Shahpur kalan

Directions Website Contact the organization

Shahpur kalan Shahpur kalan, Teh. Sunam, Distt. Sangrur (Punjab) 148029 Sangrur ( Punjab)

ਪਹਿਲਾ ਜਨਮ ਅਸ਼ਟਮੀ ਉਤਸਵ 3 ਸਤੰਬਰ 2026 ਬਾਬਾ ਵਾਲਮੀਕਿ ਧਰਮਸ਼ਾਲਾਪਿੰਡ ਸ਼ਾਹਪੁਰ ਕਲਾਂ ਵਿਖੇ ਮਨਾਇਆ ਜਾ ਰਿਹਾ ਹੈ।
01/09/2026

ਪਹਿਲਾ ਜਨਮ ਅਸ਼ਟਮੀ ਉਤਸਵ
3 ਸਤੰਬਰ 2026 ਬਾਬਾ ਵਾਲਮੀਕਿ ਧਰਮਸ਼ਾਲਾ
ਪਿੰਡ ਸ਼ਾਹਪੁਰ ਕਲਾਂ ਵਿਖੇ ਮਨਾਇਆ ਜਾ ਰਿਹਾ ਹੈ।

ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ 41ਵੀਂ ਬਰਸੀ ਦੇ ਸੰਬੰਧ ਵਿੱਚ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਕਰਵਾਈ ਜਾ ਰਹੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ...
20/08/2026

ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ 41ਵੀਂ ਬਰਸੀ ਦੇ ਸੰਬੰਧ ਵਿੱਚ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਕਰਵਾਈ ਜਾ ਰਹੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਹੀ ਹੰਸਰਾਜ ਸਿੰਘ ਰਿ. ਕਾਨੂੰਨਗੋ ਜਿਲਾ ਮੀਤ ਪ੍ਰਧਾਨ, ਰਿਟਾਇਰਡ ਲੈਕਚਰਾਰ ਮਲਕੀਤ ਸਿੰਘ ਗਾਂਧੀ ਜਨਰਲ ਸਕੱਤਰ ਜਿਲਾ, ਪਰਮਾਤਮਾ ਸਿੰਘ ਨਹਿਲ ਜਥੇਬੰਦਕ ਸਕੱਤਰ ਜੀ ਦੀ ਅਗਵਾਈ ਹੇਠ ਪਿੰਡ ਸਾਹਪੁਰ ਕਲਾਂ ਦੀ ਸੰਗਤ।

14/08/2026
ਸ਼ਾਹਪੁਰ ਕਲਾਂ ਕ੍ਰਿਕੇਟ ਟੀਮ ਨੇ ਹੀਰੋਂ ਕਲਾਂ (ਮਾਨਸਾ) ਕ੍ਰਿਕਟ 🏏 ਟੂਰਨਾਮੈਂਟ ਵਿੱਚ ਤੀਜਾ ਸਥਾਨ ਹਾਸਲ ਕੀਤਾ।
02/08/2026

ਸ਼ਾਹਪੁਰ ਕਲਾਂ ਕ੍ਰਿਕੇਟ ਟੀਮ ਨੇ ਹੀਰੋਂ ਕਲਾਂ (ਮਾਨਸਾ) ਕ੍ਰਿਕਟ 🏏 ਟੂਰਨਾਮੈਂਟ ਵਿੱਚ ਤੀਜਾ ਸਥਾਨ ਹਾਸਲ ਕੀਤਾ।

ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਪੰਚਮ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਗੁਰਦੁਆਰਾ ਮੰ...
16/06/2026

ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਪੰਚਮ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਸਾਰੀ ਸੰਗਤ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ।

ਵੱਲੋਂ ਭਾਈ ਗੁਰਸੇਵਕ ਸਿੰਘ ਬਾਲੀਆਂ (+91 84370 78171)

🕉️🚩 ਧਾਰਮਿਕ ਕਲਸ਼ ਯਾਤਰਾ 🚩🕉️ਅੱਜ ਸ਼ਨੀਵਾਰ ਸਵੇਰੇ 7:30 ਵਜੇ ਧਾਰਮਿਕ ਕਲਸ਼ ਯਾਤਰਾ ਕੱਢੀ ਗਈ।📍 ਸ਼ੁਰੂਆਤ: ਡੇਰਾ ਬਾਬਾ ਮਨੋਹਰ ਗਿਰੀ ਜੀ📍 ਸਮਾਪਤੀ...
13/06/2026

🕉️🚩 ਧਾਰਮਿਕ ਕਲਸ਼ ਯਾਤਰਾ 🚩🕉️

ਅੱਜ ਸ਼ਨੀਵਾਰ ਸਵੇਰੇ 7:30 ਵਜੇ ਧਾਰਮਿਕ ਕਲਸ਼ ਯਾਤਰਾ ਕੱਢੀ ਗਈ।

📍 ਸ਼ੁਰੂਆਤ: ਡੇਰਾ ਬਾਬਾ ਮਨੋਹਰ ਗਿਰੀ ਜੀ
📍 ਸਮਾਪਤੀ: ਪ੍ਰਾਚੀਨ ਮਾਤਾ ਸਤੀ ਮੰਦਰ ਜੀ

ਕਲਸ਼ ਯਾਤਰਾ ਸਿਰਫ਼ ਇੱਕ ਯਾਤਰਾ ਨਹੀਂ, ਸਗੋਂ ਭਗਤੀ, ਸ਼ਰਧਾ ਅਤੇ ਸਨਾਤਨ ਸੰਸਕਾਰਾਂ ਦਾ ਪ੍ਰਤੀਕ ਹੈ।

🚩 ਸਥਾਨ: ਡੇਰਾ ਬਾਬਾ ਮਨੋਹਰ ਗਿਰੀ ਜੀ ਤੋਂ ਪ੍ਰਾਚੀਨ ਮਾਤਾ ਸਤੀ ਮੰਦਰ ਜੀ

ਕਲਸ਼ ਯਾਤਰਾ ਉਪਰੰਤ ਸਤੀ ਮਾਤਾ ਮੰਦਰ ਵਿਖੇ ਸ੍ਰੀ ਰਾਮ ਚਰਿੱਤਰ ਮਾਨਸ ਜੀ ਦੇ ਅਖੰਡ ਪਾਠ ਸ਼ੁਰੂ ਹਨ। ਸਾਰੇ ਸਮੇਂ ਸਿਰ ਪਹੁੰਚ ਕੇ ਭਗਵਾਨ ਰਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੀਏ ।🙏🙏

🕉️ ਜੈ ਮਾਤਾ ਦੀ 🕉️
🔱 ਹਰ ਹਰ ਮਹਾਦੇਵ 🔱

Address

Shahpur Kalan
Sangrur
148029

Alerts

Be the first to know and let us send you an email when Shahpur kalan posts news and promotions. Your email address will not be used for any other purpose, and you can unsubscribe at any time.

Contact The Organization

Send a message to Shahpur kalan:

Shortcuts

Share