀ
ਬਾਲ ਦਿਵਸ ਦੇ ਮੌਕੇ ਅੱਜ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਮਰਪਿਤ ਪਰਮਾਤਮਾ ਦੀ ਕਿਰਪਾ ਨਾਲ ਸ੍ਰੀ ਦੁਰਗਾ ਸੇਵਾ ਦਲ ਸੰਗਰੂਰ ਵਿਖੇ ਸ਼ੂਗਰ ਦੀ ਦਵਾਈ ਦੇ ਲੰਗਰ ਲਈ ਇੱਕ ਛੋਟੀ ਜਿਹੀ ਭੇਟਾ ਦਿੱਤੀ ਗਈ ਇਹ ਸ਼ੂਗਰ ਦੀ ਦਵਾਈ ਸ਼੍ਰੀ ਦੁਰਗਾ ਸੇਵਾ ਦਲ ਦੇ ਦਫਤਰ ਸਿਵਲ ਹਸਪਤਾਲ ਸੰਗਰੂਰ ਵਿੱਚ ਸ਼ਾਮ ਦੇ ਸਮੇਂ 6 ਤੋਂ 7 ਵਜੇ ਦੇ ਦਰਮਿਆਨ ਬਿਲਕੁਲ ਫਰੀ ਦਿੱਤੀ ਜਾਂਦੀ ਹੈ।

Photos from Roshan Garg's post 15/11/2023

Well done Bharat

Photos from Roshan Garg's post 12/11/2023

ਗਰੀਨ ਦਿਵਾਲੀ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਵਾਤਾਵਰਣ ਪ੍ਰੇਮੀ ਸਾਡੇ ਵੀਰ ਚੇਅਰਮੈਨ ਇੰਪਰੂਵਮੈਂਟ ਟਰੱਸਟ ਪੀਤੂ ਜੀ ਨੂੰ ਇੱਕ ਬੂਟਾ ਭੇਂਟ ਕੀਤਾ ਅਤੇ ਬਨਾਸਰ ਬਾਗ ਦੇ ਵਿੱਚ ਸੁੱਖੀ ਵੀਰ ਦੀ ਟੀਮ ਨਾਲ ਚੀਕੂ ਦਾ ਬੂਟਾ ਲਗਾ ਕੇ ਗਰੀਨ ਦਿਵਾਲੀ ਮਨਾਈ ਗਈ ।pitu sarpanch chhahar ਪੀਤੂ ਸਰਪੰਚ ਛਾਹੜ

11/11/2023

ਸੁਖੀ ਵੀਰ ਆਸ਼ਟ੍ਰੀਆ ਵੱਲੋਂ ਬਨਾਸਰ ਬਾਗ ਦੇ ਵਿੱਚ ਦੀਵਾਲੀ ਦੇ ਮੌਕੇ ਤੇ ਲਾਈਟਾਂ ਦੀ ਸੇਵਾ ਕੀਤੀ ਗਈ ਹੈ ਪਰਮਾਤਮਾ ਵੀਰ ਨੂੰ ਚੜ੍ਹਦੀ ਕਲਾ ਚ ਰੱਖੇ ।

