ਗ੍ਰਾਮ ਪੰਚਾਇਤ ਬੱਲਰਾਂ

ਗ੍ਰਾਮ ਪੰਚਾਇਤ ਬੱਲਰਾਂ

Share

ਸਰਪੰਚ ਮਲਕੀਤ ਬੱਲਰਾਂ ਗ੍ਰਾਮ ਪੰਚਾਇਤ ਬੱਲਰਾਂ 2024 ਦੇ ਸਾਰੇ ਕੰਮਾ ਦਾ ਵੇਰਵਾ ਇਸ ਪੇਜ ਤੇ ਦਿੱਤਾ ਜਾਓਗਾ ਧੰਨਵਾਦ 🙏

05/12/2025
05/12/2025

ਸਾਰੇ ਪਿੰਡ ਤੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਸਤਨਾਮ ਸਿੰਘ s/ o ਸ਼ੇਰਾ ਸਿੰਘ ਨੂੰ ਐੱਸਸੀ ਕੋਟੇ ਵਿੱਚੋ ਜਿਲਾ ਪ੍ਰੀਸਦ ਦੀ ਟਿਕਟ ਮਿਲੀ ਗਰੀਬ ਘਰ ਦੇ ਇਸ ਮੁੰਡੇ ਨੂੰ ਆਪਾ ਪੂਰਾ ਸਹਿਜੋਗ ਦੇ ਨਾਲ ਇਸ ਨੂੰ ਵੋਟ ਪਾਉਣੀਆ ਹਨ ਕਿਰਪਾ ਕਰਕੇ ਇਸ ਬੱਚੇ ਨੂੰ ਜਿਆਦਾ ਤੋ ਜਿਆਦਾ ਵੋਟ ਪਾ ਕੇ ਕਾਮਜਾਬ ਕਰੋ ਤਾ ਜੋ ਆਪਣੇ ਪਿੰਡ ਦਾ ਜਾਇਦਾ ਤੋ ਜਾਇਦਾ ਵਿਕਾਸ ਹੋ ਸਕੇ ਧੰਨਵਾਦ 🙏 ਜੀ Harish Pendu Clips @

02/12/2025

ਸਾਰੇ ਪਿੰਡ ਦੇ ਸੁਝਵਾਨ ਵੋਟਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਮ ਆਦਮੀ ਪਾਰਟੀ ਵਲੋ ਸਿੱਪੀ ਬੱਲਰਾਂ ਨੂੰ ਪੰਚਾਇਤ ਸਮਿਤੀ ਵੋਟਾਂ ਲਈ ਉਮੀਦਵਾਰ ਖੜਾ ਕੀਤਾ ਹੈ ਆਪਣੇ ਪਿੰਡ ਦੇ ਵੱਦ ਤੋ ਵੱਦ ਵਿਕਾਸ ਦੇ ਆਪਾ ਸਾਰੇ ਸਿੱਪੀ ਬੱਲਰਾਂ ਦਾ ਸਾਥ ਦਈਏ ਤਾ ਜੋ ਪਿੰਡ ਦਾ ਵੱਦ ਤੋ ਵੱਦ ਵਿਕਾਸ ਹੋ ਸਕੇ ਆਪਾ ਸਾਰੇ ਸਿੱਪੀ ਬੱਲਰਾਂ ਨੂੰ ਵੋਟਾਂ ਪਾ ਕੇ ਕਾਮਜਾਬ ਕਰੀਏ ਤਾ ਜੋ ਪਿੰਡ ਦਾ ਵਿਕਾਸ ਹੋ ਸਕੇ ਅਸੀ ਉਮੀਦ ਕਰਦੇ ਹਾ ਜਿਵੇ ਪਿੰਡ ਵਾਸੀਆ ਨੇ ਪਹਿਲਾ ਸਾਥ ਦਿੱਤਾ ਹੈ ਤੁਸੀਂ ਹੁਣ ਵੀ ਸਾਡਾ ਸਾਥ ਦਿਓਗੇ ਅਸੀ ਵੀ ਸਾਰਿਆ ਦੀਆ ਉਮੀਦਾਂ ਤੇ ਖਰੇ ਉਤਰਗੇ ਧੰਨਵਾਦ 🙏 ਜੀ ਸਾਰੇ ਪਿੰਡ ਵਾਸੀਆ ਦਾ 🙏🙏

15/03/2025
27/02/2025

ਅੱਜ ਪਿੰਡ ਬੱਲਰਾਂ ਦੀ ਸ਼ਾਨ ਗਾਇਕ ਗਗਨ ਬੱਲਰਾਂ ਦਾ ਪਿੰਡ ਦੇ ਸਰਪੰਚ ਮਲਕੀਤ ਸਿੰਘ ਬੱਲਰਾਂ ਤੇ ਸਾਰੀ ਪੰਚਾਇਤ ਵਲੋ ਗਗਨ ਬੱਲਰਾਂ ਦਾ ਮਾਣ ਸਨਮਾਨ ਕੀਤਾ ਗਿਆ

12/02/2025

ਅੱਜ ਸਰਪੰਚ ਮਲਕੀਤ ਸਿੰਘ ਬੱਲਰਾਂ ਵਲੋ ਕੂੜਾ ਕਰਕਟ ਚੁੱਕਣ ਲਈ ਗ੍ਰਾਮ ਪੰਚਾਇਤ ਬੱਲਰਾਂ ਨੂੰ ਇਕ ਲੱਖ ਬਾਹਟ ਹਜ਼ਾਰ 162000 ਦਾ ਟ੍ਰੈਕਟਰ ਦਾਨ ਕੀਤਾ ਧੰਨਵਾਦ ਸਰਪੰਚ ਸਾਹਿਬ ਜੀ ਦਾ 🙏🙏

Want your business to be the top-listed Government Service in Sangrur?

Click here to claim your Sponsored Listing.

Location

Category

Website

Address


Balran
Sangrur