Pind Jakhepal

Directions

Pind Jakhepal Pind Jakhepal District Sangrur Punjab India

13/08/2026
ਪਿੰਡ ਜਖੇਪਲ ਦੀ ਟੀਮ ਲਈ ਲੰਮਾ ਸਮਾਂ ਕਬੱਡੀ ਖੇਡਣ ਵਾਲਾ ਦਰਸ਼ਨ ਸਿੰਘ ਅਮਰੂ ਕੋਟੜਾ ਪਿਛਲੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਪਰਮਾਤ...
12/07/2026

ਪਿੰਡ ਜਖੇਪਲ ਦੀ ਟੀਮ ਲਈ ਲੰਮਾ ਸਮਾਂ ਕਬੱਡੀ ਖੇਡਣ ਵਾਲਾ ਦਰਸ਼ਨ ਸਿੰਘ ਅਮਰੂ ਕੋਟੜਾ ਪਿਛਲੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਪਰਮਾਤਮਾ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

ਬਲਦੇਵ ਸਿੰਘ ਮੈਂਬਰ ਜਵੰਦਾ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਜਿੰਨਾ ਦਾ ਸੰਸਕਾਰ 11 ਵਜੇ ਕੀਤਾ ਜਾਵੇਗ...
15/06/2026

ਬਲਦੇਵ ਸਿੰਘ ਮੈਂਬਰ ਜਵੰਦਾ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਜਿੰਨਾ ਦਾ ਸੰਸਕਾਰ 11 ਵਜੇ ਕੀਤਾ ਜਾਵੇਗਾ।

Address

Sunam
148028

Website

Alerts

Be the first to know and let us send you an email when Pind Jakhepal posts news and promotions. Your email address will not be used for any other purpose, and you can unsubscribe at any time.

Shortcuts

Share