Barnala Police

  • Home
  • Barnala Police
Directions Contact the organization

Barnala Police Official Facebook Account of Barnala Police, Punjab, India. In case of any Emergency dial 112.

10/11/2026

ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਸਬੰਧੀ ਸਪਸ਼ਟੀਕਰਨ ਦਿੰਦੇ ਹੋਏ ਡੀਐਸਪੀ ਬਰਨਾਲਾ
DSP Barnala provides a clarification regarding a video going viral on social media.

10/11/2026
09/11/2026
08/11/2026

🚨 ਟਰੈਫਿਕ ਐਡਵਾਈਜ਼ਰੀ: ਦਿਵਾਲੀ ਦੇ ਮੱਦੇ ਨਜ਼ਰ 🚨
​ਬਰਨਾਲਾ ਪੁਲਿਸ ਵੱਲੋਂ ਸ਼ਹਿਰ ਦੇ ਬਾਜ਼ਾਰਾਂ ਅਤੇ ਭੀੜ ਵਾਲੀਆਂ ਥਾਵਾਂ 'ਤੇ ਟਰੈਫਿਕ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
​ਸੁਵਿਧਾ ਬਣਾਈ ਰੱਖਣ ਲਈ ਜਨਤਾ ਨੂੰ ਅਪੀਲ:
​ਬਾਜ਼ਾਰ ਅੰਦਰ ਵਹੀਕਲ ਲੋੜ ਅਨੁਸਾਰ ਹੀ ਲਿਆਓ।
​ਪਾਰਕਿੰਗ ਸਿਰਫ਼ ਨਿਰਧਾਰਤ ਥਾਵਾਂ 'ਤੇ ਹੀ ਕਰੋ।
​ਆਓ, ਸਹਿਯੋਗ ਕਰੀਏ ਅਤੇ ਦਿਵਾਲੀ ਦੀ ਖਰੀਦਦਾਰੀ ਆਸਾਨ ਬਣਾਈਏ। 👮‍♂️

​🚨 Traffic Advisory: In view of Diwali 🚨
​Barnala Police has made special traffic arrangements in the markets and crowded places of the city.
​Appeal to the public to maintain convenience:
​Bring vehicles inside the market only as per the need.
​Park only in the designated places.
​Come, let's cooperate and make Diwali shopping easy. 👮‍♂️
​

07/11/2026

ਪਿੰਡ ਕਾਲੇਕੇ ਵਿਖੇ ਹੋਈ ਗੋਲੀਬਾਰੀ ਦੀ ਘਟਨਾ ਸਬੰਧੀ ਕੀਤੀ ਜਾ ਰਹੀ ਕਾਰਵਾਈ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਡੀਐਸਪੀ ਬਰਨਾਲਾ

DSP Barnala providing detailed information regarding the action being taken in connection with the firing incident at village Kaleke.

06/11/2026

ਦਿਵਾਲੀ ਦੇ ਪਾਵਨ ਤਿਉਹਾਰ ਮੌਕੇ ਐਸਐਸਪੀ ਬਰਨਾਲਾ ਵੱਲੋਂ ਜ਼ਿਲ੍ਹਾ ਬਰਨਾਲਾ ਦੇ ਸਮੂਹ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਵਿਸ਼ੇਸ਼ ਚਾਹ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਸਮੂਹ ਪੁਲਿਸ ਕਰਮਚਾਰੀਆਂ ਨੂੰ ਆਪਣੇ ਪਰਿਵਾਰਾਂ ਸਮੇਤ ਦਿਵਾਲੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਆਪਸੀ ਸਾਂਝ, ਖੁਸ਼ਹਾਲੀ ਤੇ ਸਦਭਾਵਨਾ ਦਾ ਸੰਦੇਸ਼ ਦਿੱਤਾ।

On the auspicious occasion of Diwali, SSP Barnala hosted a special tea party for all police officers and personnel of District Barnala. He extended warm Diwali wishes to all personnel and their families, sharing the spirit of togetherness, happiness and harmony.

Address


Website

Alerts

Be the first to know and let us send you an email when Barnala Police posts news and promotions. Your email address will not be used for any other purpose, and you can unsubscribe at any time.

Contact The Organization

Send a message to Barnala Police:

Shortcuts

  • Want your organization to be the top-listed government service?

Share