06/11/2023

ਪ੍ਰਧਾਨ ਮੰਤਰੀ ਮੋਦੀ ਜੀ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਦੇਖੋ ਭਾਰਤ ਅਤੇ ਦਿੱਲੀ ਦੀ ਤਰੱਕੀ ਅੱਜ ਦੇ ਸ੍ਰੀ ਲੰਕਾ ਅਤੇ ਬੰਗਲਾਦੇਸ਼ ਦੇ ਕ੍ਰਿਕਟ ਮੈਚ ਵਿੱਚ ਨੂੰ ਖਿਡਾਰੀਆਂ ਨੂੰ ਪ੍ਰਦੂਸ਼ਣ ਕਰਕੇ ਕਿੰਨੀ ਦਿੱਕਤ ਆਈ ਸਾਰੀ ਦੁਨੀਆਂ ਦੇ ਵਿੱਚ ਪ੍ਰਦੂਸ਼ਣ ਕਰਕੇ ਤੁਹਾਡੀ ਥੂ ਥੂ ਹੋ ਰਹੀ ਹੈ ਰਾਹੁਲ ਗਾਂਧੀ ਜੀ ਵੋਟਾਂ ਦੀ ਰਾਜਨੀਤੀ ਛੱਡ ਕੇ ਲੋਲੀਪੋ ਛੱਡ ਕੇ ਸਹੀ ਮੁੱਦਿਆਂ ਤੇ ਗੱਲ ਕਰੋ ਇਹ ਸਾਰੀ ਦੇਨ 50 ਸਾਲਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਹੀ ਹੈ ਦਿੱਲੀ ਜਿੱਥੇ ਕਿ ਸਾਰਾ ਸਾਲ ਪ੍ਰਦੂਸ਼ਣ ਦਾ ਲੈਵਲ ਐਮਰਜੰਸੀ ਰਹਿੰਦਾ ਹੈ ਸ਼ਰਮ ਕਰੋ ਸ਼ਰਮ ਕਰੋ ਅਸੀਂ ਭਾਰਤ ਦੁਨੀਆ ਦੀ ਪੰਜਵੀਂ ਅਰਥਵਿਵਸਥਾ ਤੋਂ ਕੀ ਲੈਣਾ , ਅਸੀਂ ਫਰੀ ਦੀਆਂ ਚੀਜ਼ਾਂ ਤੋਂ ਕੀ ਲੈਣਾ ਸਾਡੀ ਸਿਹਤ ਤੇ ਥੋੜਾ ਜਿਹਾ ਰਹਿਮ ਕਰੋ ਰਹਿਮ ਕਰੋ ਰਹਿਮ ਕਰੋ।
ਪ੍ਰਦੂਸ਼ਣ ਦੇ ਕਾਰਣ
1 ਵਧ ਰਹੀ ਜਨਸੰਖਿਆ
2 ਫੈਕਟਰੀਆਂ ਦਾ ਧੂਆ
3 ਪਰਾਲੀ ਦਾ ਧੂਆ
4 ਗੱਡੀਆਂ ਦਾ ਧੂਆਂ
5 ਸਫਾਈ ਨਾ ਹੋਣ ਕਰਕੇ ਸੜਕਾਂ ਦੇ ਕਿਨਾਰੇ ਪਈ ਮਿੱਟੀ ਜਿਸ ਦਾ ਕਿ ਪ੍ਰਦੂਸ਼ਣ 45% ਹੈ
6 ਬਣਨ ਵਾਲੀਆਂ ਬਿਲਡਿੰਗਾਂ ਦਾ ਪ੍ਰਦੂਸ਼ਣ

01/11/2023

ਧੂਏ ਕਰਕੇ ਹੋਣ ਵਾਲੇ ਜ਼ੁਕਾਮ ਖਾਂਸੀ ਅਤੇ ਰੇਸ਼ੇ ਦਾ ਨੁਕਸ਼ਾ
1 ਕਾਲੀ ਮਿਰਚ ਇੱਕ ਚੱਮਚ
2 ਸੀਤੋਪਲਾਦੀ 25 ਗਰਾਮ
3 ਸ਼ਹਿਦ 10 ਚੱਮਚ
ਚਮਚ ਦਾ ਚੌਥਾ ਹਿੱਸਾ ਦਿਨ ਵਿਚ ਇਕ ਜਾਂ ਦੋ ਵਾਰ ਖਾ ਸਕਦੇ ਹੋ।

Want your business to be the top-listed Government Service in Sangrur?

Click here to claim your Sponsored Listing.

Location

Category

Telephone

Website

Address


Nabha Gate Sangrur
Sangrur
148001