Ran Singh Chatha

Directions

Ran Singh Chatha ਜ਼ਿਲਾ ਜਰਨਲ ਸਕੱਤਰ ਬੀਕੇਯੂ ਏਕਤਾ ਸਿੱਧੂਪੁਰ (ਪੰਜਾਬ)

ਉਹ ਲੁੱਟ ਰਹੇ ਨੇ ਸੁਪਨਿਆਂ ਨੂੰ ਅਸੀਂ ਚੈਨ ਨਾਲ ਕਿਵੇਂ ਸੌਂ ਜਾਈਏ ਉਹ ਵੇਚ ਰਹੇ ਨੇ ਪੰਜਾਬ ਨੂੰ ਅਸੀਂ ਘਰਾਂ ਵਿੱਚ ਕਿਵੇਂ ਬਹਿ ਜਾਈਏ......
11/07/2026

ਉਹ ਲੁੱਟ ਰਹੇ ਨੇ ਸੁਪਨਿਆਂ ਨੂੰ
ਅਸੀਂ ਚੈਨ ਨਾਲ ਕਿਵੇਂ ਸੌਂ ਜਾਈਏ
ਉਹ ਵੇਚ ਰਹੇ ਨੇ ਪੰਜਾਬ ਨੂੰ
ਅਸੀਂ ਘਰਾਂ ਵਿੱਚ ਕਿਵੇਂ ਬਹਿ ਜਾਈਏ......

ਆਪ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੂੰ ਵੀ ਕਰਾਂਗੇ ਸਵਾਲ,ਯਾਦ ਕਰਵਾਵਾਂ ਗਏ ਖਨੌਰੀ,ਸੰਭੂ ਮੋਰਚਾ ਅਤੇ ਕਿਸਾਨਾਂ ਨਾਲ ਕੀਤੇ ਵਾਅਦੇ,ਮੀਟਿੰਗ ਨੂੰ ਸੰ...
21/05/2026

ਆਪ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੂੰ ਵੀ ਕਰਾਂਗੇ ਸਵਾਲ,ਯਾਦ ਕਰਵਾਵਾਂ ਗਏ ਖਨੌਰੀ,ਸੰਭੂ ਮੋਰਚਾ ਅਤੇ ਕਿਸਾਨਾਂ ਨਾਲ ਕੀਤੇ ਵਾਅਦੇ,
ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਕਿਹਾ ਕਿ ਕੇਂਦਰ ਦੀ ਸੱਤਾ ਤੇ ਕਾਬਜ ਭਾਜਪਾ ਤੇ ਪੰਜਾਬ ਦੀ ਸੱਤਾ ਤੇ ਕਾਬਜ਼ ਆਪ ਇੱਕੋ ਸੋਚ ਦੀਆਂ ਏ ਤੇ ਬੀ ਟੀਮਾਂ ਹਨ,ਦੋਵੇਂ ਹੀ ਸਰਕਾਰਾਂ ਕਿਸਾਨ‌ ਵਿਰੋਧੀ।

20/05/2026

ਕਿਸਾਨਾਂ ਦੇ ਸਵਾਲਾਂ ਤੋਂ ਭੱਜਿਆ ਪੰਜਾਬ ਦਾ ਮੁੱਖ ਮੰਤਰੀ,
ਸਵਾਲ ਕਰਨ ਜਾਂਦੇ ਕਿਸਾਨ ਆਗੂਆਂ ਅਤੇ ਵਰਕਰਾਂ ਦਾ ਹੋਇਆ ਪੁਲਿਸ ਨਾਲ ਟਕਰਾਅ ਅਤੇ ਸੈਂਕੜੇ ਕਿਸਾਨ ਕੀਤੇ ਗ੍ਰਿਫਤਾਰ..

ਲੈਂਡ ਮੋਰਗੈਜ ਬੈਂਕ ਸੁਨਾਮ ਅੱਗੇ ਬੀਕੇਯੂ ਏਕਤਾ ਸਿੱਧੂਪੁਰ ਸੰਗਰੂਰ ਵੱਲੋਂ 6ਵੇਂ ਦਿਨ ਵੀ ਧਰਨਾ ਜਾਰੀ....
16/05/2026

ਲੈਂਡ ਮੋਰਗੈਜ ਬੈਂਕ ਸੁਨਾਮ ਅੱਗੇ ਬੀਕੇਯੂ ਏਕਤਾ ਸਿੱਧੂਪੁਰ ਸੰਗਰੂਰ ਵੱਲੋਂ 6ਵੇਂ ਦਿਨ ਵੀ ਧਰਨਾ ਜਾਰੀ....

ਕਿਸਾਨਾਂ ਤੋਂ ਖਾਲੀ ਚੈੱਕ ਲੈਣ ਵਾਲੇ ਮੈਨੇਜਰਾਂ ਨੂੰ ਜੇਲਾਂ ਚ ਭੇਜੇ ਸਰਕਾਰ-ਸ੍ਰ ਜਗਜੀਤ ਸਿੰਘ ਡੱਲੇਵਾਲ ਮੰਗਾਂ ਜਲਦੀ ਨਾਂ ਮੰਨੀਆਂ ਤਾਂ ਸੜਕਾਂ ਜਾ...
15/05/2026

ਕਿਸਾਨਾਂ ਤੋਂ ਖਾਲੀ ਚੈੱਕ ਲੈਣ ਵਾਲੇ ਮੈਨੇਜਰਾਂ ਨੂੰ ਜੇਲਾਂ ਚ ਭੇਜੇ ਸਰਕਾਰ-ਸ੍ਰ ਜਗਜੀਤ ਸਿੰਘ ਡੱਲੇਵਾਲ
ਮੰਗਾਂ ਜਲਦੀ ਨਾਂ ਮੰਨੀਆਂ ਤਾਂ ਸੜਕਾਂ ਜਾਮ ਕਰਨ ਲਈ ਹੋਵਾਂਗੇ ਮਜਬੂਰ -ਰਣ ਸਿੰਘ ਚੱਠਾ

15/05/2026

ਪ੍ਰਾਇਮਰੀ ਕੋਆਪਰੇਟਿਵ ਖੇਤੀਬਾੜੀ ਵਿਕਾਸ ਬੈਂਕ (PADB) ਸੁਨਾਮ ਅੱਗੇ ਚੱਲ ਰਹੇ ਪੱਕੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਸਰਦਾਰ ਜਗਜੀਤ ਸਿੰਘ ਡੱਲੇਵਾਲ ਸੂਬਾ ਪ੍ਰਧਾਨ ਬੀਕੇਯੂ ਏਕਤਾ ਸਿੱਧੂਪੁਰ...

18/02/2026

Address

Chatha Nanhera
Sunam
148028

Website

Alerts

Be the first to know and let us send you an email when Ran Singh Chatha posts news and promotions. Your email address will not be used for any other purpose, and you can unsubscribe at any time.

Shortcuts

Share

Category