26/07/2019
ਜਿਲ੍ਹਾ ਸੰਗਰੂਰ
ਤਰਕ ਕੀਤੇ ਬਿਨਾਂ ਕਿਸੇ ਵੀ ਚੀਜ਼ ਨੂੰ ਅੰਨੇਵਾਹ ਮੰਨ ਲੈਣਾ ਵੀ ਇੱਕ ਗੁਲਾਮੀ ਹੈ....
ਸ਼ਹੀਦ ਭਗਤ ਸਿੰਘ...
26/07/2019
ਜੇ ਮਾਣ ਮਹਿਸੂਸ ਹੋਇਆ ਤਾਂ ਸ਼ੇਅਰ ਕਰਦਿਓ ।।
25/10/2018
ਰੋੜੀ ਕੁੱਟਦਾ ਬਚਪਨ ਸੜਕ ਤੇ ਮੰਗਦਾ ਰੋਟੀ
ਜਦੋਂ ਰੁਜ਼ਗਾਰ ਮੰਗਦੇ ਆ ਸਿਰ ਤੇ ਖੜਕਦੀ ਸੋਟੀ ।।
🙏 ਵਾਹਿਗੁਰੂ ਮੇਹਰ ਕਰੀਂ ਏਨਾ ਬੱਚਿਆਂ ਤੇ 🙏
ਹੈ ਦਮ ਤਾਂ ਸ਼ੇਅਰ ਕਰਿਓ 🙏
07/09/2018
ਮਾਝੇ ਦੇ ਛੋਟੇ ਜਿਹੇ ਸ਼ਹਿਰ ਪੱਟੀ ਤੋਂ ਰਹਿਣ ਵਾਲੇ ਪ੍ਰੀਵਾਰ ਦੀ ਧੀ ਕਨੂੰਪ੍ਰਿਆ ਨੇ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਵਿੱਚ ਇਤਿਹਾਸ ਸਿਰਜ ਦਿੱਤਾ ਹੈ। SFS ਦੇ ਝੰਡੇ ਥੱਲੇ ਇਕੱਠੇ ਹੋਏ ਗਭਰੇਟਾਂ ਨੇ ਸਿਆਸੀ ਪਾਰਟੀਆਂ ਦੀਆਂ ਪਿਛਲੱਗ ਵਿਦਿਆਰਥੀ ਜਥੇਬੰਦੀਆਂ ਨੂੰ ਸਬਕ ਸਿਖਾਇਆ ਹੈ। ਇਨ੍ਹਾਂ ਚੋਣਾਂ ਵਿਚ SFS ਨੇ ਨਾ ਦਾਰੂ ਪਿਆਈ ਨਾ ਖਰਚਾ ਕੀਤਾ ਸਗੋਂ ਏਥੋਂ ਤੱਕ ਕਿ ਆਪਣੇ ਪੋਸਟਰ ਵੀ ਨਹੀਂ ਛਪਵਾਏ ਸਗੋਂ ਹੱਥਾਂ ਨਾਲ ਬਣਾਏ। ਇਨ੍ਹਾਂ ਨੌਜਵਾਨਾਂ ਨੇ ਪੰਜਾਬ ਦੀ ਗੰਧਲੀ ਹੋ ਚੁੱਕੀ ਸਿਆਸਤ ਵਿੱਚ ਆਸ ਦੀ ਇਕ ਨਵੀਂ ਕਿਰਨ ਪੈਦਾ ਕੀਤੀ ਹੈ। ਉਮੀਦ ਹੈ ਕਿ ਇਸ ਨਵੇਂ ਜੋਸ਼ ਵਿੱਚੋਂ ਕਨ੍ਹਈਆ ਕੁਮਾਰ ਤੇ ਗੁਰਮੇਹਰ ਵਰਗੇ ਹੋਰ ਨਾਮ ਵੀ ਪੈਦਾ ਹੋਣਗੇ। ਠੰਡੀ ਹਵਾ ਦਾ ਬੁੱਲਾ ਦੇਣ ਵਾਲੀਏ ਕੁੜੀਏ ਜਿਉਂਦੀ ਰਹਿ!!!!!!!!!
Click here to claim your Sponsored Listing.
Location
Category
Contact the business
Telephone
Website
Address
ਜਿਲ੍ਹਾ ਸੰਗਰੂਰ
Sangrur
148026
