04/06/2025
ਬੱਚਿਆਂ ਲਈ ਰੌਸ਼ਨੀ ਦੀ ਜਾਣਕਾਰੀ ਲਈ ਵਿਗਿਆਨਕ ਜਾਣਕਾਰੀ ਦੀ ਇਹ ਕਿਤਾਬ ਤੁਸੀਂ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਬਾਲੀਆਂ ਚੋ ਤੁਸੀਂ ਫ੍ਰੀ ਵਿਚ ਪੜ੍ਹਨ ਲਈ ਲਿਆਜਾ ਸਕਦੇ ਹੋ।
ਸਾਹਿਤ
04/06/2025
ਬੱਚਿਆਂ ਲਈ ਰੌਸ਼ਨੀ ਦੀ ਜਾਣਕਾਰੀ ਲਈ ਵਿਗਿਆਨਕ ਜਾਣਕਾਰੀ ਦੀ ਇਹ ਕਿਤਾਬ ਤੁਸੀਂ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਬਾਲੀਆਂ ਚੋ ਤੁਸੀਂ ਫ੍ਰੀ ਵਿਚ ਪੜ੍ਹਨ ਲਈ ਲਿਆਜਾ ਸਕਦੇ ਹੋ।
24/05/2025
ਗ਼ਦਰ ਲਹਿਰ ਦੇ ਮਹਾਨ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਦੀ ਮੁਬਾਰਕਬਾਦ।
23/05/2025
ਰਬਿੰਦਰਨਾਥ ਟੈਗੋਰ ਦੀਆਂ ਬਾਲ ਕਹਾਣੀਆਂ ਤੁਸੀਂ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਬਾਲੀਆਂ ਚੋ ਫਰੀ ਵਿੱਚ ਪੜ੍ਹਨ ਲਈ ਲਿਜਾ ਸਕਦੇ ਹੋ।
ਸ਼ਹੀਦੇ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਕੋਟਿ ਕੋਟਿ ਪ੍ਰਣਾਮ
13/03/2025
ਬੱਚਿਆ ਦੇ ਪੜ੍ਹਨ ਲਈ ਭਾਰਤ ਦੇ ਵਿਗਿਆਨੀਆਂ ਬਾਰੇ ਜਾਣਕਾਰੀ ਭਰਭੂਰ ਕਿਤਾਬ ਤੁਸੀਂ ਸ਼ਹੀਦ ਭਗਤ ਸਿੰਘ ਯਦਗਾਰੀ ਲਾਇਬ੍ਰੇਰੀ ਵਿਚੋਂ ਬਿਲਕੁਲ ਫ੍ਰੀ ਵਿਚ ਪੜ੍ਹਨ ਲਈ ਲਿਜਾ ਸਕਦੇ ਹੋ।
26/02/2025
ਭਾਰਤ ਦੇ ਵਿਗਿਆਨੀ ਇਸ ਕਿਤਾਬ ਵਿਚ ਭਾਰਤ ਦੇ ਵਿਗਿਆਨੀਆਂ ਬਾਰੇ ਦੱਸਿਆ ਗਿਆ ਹੈ। ਬੱਚਿਆਂ ਅਤੇ ਨੌਜਵਾਨਾਂ ਦੇ ਪੜ੍ਹਨ ਲਈ ਇਹ ਕਿਤਾਬ ਬਹੁਤ ਵਧੀਆ ਹੈ। ਇਹ ਕਿਤਾਬ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਬਾਲੀਆਂ ਚੋ ਤੁਸੀਂ ਬਿਲਕੁਲ ਫ੍ਰੀ ਵਿਚ ਪੜ੍ਹਨ ਲਈ ਲਿਜਾ ਸਕਦੇ ਹੋ।
23/02/2025
ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਬਾਲੀਆਂ ਵਿਖੇ ਬੱਚਿਆਂ ਲਈ ਦਿਮਾਗੀ ਪਹੇਲੀਆ ਦੀ ਕਿਤਾਬ ਬਿਲਕੁਲ ਮੁਫ਼ਤ ਵਿੱਚ ਪੜ੍ਹਨ ਲਈ ਲਿਜਾ ਸਕਦੇ ਹੋ।
ਪਿੰਡ ਵਾਸੀਆਂ ਨੂੰ ਬੇਨਤੀ ਹੈ ਕਿ ਪਿੰਡ/ ਇਲਾਕੇ ਦਾ ਕੋਈ ਵੀ ਨੌਜਵਾਨ, ਵਿਦਿਆਰਥੀ ਕਿਸੇ ਵੀ ਤਰਾਂ ਦੀ ਨੌਕਰੀ ਦੇ ਟੈਸਟਾਂ ਜਾ ਹੋਰ ਪੇਪਰਾਂ ਦੀ ਤਿਆਰੀ ਕਰ ਰਹੇ ਹਨ ਉਹ ਲਾਇਬ੍ਰੇਰੀ ਬਾਲੀਆਂ ਆ ਕੇ ਕੰਪਿਊਟਰ ਤੇ ਤਿਆਰੀ ਕਰ ਸਕਦੇ ਹਨ। ਲਾਇਬ੍ਰੇਰੀ ਬਾਲੀਆਂ ਵਿਖੇ wifi ਚਾਲੂ ਕਰਵਾ ਦਿਤਾ ਗਿਆ ਹੈ।ਵੱਧ ਤੋਂ ਵੱਧ ਲਾਇਬ੍ਰੇਰੀ ਦਾ ਲਾਹਾ ਲਵੋ ਜੀ।
