BJP Sarhali KALAN

Directions

BJP Sarhali KALAN




15/10/2026

With Baldev Singh Aulakh Minister of State Uttar Pradesh Govt of Bjp

ਅੱਜ ਸਾਬਕਾ ਕੇਂਦਰੀ ਮੰਤਰੀ ਸ੍ਰੀ ਰਵਨੀਤ ਸਿੰਘ ਬਿੱਟੂ ਜੀ ਦਾ ਅੱਜ ਮੇਰੇ ਗ੍ਰਹਿ ਸਰਹਾਲੀ ਕਲਾਂ ਵਿਖੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ
12/10/2026

ਅੱਜ ਸਾਬਕਾ ਕੇਂਦਰੀ ਮੰਤਰੀ ਸ੍ਰੀ ਰਵਨੀਤ ਸਿੰਘ ਬਿੱਟੂ ਜੀ ਦਾ ਅੱਜ ਮੇਰੇ ਗ੍ਰਹਿ ਸਰਹਾਲੀ ਕਲਾਂ ਵਿਖੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ

11/10/2026

ਸਾਰਿਆਂ ਨੂੰ ਨਵਰਾਤਰੀ ਦੀਆਂ ਲੱਖ - ਲੱਖ ਵਧਾਈਆਂ
ਮਾਤਾ ਰਾਣੀ ਦੀ ਕਿਰਪਾ ਤੁਹਾਡੇ ਤੇ ਸਦਾ ਬਣੀ ਰਹੇ !
Jai Mata di 🙏❤️

10/10/2026

ਸ਼੍ਰੀ ਅਰਵਿੰਦ ਕੇਜਰੀਵਾਲ ਜੀ, ਆਪਣੀ ਨਕਲੀ ਖੇਡ ਕ੍ਰਾਂਤੀ ਦੇ ਦਾਅਵਿਆਂ ਨਾਲ ਗੋਆ ਦੇ ਲੋਕਾਂ ਨੂੰ ਮੂਰਖ ਬਣਾਉਣਾ ਬੰਦ ਕਰੋ!

PAU ਦੇ ਖੇਡ ਮੈਦਾਨ ਵਿੱਚ ਸ਼ਰਾਬ ਦੀਆਂ ਟੁੱਟੀਆਂ ਬੋਤਲਾਂ ਤੇ ਕੂੜੇ ਦੇ ਢੇਰ, ਰੋਪੜ ਵਿੱਚ ਰਨਿੰਗ ਟਰੈਕ ਨਾਲ ਖਿਲਵਾੜ ਅਤੇ ਸਵਿਮਿੰਗ ਪੂਲ ਬਣੇ ਨਜ਼ਰ ਆਉਂਦੇ ਖੇਡ ਮੈਦਾਨ, ਇਹ ਹੈ ਆਮ ਆਦਮੀ ਪਾਰਟੀ ਦਾ ਪੰਜਾਬ ਮਾਡਲ।

ਇਹ ਤਾਂ ਪੰਜਾਬ ਦੀ ਅਖੌਤੀ ਖੇਡ ਕ੍ਰਾਂਤੀ ਦੀਆਂ ਸਿਰਫ਼ ਕੁਝ ਝਲਕਾਂ ਹਨ। ਜ਼ਮੀਨੀ ਹਕੀਕਤ ਤਾਂ ਇਸ ਤੋਂ ਵੀ ਕਿਤੇ ਵੱਧ ਭਿਆਨਕ ਹੈ।

ਖਿਡਾਰੀਆਂ ਨੂੰ ਚੰਗੇ ਖੇਡ ਮੈਦਾਨ ਅਤੇ ਸਹੂਲਤਾਂ ਚਾਹੀਦੀਆਂ ਹਨ, ਨਾ ਕਿ ਸਿਆਸੀ ਡਰਾਮੇ, ਝੂਠੇ ਵਾਅਦੇ ਅਤੇ ਫੋਟੋਆਂ ਖਿਚਵਾਉਣ ਦੀ ਰਾਜਨੀਤੀ।

10/10/2026

ਸੀਐਮ ਸਾਬ੍ਹ! ਤੁਹਾਡਾ ਇਹ ਬਿਆਨ ਕੋਈ ਵੱਡੀ ਤੇ ਨਵੀਂ ਗੱਲ ਨਹੀਂ। ਤੁਹਾਡੀ ਕਥਨੀ ਤੇ ਕਰਨੀ 'ਚ ਹਮੇਸ਼ਾ ਫਰਕ ਰਿਹਾ ਹੈ।

