04/06/2026
ਮੇਲਾ ਗੁਡਾਣੇ ਅਤੇ ਸ਼ਾਹਪੁਰ ਪੀਰਾ ਦਾ20ਵਾਂ ਸਲਾਨਾ ਜੋੜ ਮੇਲਾ
ਮਿਤੀ 9 ਹਾੜ 23 ਜੂਨ ਦਿਨ ਮੰਗਲਵਾਰ 2026
ਪਿੰਡ ਗਾਜੀ ਗੁਡਾਣਾ (ਸ਼ਾਹਪੁਰ ਪੀਰਾ) ਜ਼ਿਲ੍ਹਾ ਕਪੂਰਥਲਾ
ਪੰਜਾਬੀ ਗੀਤ ਸੰਗੀਤ ਸੱਭਿਆਚਾਰ punjabi song music
04/06/2026
ਮੇਲਾ ਗੁਡਾਣੇ ਅਤੇ ਸ਼ਾਹਪੁਰ ਪੀਰਾ ਦਾ20ਵਾਂ ਸਲਾਨਾ ਜੋੜ ਮੇਲਾ
ਮਿਤੀ 9 ਹਾੜ 23 ਜੂਨ ਦਿਨ ਮੰਗਲਵਾਰ 2026
ਪਿੰਡ ਗਾਜੀ ਗੁਡਾਣਾ (ਸ਼ਾਹਪੁਰ ਪੀਰਾ) ਜ਼ਿਲ੍ਹਾ ਕਪੂਰਥਲਾ
28/05/2026
ਕਰਿਓ ਸੰਪਰਕ ਜੇ ਕਿਸੇ ਨੂੰ ਜਾਣਕਾਰੀ ਹੋਵੇ ਸ਼ੇਅਰ ਵੱਧ ਤੋਂ ਵੱਧ ਕਰਿਓ
ਮਿਲਦੇ ਆਂ ਜੀ ਮਿਤੀ 28 ਮਈ 2026 ਦਿਨ ਵੀਰਵਾਰ ਨੂੰ
21ਵਾਂ ਸਲਾਨਾ ਸੱਭਿਆਚਾਰਕ ਮੇਲਾ ਦਰਗਾਹ ਪੀਰ ਬਾਬਾ ਜਾਹਰ ਬਲੀ ਜੀ
ਪਿੰਡ ਕੋਠੇ ਰਾਹਲਾਂ (ਨਜ਼ਦੀਕ ਜਗਰਾਉਂ)
ਮੈਂ ਅੱਜ ਮੱਟ ਸ਼ੇਰੋਂ ਨਾਲ ਸੀ ਪ੍ਰਗਰਾਮ ਤੇ
ਕੀ ਬਣੂੰ ਆਪਣੀ ਟੀਮ ਦਾ
201 ਦਾ ਟਾਰਗੈਟ ਐ
ਦੇਖੋ ਕੀ ਬਣਦੈ
14/05/2026
ਕਿਹਨੂੰ ਕਿਹਨੂੰ ਵਧੀਆ ਲੱਗਦੀ ਆ ਇਹਨਾਂ ਦੀ ਸਬਜ਼ੀ
ਮੈਨੂੰ ਬਹੁਤ ਵਧੀਆ ਲੱਗਦੀ ਹੈ
ਨਾਮ ਵੀ ਦੱਸਿਓ 🪴
ਜਿਗਰੇ ਵਾਲਾ ਖੇਲੇ Kuldeep chatha Meva Singh Palia Harpal Singh Shamla Harpreet Madesha Jarnail Singh
ਜਿਗਰੇ ਵਾਲਾ ਖੇਲੇ
ਮਾਫੀ ਬੁੱਲ੍ਹਾਂ ਦੀ ਥਾਂ ਮੰਗਦੇ ਨੈਣ ਵਿਚਾਰੇ
Kuldeep chatha Meva Singh Palia Harpal Singh Shamla