PA Gursharanjit chahal

  • Home
  • PA Gursharanjit chahal
Call Directions Website

PA Gursharanjit chahal g

09/11/2026

ਇੱਕ ਮੁਲਾਜਿਮ ਦੇ ਮੂੰਹੋਂ ਸੁਣੋ ਅਸਲੀ ਸੱਚ ,,



09/11/2026

ਕਹਿੰਦੇ ਸੁਖਪਾਲ ਖਹਿਰਾ ਨਹੀਂ ਲੱਭਣ ਡਿਆ,,
ਪਤਾ ਨੀ ਕਿੱਥੇ ਚਲੇ ਗਿਆ 🤔🤔🤔



01/11/2026

ਹਲਕਾ ਖਡੂਰ ਸਾਹਿਬ ਦੇ ਪਿੰਡ ਚੁਤਾਲਾ ਦੀ ਮੀਟਿੰਗ ਚ MLA ਸ੍ਰ ਮਨਜਿੰਦਰ ਸਿੰਘ ਲਾਲਪੁਰਾ ਦੇ ਹੱਕ ਚ ਡੱਟ ਕੇ ਖੜ੍ਹੀਆਂ ਸਖੀਆਂ ਨੇ ਦੁਬਾਰਾ ਮਾਨ ਸਰਕਾਰ ਦੇ ਕੰਮਾਂ ਤੇ ਲਾਈ ਮੋਹਰ।

MLA ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਜੀ ਨਾਲ ਗੁਰਦੁਆਰਾ ਪਾਉਂਟਾ ਸਾਹਿਬ ਦਰਸ਼ਨ ਦੀਦਾਰੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਗੁਰੂ ਚਰਨਾਂ ਵਿੱਚ ਸਰਬੱਤ...
26/10/2026

MLA ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਜੀ ਨਾਲ ਗੁਰਦੁਆਰਾ ਪਾਉਂਟਾ ਸਾਹਿਬ ਦਰਸ਼ਨ ਦੀਦਾਰੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।


23/10/2026

ਨੇਤਾ ਨਹੀਂ ਬੇਟਾ।
ਅੱਜ ਫਿਰ ਸਾਬਿਤ ਕਰਤਾ ਸ੍ਰ ਮਨਜਿੰਦਰ ਸਿੰਘ ਲਾਲਪੁਰਾ ਜੀ ਨੇ ਕੇ ਉਹ MLA ਬਣਕੇ ਨਹੀਂ ਹਲਕੇ ਦੀ ਸੰਗਤ ਦੇ ਸੇਵਾਦਾਰ ਬਣਕੇ ਸੇਵਾ ਕਰ ਰਹੇ ਹਨ।
ਅੱਜ ਫਤਿਆਬਾਦ ਕਸਬੇ ਦੇ ਸਰਕਾਰੀ ਹਸਪਤਾਲ ਦੀ ਨਵੀਂ ਉਸਾਰੀ ਦਾ ਸਵਾਲ ਚੁੱਕਿਆ ਤੇ ਧੰਨਵਾਦ ਕਰਦੇ ਹਾਂ ਸਰਕਾਰ ਦਾ ਜਿਹਨਾਂ ਨੇ 2 ਕਰੋੜ 15 ਲੱਖ ਦੀ ਰਾਸ਼ੀ ਜਾਰੀ ਕਰਕੇ ਅਗਲੇ 6 ਮਹੀਨੇ ਚ ਇਸ ਦਾ ਉਦਘਾਟਨ ਕਰਨ ਲਈ ਵਚਨਬੱਧ ਹੋਏ।




20/10/2026

ਅਮਿਤ ਸ਼ਾਹ ਦੀ ਪੰਜਾਬ ਫੇਰੀ ਨੂੰ ਲੈ ਕੇ CM ਮਾਨ ਨੇ,,
ਮਿਸਤਰੀ ਦੀਆਂ ਇੱਟਾਂ ਵਾਂਗ ਲਾ ਤਾ ਇੱਕ ਇੱਕ ਵਾਰ।
ਦਿਉ ਜਵਾਬ ਹੁਣ ਦੇਸ਼ ਦੇ ਗ੍ਰਹਿ ਮੰਤਰੀ ਜੀ।
ਨਾਲੇ ਆਏ ਤਾਂ ਹੈਗੇ ਈ ਓ ਇਹ ਵੀ ਦੱਸ ਜਾਇਓ ਕਿ ਜੋਂ ਕੱਲ ਮੁੰਬਈ ਚ ਗੋਲ਼ੀਆਂ ਚਲੀਆਂ ਉਹ ਬੰਦੇ ਕਿੱਥੋਂ ਦੇ ਆ ਤੇ ਲਾਅ ਐਂਡ ਆਰਡਰ ਦੀ ਗੱਲ ਪੰਜਾਬ ਦੀ ਕਰਦੇ।




09/10/2026

ਜਿਗਰਾ ਹੈਗਾ ਸੀ ਕਿਸੇ ਪਹਿਲੇ CM ਅੰਦਰ ਇੱਦਾਂ ਚੱਲਦੀ ਇੰਟਰਵਿਊ ਚ ਲਾਵੇ ਕਿਸੇ ਅਧਿਕਾਰੀ ਨੂੰ ਫ਼ੋਨ।





08/10/2026

MLA ਮਨਜਿੰਦਰ ਸਿੰਘ ਲਾਲਪੁਰਾ
ਕਸਬਾ ਖਡੂਰ ਸਹਿਬ ਦੇ ਕਈ ਪਰਿਵਾਰਾਂ ਨੇ ਫੜਿਆ ਆਮ ਆਦਮੀ ਪਾਰਟੀ ਦਾ ਪੱਲਾ। ਭਰੋਸਾ ਦਿੱਤਾ ਸੰਗਤ ਨੇ ਕੇ ਦੁਬਾਰਾ ਫਿਰ MLA ਮਨਜਿੰਦਰ ਸਿੰਘ ਲਾਲਪੁਰਾ ਦੁਬਾਰਾ ਆ ਰਹੇ ਆ ।




05/10/2026

ਲੋਕਾਂ ਵਾਸਤੇ ਕੀਤੇ ਕੰਮਾਂ ਲਈ ਵੋਟਾਂ ਦਾ ਹੱਕਦਾਰ ਹੈ ਭਗਵੰਤ ਮਾਨ।




Address


Alerts

Be the first to know and let us send you an email when PA Gursharanjit chahal posts news and promotions. Your email address will not be used for any other purpose, and you can unsubscribe at any time.

Shortcuts

  • Want your organization to be the top-listed government service?

Share