ਪਿੰਡ ਉਭਾਵਾਲ ਵਿਚ ਲੋਕ ਸਭਾ ਚੋਣਾਂ ਅਤੇ ਪੰਚਾਇਤ ਚੋਣ ਤੋਂ ਪਹਿਲਾਂ ਕਿਸੇ ਇਕ ਆਗੂ ਨੇ ਆਪਣੀ ਫ਼ੋਕੀ ਸ਼ੌਹਰਤ ਅਤੇ ਸੋਸ਼ਲ ਸਾਈਟਾਂ ਉਪਰ ਵਾਹ ਵਾਹ ਖੱਟਣ ਲਈ ਸਰਕਾਰ ਦੁਆਰਾ ਕੀਤੇ ਕੰਮਾ ਨੂੰ ਅਪਣਾ ਦੱਸਣਾ ਆਮ ਆਦਮੀ ਕਲੀਨਿਕ ਦੇ ਕੰਮ ਵਿਚ ਵਿਗਣ ਤੇ ਅਪੋ ਧਾਪ ਅਕਾਲੀ ਦਲ/ਬੀਜੇਪੀ ਦੇ ਆਗੂਆਂ ਨੂੰ ਨਾਲ ਲਿਆ ਕੇ ਪੁਰਾਣੇ ਵਲੰਟੀਅਰ ਤੇ ਆਗੂਆਂ ਦੀ ਬੇਜ਼ਿਤੀ ਕਰਨਾ ਅਤੇ ਵਿਰੋਧੀਆਂ ਨਾਲ ਗੰਢਤੁਪ ਕਰਕੇ ਪਾਰਟੀ ਦਾ ਨੁਕਸਾਨ ਕਰਨਾ ਬੜਾ ਹੀ ਗੰਭੀਰ ਮਾਮਲਾ ਹੈ ਇਸਦਾ ਪਾਰਟੀ ਨੂੰ ਇਕ ਬੰਦੇ ਕਰਕੇ ਨੁਕਸਾਨ ਹੋ ਸਕਦਾ ਹੈ। ਕੀ ਸੀਨੀਅਰ ਆਗੂਆਂ ਨੂੰ ਇਸ ਨੂੰ ਨੱਥ ਨਹੀਂ ਪਾਉਣੀ ਚਾਹੀਦੀ?
AAP-Ubhawal
political organisation of ubhawal
08/03/2024
ਪੇਂਡੂ ਹਸਪਤਾਲ
ਅੱਜ ਸ਼ਾਮ ਨੂੰ 3.30 ਵਜੇ ਆਪਣੇ ਪਿੰਡ ਸ੍ਰ ਅਵਤਾਰ ਸਿੰਘ ਚਹਿਲ (ਨੇੜੇ ਪ੍ਰਸਾਂਤੀ ਸਕੂਲ) ਦੇ ਘਰ ਵਿਖੇ ਮੀਟਿੰਗ ਰੱਖੀ ਗਈ ਹੈ।ਆਮ ਆਦਮੀ ਪਾਰਟੀ ਦੇ ਐਮਐਲਏ ਦਵਿੰਦਰ ਸਿੰਘ ਲਾਡੀ ਜੀ ਆ ਰਹੇ ਹਨ। ਵੱਧ ਤੋਂ ਵੱਧ ਸੰਗਤਾਂ ਨੇ ਪਾਹੁੰਚਣ ਦੀ ਕਿਰਪਾਲਤਾ ਕਰਨੀ ਜੀ।
05/04/2022
ਧੰਨਵਾਦ ਉਭਾਵਾਲ
04/04/2022
ਸਭ ਦੇ ਹਰਮਨ ਪਿਆਰੇ ਨੇਤਾ ਸ੍ਰੀ ਅਮਨ ਅਰੋੜਾ ਐਮ ਐਲ ਏ ਸੁਨਾਮ ਉਭਾਵਾਲ ਦੇ ਵੋਟਰਾਂ ਦਾ ਧੰਨਵਾਦ ਕਰਨ ਲਈ 5 ਅਪਰੈਲ ਦਿਨ ਮੰਗਲਵਾਰ ਨੂੰ ਸ਼ਾਮ ਨੂੰ 5 ਵਜੇ ਪਿੰਡ ਉਭਾਵਾਲ ਵਿਖੇ ਤੋਲੇ ਦਰਵਾਜ਼ੇ ਆ ਰਹੇ ਹਨ।
ਸਾਰੇ ਵੋਟਰਾਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ 🙏🙏
ਅਮਨ ਅਰੋੜਾ ਜੀ ਵਿਧਾਨ ਸਭਾ ਵਿੱਚ।
25/03/2022
10/03/2022
ਸੱਭ ਨੂੰ ਬਹੁਤ ਬਹੁਤ ਮੁਬਾਰਕਾਂ ਧੰਨਵਾਦ।
ਦੇਖਲੋ ਇਹਨਾਂ ਦਾ ਹਾਲ
Click here to claim your Sponsored Listing.
Location
Category
Website
Address
Sangrur