ਭਗਵਾਨ ਵਾਲਮੀਕਿ ਤੀਰਥ ਸਥਲ (ਸ਼੍ਰੀ ਰਾਮ ਤੀਰਥ, ਅੰਮ੍ਰਿਤਸਰ) ਸਨਮਾਨ ਸਮਾਰੋਹ ਵਿੱਚ ਪਹੁੰਚ ਕੇ ਸੰਤ ਸਮਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ।।ਜੈ ਵਾਲਮੀ...
09/10/2026

ਭਗਵਾਨ ਵਾਲਮੀਕਿ ਤੀਰਥ ਸਥਲ (ਸ਼੍ਰੀ ਰਾਮ ਤੀਰਥ, ਅੰਮ੍ਰਿਤਸਰ) ਸਨਮਾਨ ਸਮਾਰੋਹ ਵਿੱਚ ਪਹੁੰਚ ਕੇ ਸੰਤ ਸਮਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ।।

ਜੈ ਵਾਲਮੀਕਿ, ਜੈ ਸ਼੍ਰੀ ਰਾਮ 🙏

ਅੱਜ ਵਿਧਾਨਸਭਾ ਹਲਕਾ ਪੱਟੀ ਦੇ ਪਿੰਡ ਚੌਧਰੀ ਵਾਲਾ ਤੋਂ ਸੋਨੀਆ ਕੌਰ ਪੁੱਤਰੀ ਸ ਰਣਜੀਤ ਸਿੰਘ ਨੇ ਪੰਜਾਬ ਕੁਸ਼ਤੀ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ...
08/10/2026

ਅੱਜ ਵਿਧਾਨਸਭਾ ਹਲਕਾ ਪੱਟੀ ਦੇ ਪਿੰਡ ਚੌਧਰੀ ਵਾਲਾ ਤੋਂ ਸੋਨੀਆ ਕੌਰ ਪੁੱਤਰੀ ਸ ਰਣਜੀਤ ਸਿੰਘ ਨੇ ਪੰਜਾਬ ਕੁਸ਼ਤੀ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕਰਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਉਸਦੀ ਇਸ ਪ੍ਰਾਪਤੀ ’ਤੇ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਨਰਲ ਸਕੱਤਰ ਸ਼ਿਵ ਕੁਮਾਰ ਸੋਨੀ ਵੱਲੋਂ ਉਸਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਅਤੇ ਉਸਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਉਨ੍ਹਾਂ ਨੇ ਵਿਦਿਆਰਥਣ ਨੂੰ ਭਵਿੱਖ ਵਿੱਚ ਹੋਰ ਮਿਹਨਤ ਕਰਨ ਅਤੇ ਉੱਚੀਆਂ ਮੰਜ਼ਿਲਾਂ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਤੇ ਉਹਨਾਂ ਨਾਲ ਸਰਕਲ ਪ੍ਰਧਾਨ ਗੌਰਵ ਦੇਵਗਨ, ਸਤਨਾਮ ਸਿੰਘ ਚੌਧਰੀ ਵਾਲਾ, ਗੁਰਨੇਕ ਸਿੰਘ ਸੁਹਾਵਾ, ਦਿਲਬਾਗ ਸਿੰਘ ਚੌਧਰੀ ਵਾਲਾ, ਨਛੱਤਰ ਸਿੰਘ ਬਨਵਾਲੀਪੁਰ, ਜਤਿੰਦਰ ਸਿੰਘ ਚੌਧਰੀ ਵਾਲਾ, ਰਾਮ ਸਿੰਘ ਚੌਧਰੀ ਵਾਲਾ, ਲਵਪ੍ਰੀਤ ਸ਼ਰਮਾ ਮਜੂਦ ਸਨ।

ਜੋ ਕਿਹਾ, ਸੋ ਕਰਕੇ ਦਿਖਾਇਆ - ਭਾਜਪਾ ਦਾ ਟਰੈਕ ਰਿਕਾਰਡ ਬੋਲਦਾਕਰਤਾਰਪੁਰ ਲਾਂਘਾ ਖੋਲ੍ਹ ਕੇ ਸਿੱਖ ਸੰਗਤ ਦੀ ਦਹਾਕਿਆਂ ਪੁਰਾਣੀ ਅਰਦਾਸ ਪੂਰੀ ਕਰਨੀ ...
02/10/2026

