Manak singh

Directions

Manak singh Contact information, map and directions, contact form, opening hours, services, ratings, photos, videos and announcements from Manak singh, Political Party, baba jalan street chabhal, Tarn Taran.

24/09/2026

ਜਸ਼ਨ-ਏ-ਇਨਕਲਾਬ🇮🇳

ਅਦਾਕਾਰਾ ਕੁਲਮੀਤ ਵੀ ਬਣੇਗੀ ਇਸ ਸਮਾਗਮ ਦਾ ਹਿੱਸਾ, ਆਓ, ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੀ ਜਨਮ ਵਰ੍ਹੇਗੰਢ ਨੂੰ ਬਣਾਈਏ ਯਾਦਗਾਰ
Aam Aadmi Party - Punjab

ਪੰਜਾਬ ਨਾਲ਼ ਜੰਗ ਛੇੜ ਰੱਖੀ ਹੈ ਤਾਨਾਸ਼ਾਹ ਮੋਦੀ ਨੇ ED ਅਫ਼ਸਰਾਂ ਦੇ ਨਾਂ 'ਤੇ ਭੇਜੇ ਹੋਏ ਤਨਖ਼ਾਹਦਾਰ ਡਕੈਤ  ਮਕਸਦ ਸਿਰਫ਼ ਇੱਕ, ਪੰਜਾਬ ਨੂੰ ਪਰੇਸ਼ਾਨ ਕ...
24/09/2026

ਪੰਜਾਬ ਨਾਲ਼ ਜੰਗ ਛੇੜ ਰੱਖੀ ਹੈ ਤਾਨਾਸ਼ਾਹ ਮੋਦੀ ਨੇ

ED ਅਫ਼ਸਰਾਂ ਦੇ ਨਾਂ 'ਤੇ ਭੇਜੇ ਹੋਏ ਤਨਖ਼ਾਹਦਾਰ ਡਕੈਤ

ਮਕਸਦ ਸਿਰਫ਼ ਇੱਕ, ਪੰਜਾਬ ਨੂੰ ਪਰੇਸ਼ਾਨ ਕਰਨਾ

Manish Sisodia

24/09/2026

ਪੰਜਾਬ ਨਾਲ਼ ਜੰਗ ਛੇੜ ਰੱਖੀ ਹੈ ਤਾਨਾਸ਼ਾਹ ਮੋਦੀ ਨੇ

ED ਅਫ਼ਸਰਾਂ ਦੇ ਨਾਂ 'ਤੇ ਭੇਜੇ ਹੋਏ ਤਨਖ਼ਾਹਦਾਰ ਡਕੈਤ

ਮਕਸਦ ਸਿਰਫ਼ ਇੱਕ, ਪੰਜਾਬ ਨੂੰ ਪਰੇਸ਼ਾਨ ਕਰਨਾ


Aam Aadmi Party - Punjab

24/09/2026

ਜਦ ਜਦ ਮੋਦੀ ਡਰਦਾ ਹੈ, ED ਨੂੰ ਅੱਗੇ ਕਰਦਾ ਹੈ !!

ਭਾਜਪਾ ਵੱਲੋਂ ED ਰਾਹੀਂ ਕੀਤੀ ਜਾ ਰਹੀ ਧੱਕੇਸ਼ਾਹੀ ਖ਼ਿਲਾਫ਼ ਆਮ ਆਦਮੀ ਪਾਰਟੀ ਵੱਲੋਂ ਮੋਹਾਲੀ ਵਿਖੇ ਕੀਤੇ ਜਾ ਰਹੇ ਪ੍ਰਦਰਸ਼ਨ ਦੀ ਵਿਧਾਇਕ ਸ਼ੈਰੀ ਕਲਸੀ ਨੇ ਕੀਤੀ ਅਗਵਾਈ, ਭਾਜਪਾ ਵੱਲੋਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ 'ਤੇ ਕੀਤੀ ਨਿੰਦਾ।

24/09/2026

ਬਾਦਲਾਂ ਦੀ ਸਰਪ੍ਰਸਤੀ ਹੇਠ SGPC ਦੇ ਵੱਡੇ ਅਹੁਦਿਆਂ ’ਤੇ ਰਾਖਸ਼ ਬੈਠੇ ਨੇ।

24/09/2026

ਪੰਜਾਬ 'ਚ ਇਸ ਵੇਲ਼ੇ ਤਸਕਰੀ ਰਾਹੀਂ ਪਹੁੰਚਾਏ ਜਾ ਰਹੇ ਨਸ਼ੇ ਲਈ ਜ਼ਿੰਮੇਵਾਰ ਭਾਜਪਾ, ਪੰਜਾਬ 'ਚ ਨਸ਼ਿਆਂ ਦੇ ਵਿਰੋਧ ਦਾ ਡਰਾਮਾ ਛੱਡ ਕੇ ਗੁਜਰਾਤ ਤੇ ਰਾਜਸਥਾਨ 'ਚ ਨਸ਼ੇ 'ਤੇ ਕਾਬੂ ਕਰੇ ਜਿੱਥੇ ਇਸ ਦੀ ਸਰਕਾਰ ਹੈ
Aam Aadmi Party - Punjab

23/09/2026

ਗੁਰੂ ਘਰ ਦੀਆਂ ਸਰਾਂ ਵਿੱਚ ਚਾਵਲਾ ਦੇ ਕੀਤੇ ਕੁਕਰਮਾਂ ਬਾਰੇ ਮਜੀਠਾ ਤੇ ਖਹਿਰਾ ਚੁੱਪ ਕਿਉਂ ਹਨ?
Aam Aadmi Party - Punjab

Aam Aadmi Party - Punjab
23/09/2026

Aam Aadmi Party - Punjab

22/09/2026

ਅਮਰਜੀਤ ਚਾਵਲਾ ਬਲਾਤਕਾਰ ਮਾਮਲੇ ਵਿੱਚ ਅਸ਼ਲੀਲ ਚੈਟ ਨੇ ਕਈ ਕਿਰਦਾਰ ਨੰਗੇ ਕੀਤੇ।
Aam Aadmi Party - Punjab

21/09/2026

ਏਜੰਡੇ ਤਹਿਤ ਗੁਰੂ ਘਰ ਦੀ ਸਰਾਂ 'ਚ ਰੱਖੀ ਗਈ ਇੱਕ ਔਰਤ ਵੱਲੋਂ ਦਰਜ ਕਰਵਾਈ ਗਈ FIR ਨੇ ਸ਼ਰਮ ਝੁਕਾਇਆ ਦੁਨੀਆ ਭਰ 'ਚ ਵੱਸਦੇ ਸਿੱਖਾਂ ਦਾ ਸਿਰ, ਸਵਾਲ ਇਹ ਹੈ ਕਿ SGPC ਪ੍ਰਧਾਨ ਧਾਮੀ, ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਦੀ ਚੁੱਪੀ ਦਾ ਕਾਰਨ ਕੀ ਹੈ?
Aam Aadmi Party - Punjab

Address

Baba Jalan Street Chabhal
Tarn Taran

Website

Alerts

Be the first to know and let us send you an email when Manak singh posts news and promotions. Your email address will not be used for any other purpose, and you can unsubscribe at any time.

Shortcuts

Share