ਕੱਲ੍ਹ ਦਾ ਕੋਈ ਬੇਗ਼ੈਰਤ ਨਹੀਂ ਬੋਲਿਆ ਕਿ ਬਾਰਡਰਾਂ ’ਤੇ ਬੈਠੇ ਅੱਤਵਾਦੀਆਂ ਦੇ ਪੁੱਤ ਪੁਣਛ ਸੈਕਟਰ ’ਚ ਸ਼ਹੀਦ ਹੋ ਗਏ। ਬੇਗ਼ੈਰਤੋ, ਜਿਨ੍ਹਾਂ ਨੂੰ ਤੁਸੀਂ ਅੱਤਵਾਦੀ ਦੱਸਦੇ ਓ, ਉਨ੍ਹਾਂ ਦੇ ਹੀ ਪੰਜ ਪੁੱਤ ਸ਼ਹੀਦ ਹੋਏ ਨੇ। ਥੋਡਾ ਕੋਈ ਰਿਸ਼ਤੇਦਾਰ, ਧੀ, ਪੁੱਤ, ਸਕਾ ਸਬੰਧੀ ਫੌਜ ’ਚ ਹੈ ਤਾਂ ਦੱਸੋ। ਏ.ਸੀ. ਕਮਰਿਆਂ ’ਚ ਬੈਠ ਕੇ ਦੇਸ਼ ਭਗਤੀ ਕਰਨ ਵਾਲਿਓ ਬਾਹਰ ਨਿਕਲ ਕੇ ਦੇਖੋ, ਜਦੋਂ ਜਵਾਨ ਪੁੱਤ ਦੀ ਲਾਸ਼ ਤਿਰੰਗੇ ’ਚ ਲਿਪਟ ਕੇ ਘਰ ਪਹੁੰਚਦੀ ਹੈ ਤਾਂ ਕਾਲਜਾ ਕਿਵੇਂ ਪਾਟਦਾ।
ਨੂਰਪੁਰ ਬੇਦੀ ਦਾ ਗੱਜਣ ਸਿੰਘ ਫਰਵਰੀ ’ਚ ਵਿਆਹਿਆ ਸੀ। ਟਰੈਕਟਰ ’ਤੇ ਗਿਆ ਸੀ ਵਿਆਹੁਣ। ਕਿਸਾਨੀ ਝੰਡਾ ਲਾ ਕੇ। ਹੁਣ ਉਹਦੀ ਲਾਸ਼ ਤਿਰੰਗੇ ’ਚ ਆਈ ਹੈ।
ਬੇਗ਼ੈਰਤੋ, ਹੁਣ ਤੁਸੀਂ ਦੱਸੋਗੇ ਤਿਰੰਗੇ ਦਾ ਸਨਮਾਨ ਕਿਵੇਂ ਹੁੰਦਾ? ਕੇਹਾ ਦੌਰ ਆ ਗਿਆ, ਪੁੱਤ ਬਾਰਡਰ ’ਤੇ ਦੇਸ਼ ਦੀ ਜ਼ਮੀਨ ਲਈ ਸ਼ਹੀਦੀ ਪ੍ਰਾਪਤ ਕਰ ਰਿਹਾ ਤੇ ਪਿਤਾ ਖੇਤ ਬਚਾਉਣ ਲਈ ਬਾਰਡਰ ’ਤੇ।
ਹਾਲੇ ਵੀ ਇਹ ਅੱਤਵਾਦੀ ਨੇ। ਹਾਲੇ ਇਹ ਦੇਸ਼ ਵਿਰੋਧੀ ਨੇ। ਕਦੋਂ ਹਕੀਕਤ ਸਮਝਣਗੇ ਇਹ ਬੇਗ਼ੈਰਤ।
- ਸਵਰਨ ਸਿੰਘ ਟਹਿਣਾ Swarn Tehna
ਸੈਕਟਰ 17, PB 13
gerhi route.... ੴੴੴ ਜੀ ਆਇਆ ਨੁ ੴੴੴ DON´T FORGET TO CLICK ON LIKE !!!!!!
ਕਿੰਨੀਆਂ ਚੀਨੀ ਐਪ ਬੈਨ ਹੋ ਗਈਆਂ ਇੰਡੀਆ ਵਿੱਚ,ਟਿਕ-ਟਾਕ ਸਟਾਰ ਕੀ ਕਰਨਗੇ?ਬੜੀ ਮਿਹਨਤ ਨਾਲ ਮਿਲੀਅਨ ਫਾਲੋਅਰ ਕੀਤੇ ਸੀ,ਸੱਚ ਖਬਰ ਏ?ਕੀ ਵਿਚਾਰ ਏ?ਇਸ ਬਾਰੇ ਤੁਹਾਡੇ,ਟਿਕ-ਟਾਕ ਸਟਾਰ ਕਿਤੇ ਵਿਦਰੋਹ ਨਾ ਕਰ ਕਰ ਦੇਣ ਸਰਕਾਰ ਖਿਲਾਫ!!