ਜੋ ਕਿਹਾ, ਸੋ ਕਰਕੇ ਦਿਖਾਇਆ - ਭਾਜਪਾ ਦਾ ਟਰੈਕ ਰਿਕਾਰਡ ਬੋਲਦਾ

ਕਰਤਾਰਪੁਰ ਲਾਂਘਾ ਖੋਲ੍ਹ ਕੇ ਸਿੱਖ ਸੰਗਤ ਦੀ ਦਹਾਕਿਆਂ ਪੁਰਾਣੀ ਅਰਦਾਸ ਪੂਰੀ ਕਰਨੀ ਹੋਵੇ, ਉੱਤਰ ਪ੍ਰਦੇਸ਼ 'ਚੋਂ ਗੈਂਗਸਟਰਵਾਦ ਦਾ ਖ਼ਾਤਮਾ ਕਰਨਾ ਹੋਵੇ, ਦੇਸ਼ 'ਚੋਂ ਨਕਸਲਵਾਦ ਨੂੰ ਜੜ੍ਹੋਂ ਪੁੱਟਣਾ ਹੋਵੇ ਜਾਂ ਹਰਿਆਣਾ ਦੇ ਕਿਸਾਨਾਂ ਨੂੰ 24 ਫ਼ਸਲਾਂ 'ਤੇ MSP ਦੇ ਕੇ ਖ਼ੁਸ਼ਹਾਲ ਬਣਾਉਣਾ - ਭਾਜਪਾ ਨੇ ਹਰ ਵਾਅਦਾ ਨਿਭਾਇਆ ਹੈ।

ਹੁਣ ਵਾਰੀ ਪੰਜਾਬ ਦੀ ਹੈ

ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਦੇ ਹੀ 2 ਸਾਲਾਂ ਦੇ ਅੰਦਰ-ਅੰਦਰ ਨਸ਼ਿਆਂ ਦੇ ਕੋਹੜ ਦਾ ਜੜ੍ਹੋਂ ਖਾਤਮਾ ਕੀਤਾ ਜਾਵੇਗਾ, ਅਤੇ 31 ਦਸੰਬਰ 2029 ਤੱਕ ਪੂਰੇ ਭਾਰਤ ਨੂੰ ਮੁਕੰਮਲ ਨਸ਼ਾ ਮੁਕਤ ਬਣਾਇਆ ਜਾਵੇਗਾ।

ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ



Narendra Modi Amit Shah Nitin Nabin Satish Poonia BJP Punjab

ਭਾਰਤੀ ਜਨਤਾ ਪਾਰਟੀ ਵਿਧਾਨਸਭਾ ਹਲਕਾ ਪੱਟੀ ਵਿਧਾਨਸਭਾ ਹਲਕਾ ਪੱਟੀ ਤੋਂ ਭਾਰਤੀ ਜਨਤਾ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਜਨਰਲ ਸਕੱਤਰ...
01/10/2026

ਭਾਰਤੀ ਜਨਤਾ ਪਾਰਟੀ
ਵਿਧਾਨਸਭਾ ਹਲਕਾ ਪੱਟੀ

ਵਿਧਾਨਸਭਾ ਹਲਕਾ ਪੱਟੀ ਤੋਂ ਭਾਰਤੀ ਜਨਤਾ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਜਨਰਲ ਸਕੱਤਰ ਸ਼ਿਵ ਕੁਮਾਰ ਸੋਨੀ ਦੀ ਅਗਵਾਈ, ਸਰਕਲ ਪ੍ਰਧਾਨ ਗੌਰਵ ਦੇਵਗਨ, ਹਰਪਾਲ ਸੋਨੀ, ਜਸਬੀਰ ਸਿੰਘ ਸਭਰਾ, ਵਿਜੈ ਵਿਨਾਇਕ, ਕਾਰਜ ਸਿੰਘ ਸਾ਼ਹ ਜੀ ਦੇ ਉਦਮਾਂ ਸਦਕਾ ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ "ਸ਼੍ਰੀ ਅਮਿਤ ਸ਼ਾਹ ਜੀ" ਦੀ ਨਸ਼ਾ ਮੁਕਤ ਜਲੰਧਰ ਰੈਲੀ ਲਈ ਕਾਫ਼ਲਾ ਰਵਾਨਾ ਹੁੰਦਾ ਹੋਇਆ।

30/09/2026

'ਇੱਕ ਮੋਕਾ ਦੇ ਦਿਓ, ਪੰਜਾਬ ਨੂੰ ਨ.ਸ਼ਾ ਮੁਕਤ ਬਣਾ ਦਿਆਂਗ
kumar soni

Address

Village Sarhali Kalan
Tarn Taran
143410

Website

Alerts

Be the first to know and let us send you an email when BJP Sarhali KALAN posts news and promotions. Your email address will not be used for any other purpose, and you can unsubscribe at any time.

Shortcuts

Share