ਸ਼ਹਿਦ ਭਗਤ ਸਿੰਘ ਯਾਦਗਰੀ ਲਾਇਬ੍ਰੇਰੀ ਬਾਲੀਆਂ।
01/02/2025
ਸ਼ਹੀਦ ਭਗਤ ਸਿੰਘ ਯਦਗਾਰੀ ਲਾਇਬ੍ਰੇਰੀ ਬਾਲੀਆਂ ਵਿਚ OBJECTIVE MATHEMATICS VOLUME- 11. JEE ਦੀ ਤਿਆਰੀ ਲਈ ਇਹ ਕਿਤਾਬ ਲਾਇਬ੍ਰੇਰੀ ਵਿਖੇ ਮੌਜੂਦ ਹੈ।ਪਿੰਡ/ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਜੇਕਰ ਕੋਈ ਵਿਦਿਆਰਥੀ JEE ਦੀ ਤਿਆਰੀ ਕਰ ਰਿਹਾ ਤਾਂ ਉਹ ਲਾਇਬ੍ਰੇਰੀ ਵਿਖੇ ਆ ਕੇ ਫ੍ਰੀ ਵਿਚ ਤਿਆਰੀ ਕਰ ਸਕਦੇ ਹਨ ਘਰ ਵੀ ਤਿਆਰੀ ਕਰਨ ਲਈ ਲੈ ਕੇ ਜਾ ਸਕਦੇ ਹਨ।
31/01/2025
ਸ਼ਹੀਦ ਭਗਤ ਸਿੰਘ ਯਦਗਾਰੀ ਲਾਇਬ੍ਰੇਰੀ ਬਾਲੀਆਂ ਵਿਚ OBJECTIVE MATHEMATICS JEE ਦੀ ਤਿਆਰੀ ਲਈ ਇਹ ਕਿਤਾਬ ਲਾਇਬ੍ਰੇਰੀ ਵਿਖੇ ਮੌਜੂਦ ਹੈ।ਪਿੰਡ/ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਜੇਕਰ ਕੋਈ ਵਿਦਿਆਰਥੀ JEE ਦੀ ਤਿਆਰੀ ਕਰ ਰਿਹਾ ਤਾਂ ਉਹ ਲਾਇਬ੍ਰੇਰੀ ਵਿਖੇ ਆ ਕੇ ਫ੍ਰੀ ਵਿਚ ਤਿਆਰੀ ਕਰ ਸਕਦੇ ਹਨ ਘਰ ਵੀ ਤਿਆਰੀ ਕਰਨ ਲਈ ਲੈ ਕੇ ਜਾ ਸਕਦੇ ਹਨ।
28/01/2025
ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਬਾਲੀਆਂ ਵਿਖੇ ਪ੍ਰੀਤੀ ਸ਼ੈਲੀ ਆੱਟਮ ਆਰਟ ਵਲੋਂ ਲਾਇਬ੍ਰੇਰੀ ਨੂੰ ਕਿਤਾਬਾਂ ਭੇਂਟ ਕੀਤੀਆਂ ਗਈਆਂ ਜਿਹਨਾਂ ਨੂੰ ਸਟਾਕ ਕਰਦੇ ਹੋਏ । ਇਹ ਸਾਰੀਆਂ ਸਟਾਕ ਰਜਿਸਟਰ ਤੇ ਸਟਾਕ ਕਰ ਦਿਤੀਆਂ ਗਈਆਂ ਹਨ। ਪਾਠਕਾਂ ਨੂੰ ਬੇਨਤੀ ਹੈ ਕਿ ਉਹ ਲਾਇਬ੍ਰੇਰੀ ਚ ਆਕੇ ਕਿਤਾਬਾਂ ਫਰੀ ਪੜ੍ਹਨ ਲਈ ਲਿਜਾ ਸਕਦੇ ਹਨ।
24/01/2025
ਨਵੀਂਆਂ ਪੁਸਤਕਾਂ, ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ, ਬਾਲੀਆਂ ਵਿੱਚ ਕੁੱਝ ਨਵੀਆਂ ਪੁਸਤਕਾਂ ਲਿਆਂਦੀਆਂ ਹਨ।
ਪਿੰਡ ਤੇ ਇਲਾਕੇ ਦੇ ਪਾਠਕਾਂ ਨੂੰ ਬੇਨਤੀ ਹੈ ਚੰਗੀਆਂ ਪੁਸਤਕਾਂ ਨਾਲ ਸਾਂਝ ਪਾਉਣ ਲਈ ਲਾਇਬ੍ਰੇਰੀ ਨਾਲ ਜੁੜੋ।
| Monday | 4:30pm - 6:30pm |
| Tuesday | 4:30pm - 6:30pm |
| Wednesday | 4:30pm - 6:30pm |
| Thursday | 4:30pm - 6:30pm |
| Friday | 4:30pm - 6:30pm |
| Saturday | 4:30pm - 6:30pm |
| Sunday | 4:30pm - 6:30pm |