ਭਾਰਤ ਵਿਚ ਫਸੇ ਹੋ ਜਾਂ ਦੁਨੀਆਂ ਦੇ ਕਿਸੇ ਵੀ ਹਿੱਸੇ ਤੋਂ ਆਪਣੇ ਘਰ ਵਾਪਿਸ ਆਉਣਾ ਹੈ ਤਾਂ ਓਨ ਲਾਈਨ ਜਹਾਜ਼ ਦੀਆਂ ਟਿਕਟਾਂ ਖ੍ਰੀਦਣ ਤੋਂ ਗੁਰੇਜ਼ ਕਰੋ!
ਜਿਸ ਏਅਰ ਲਾਈਨ ਰਾਹੀਂ ਆਉਣਾ ਹੈ ਉਸ ਦੀ ਸਿੱਧੀ ਸਾਈਟ ਤੋਂ ਟਿਕਟ ਖਰੀਦੋ ਜਾਂ ਆਪਣੇ ਭਰੋਸੇਮੰਦ ਟਰੈਵਲ ਏਜੰਟ ਤੋਂ ਟਿਕਟ ਲਓ!
ਮਹਾਂਮਾਰੀ ਕਾਰਨ ਕਈ ਨਾਮੀ ਓਨ ਲਾਈਨ ਕੰਪਨੀਆਂ ਬੰਦ ਹੋ ਰਹੀਆਂ ਹਨ ਜਿਸ ਕਾਰਨ ਤੁਹਾਡੇ ਪੈਸੇ ਫਸ ਸਕਦੇ ਹਨ!
ਸਲਾਹ ਹੈ ਇਹ ਇਕ ਮੰਨਣਾ ਜਾਂ ਨਾ ਮੰਨਣਾ ਤੁਹਾਡੀ ਆਪਣੀ ਮਰਜ਼ੀ ਹੈ!!!!!!!
ਕਹਿੰਦੇ ਵੀਹ ਸੋਹ ਵੀਹ ਚ ਕਰੋਨਾ ਆ ਗਿਆ...........🙏🙏
12/04/2020
ਮਾਪਿਆਂ ਨੂੰ ਬੱਚੇ ਬਹੁਤ ਪਿਆਰੇ ਹੁੰਦੇ ਹਨ। ਜਿਸ ਦਾ ਜਵਾਨ ਪੁੱਤ ਤੁਰ ਜਾਵੇ, ੳੁਸ ਲੲੀ ਜੱਗ 'ਚ ਹਨ੍ਹੇਰਾ ਹੋ ਜਾਂਦਾ ਹੈ। ੲਿਹਨਾਂ ਮਾਪਿਆਂ ਦਾ ਦੁੱਖ ਵੰਡਾੳੁਣ ਲੲੀ ਨਿੳੂਜ਼ੀਲੈਂਡ ਵਿਚ ਵਸਦਾ ਭਾੲੀਚਾਰਾ ਆਪਣਾ ਫਰਜ਼ ਜਰੂਰ ਨਿਭਾਵੇ। ਮਾਪੇ ਆਪਣੇ ਪੁੱਤ ਦਾ ਅਾਖਰੀ ਵਾਰ ਮੂੰਹ ਵੇਖ ਸਕਣ।
06/04/2020
ਗੱਲ ਸੁਣੋ ਧਿਆਨ ਨਾਲ🙏🙏
9501050302
9915102637 ਇਹ ਸਾਡੇ Helpline ਨੰਬਰ ਤੇ ਕੋਈ ਵੀ ਸੰਗਰੂਰ ਸ਼ਹਿਰ ਦਾ ਲੋੜਵੰਦ ਪਰਿਵਾਰ Call ਕਰਕੇ ਨੋਟ ਕਰਵਾਉਣ ਦੀ ਕੋਸ਼ਿਸ਼ ਕਰੋ।ਅਸੀ ਆਪ ਸਭ ਤੱਕ ਰਾਹਤ ਸਮੱਗਰੀ ਪਹੁੰਚਦੀ ਕਰਨ ਦੀ ਕੋਸ਼ਿਸ਼ ਕਰਾਂਗੇ
10/06/2015
Good morning friends..............
10/06/2015
ਵਹਿਗੁਰੂ ਧਰਮਪ੍ਰੀਤ ਦੀ ਮਾਤਾ ਜੀ ਨੂੰ ਹੌਸਲਾ ਦੇਵੇ । Rip Dharampreet y. 😥
05/06/2015
22/04/2014
upcoming singer...me nd my bro ..Geet chal geya gbruu star ho geya le k jldi aa rhe aa song..
Click here to claim your Sponsored Listing.
Location
Category
Contact the business
Website
Address
Sangrur
148001
