Bajwa Kalan

Directions Website

Bajwa Kalan Bajwa Kalan is a village in Shahkot in Jalandhar district of Punjab State, India. VPO Bajwa Kalan
Near Shahkot
Disst Jalandhar
Punjab, India
Pin 144702

It is located 3 kilometres from Shahkot, 21 kilometres from Nakodar, 45 kilometres from district headquarter Jalandhar and 178 kilometres from state capital Chandigarh

ਆਪ ਜੀ ਨੂੰ ਦੁੱਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕੇ ਅੱਜ ਮਿੱਠ ਬੋਲੜੇ ਅਤੇ ਨੇਕ ਇਨਸਾਨ ਸਰਦਾਰ ਹਰਦੀਪ ਸਿੰਘ ਰੂਪਰਾ ਇੰਗਲੈਂਡ ਚ ਇਸ ਸੰਸਾਰ ...
03/10/2026

ਆਪ ਜੀ ਨੂੰ ਦੁੱਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕੇ ਅੱਜ ਮਿੱਠ ਬੋਲੜੇ ਅਤੇ ਨੇਕ ਇਨਸਾਨ ਸਰਦਾਰ ਹਰਦੀਪ ਸਿੰਘ ਰੂਪਰਾ ਇੰਗਲੈਂਡ ਚ ਇਸ ਸੰਸਾਰ ਨੂੰ ਅਚਾਨਕ ਅਲਵਿਦਾ ਆਖ ਗਏ ਹਨ। ਪਿੰਡ ਬਾਜਵਾ ਕਲਾਂ ਉਹਨਾਂ ਦੀਆਂ ਪਿੰਡ ਦੇ ਭਲੇ ਲਈ ਕੀਤੀਆਂ ਸੇਵਾਵਾਂ ਨੂੰ ਕਦੇ ਵੀ ਭੁਲਾ ਨਹੀਂ ਸਕੇਗਾ। ਉਹਨਾਂ ਦੀ ਘਾਟ ਹਮੇਸ਼ਾਂ ਪਿੰਡ ਵਾਸੀਆਂ ਨੂੰ ਮਹਿਸੂਸ ਹੁੰਦੀ ਰਹੇਗੀ। ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਕਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ । 🙏🙏🙏🙏🙏🙏

Pind bajwa kalan pahchat valo khure vaste Tarlee
02/08/2026

Pind bajwa kalan pahchat valo khure vaste Tarlee

26/06/2026
26/06/2026

Mela Baba Sukhchain Das Ji Bajwa Kalan Live ( 26 June 2026 )

ਮੇਲਾ ਗੁਰਦਵਾਰਾ ਬਾਬਾ ਸੁਖਚੈਨ ਦਾਸ ਜੀ ਤੋਂ ਸਿੱਧਾ ਪ੍ਰਸਾਰਨ ਤੁਸੀ ਇਸ ਲਿੰਕ ਤੇ ਕਲਿੱਕ ਕਰਕੇ ਦੇਖ ਸਕਦੇ ਹੋ
26/06/2026

ਮੇਲਾ ਗੁਰਦਵਾਰਾ ਬਾਬਾ ਸੁਖਚੈਨ ਦਾਸ ਜੀ ਤੋਂ ਸਿੱਧਾ ਪ੍ਰਸਾਰਨ ਤੁਸੀ ਇਸ ਲਿੰਕ ਤੇ ਕਲਿੱਕ ਕਰਕੇ ਦੇਖ ਸਕਦੇ ਹੋ

Address

Bajwa Kalan
Shahkot
144702

Alerts

Be the first to know and let us send you an email when Bajwa Kalan posts news and promotions. Your email address will not be used for any other purpose, and you can unsubscribe at any time.

Shortcuts

Share

Category