Cheema Mandi, Sangrur

Cheema Mandi, Sangrur

Share

Cheema Mandi, Sangrur [Punjab]

Mobile uploads 22/04/2026

52 ਵਾ ਲੜੀਵਾਰ ਮਹੀਨਾਵਾਰ ਸ੍ਰੀ ਦੁਰਗਾ ਅਸ਼ਟਮੀ ਉਤਸਵ 24 ਅਪ੍ਰੈਲ 2026 ਦਿਨ ਸੁ਼ੁੱਕਰਵਾਰ ਨੂੰ 🚩ਆਪ ਸਭ ਨਗਰ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਚੀਮਾ ਮੰਡੀ ਵੱਲੋਂ ਸ੍ਰੀ ਦੁਰਗਾ ਸ਼ਕਤੀ ਮੰਦਿਰ ਚੀਮਾ ਵਿਖੇ ਮਨਾਉਣ ਦੇ ਸ਼ੁਰੂ ਕੀਤੇ ਹੋਏ ਸ਼ੁਭ ਕਾਰਜ ਤਹਿਤ ਮਨਾਇਆ ਜਾ ਰਿਹਾ ਹੈ ਜੀ । ਇਸ ਮੌਕੇ ਮਾਤਾ ਜੀ ਨੂੰ ਸਾਂਝੇ ਤੌਰ ਤੇ ਭੋਗ ਲਗਾਉਣ ਦੀ ਸੇਵਾ ਸਹੀ ਸਵੇਰੇ 10 ਵਜੇ ਕੀਤੀ ਜਾਵੇਗਾ ਜੀ।

ਸਾਰੇ ਸ਼ਰਧਾਲੂਆਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਪੰਹੁਚਣ ਦੀ ਕ੍ਰਿਪਾਲਤਾ ਕਰਨੀ ਜੀ 🙏
ਬੇਨਤੀ ਕਰਤਾ - ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ ਚੀਮਾ ਮੰਡੀ।

20/04/2026
Want your business to be the top-listed Government Service in Sangrur?

Click here to claim your Sponsored Listing.

Location

Website

Address


Sangrur