Yashpal Ginda MC -Phillaur

Yashpal Ginda MC -Phillaur

Share

Yashpal Ginda MC

27/06/2024
02/05/2024

✌️
Charanjit Singh Channi

13/04/2023

ਭਾਰਤ ਰਤਨ ਡਾ.ਭੀਮ ਰਾਉ ਅੰਬੇਡਕਰ ਜੀ ਦੇ 132 ਜਨਮ ਦਿਵਸ ਦੀਆ ਸਾਰੇ ਭਾਰਤ ਵਾਸੀਓ ਨੂੰ ਲੱਖ ਲੱਖ ਮੁਬਾਰਕਾਂ।
ਜੇ ਭੀਮ ਜੈ ਭਾਰਤ

04/02/2023

ਜਗਤ ਗੁਰੂ ਸਤਿਗੁਰੂ ਸਾਹਿਬ-ਏ-ਕਾਮਾਲ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 646ਵੇਂ ਪ੍ਰਕਾਸ਼ ਉਤਸਵ ਦੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ🙏🙏🙏

30/01/2023

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 646ਵੇਂ ਪ੍ਰਕਾਸ਼ ਦਿਹਾੜੇ ਤੇ ਵਿਸ਼ੇਸ਼ ਟਰੇਨ 04606 ਜਲੰਧਰ ਕੈਂਟ ਤੋ ਵਾਰਾਨਸੀ (ਕਾਂਸ਼ੀ) ਲਈ ਸ਼ੁਰੂ ਕੀਤੀ ਗਈ ਹੈ ਜੋ 2 feb 2023 ਨੂੰ ਜਲੰਧਰ ਕੈਂਟ ਤੋ ਚੱਲੇਂਗੀ
ਜਿਸ ਦੀਆ ਟਿਕਟਾਂ ਰੇਲਵੇ ਸਟੇਸ਼ਨ ਜਲੰਧਰ ਕੈਂਟ ਤੋ ਲੈ ਕੇ ਯਾਤਰਾ ਕਰ ਸਕਦੇ ਹੋ,
ਇਸੇ ਤਰ੍ਹਾਂ ਇਹ ਟਰੇਨ 04605 ਵਾਰਾਨਸੀ ਕਾਂਸ਼ੀ ਤੋ ਜਲੰਧਰ ਕੈਂਟ ਨੂੰ 6 feb 2023 ਚੱਲੇਗੀ,
ਦੂਸਰੀ ਟਰੇਨ 04530 ਬਠਿੰਡਾ ਤੋ ਵਾਰਾਨਸੀ ਕਾਂਸ਼ੀ ਨੂੰ 2 feb 2023 ਨੂੰ ਜਾਏਗੀ ਤੇ 6 feb 2023 ਨੂੰ ਟਰੇਨ 04529 ਵਾਰਾਨਸੀ ਕਾਂਸ਼ੀ ਤੋ ਬਠਿੰਡਾ ਨੂੰ ਵਾਪਸ ਆਏਗੀ
ਟਿਕਟਾਂ ਸਿਰਫ਼ ਰੇਲਵੇ ਸਟੇਸ਼ਨ ਤੋ ਮਿਲਣੀਆਂ ਹਨ ,
ਭਾਰਤ ਸਰਕਾਰ ਤੇ ਰੇਲਵੇ ਵਿਭਾਗ ਦਾ ਬਹੁਤ ਬਹੁਤ ਧੰਨਵਾਦ ਜੀ

14/01/2023

ਜਲੰਧਰ ਤੋਂ ਸੰਸਦ ਮੈਂਬਰ ਸਤਿਕਾਰਯੋਗ ਚੌਧਰੀ ਸੰਤੋਖ ਸਿੰਘ ਜੀ ਦਾ ਅਚਨਚੇਤ ਦੇਹਾਂਤ ਹੋਣ ਦੀ ਦੁਖਦਾਈ ਖ਼ਬਰ ਸੁਣਨ ਨੂੰ ਮਿਲੀ ਹੈ। ਮੈਂ ਉਨ੍ਹਾਂ ਦੇ ਅਚਾਨਕ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਾ ਹਾਂ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

06/01/2023

ਡੇਰਾ 108 ਸੰਤ ਸਰਵਣ ਦਾਸ ਜੀ ਮਹਾਰਾਜ ਜੀ ਦੇ ਗੱਦੀਨਸ਼ੀਨ, ਸ਼ਾਂਤੀ ਦੇ ਪੁੰਜ, ਨਿਮਰਤਾ ਤੇ ਦਿਆ ਦੇ ਸਾਗਰ ਰਵਿਦਾਸੀਆਂ ਕੌਮ ਦੇ ਮਹਾਨ ਰਹਿਬਰ ਸ਼੍ਰੀ 108 ਸੰਤ ਨਿਰੰਜਣ ਦਾਸ ਜੀ ਮਹਾਰਾਜ ਜਿਆਂ ਦੇ ਜਨਮਦਮ ਦਿਵਸ🎁🎈🎉🎂ਦੀਆਂ ਸਮੂਹ ਸੰਗਤ ਨੂੰ ਲੱਖਾਂ ਮੁਬਾਰਕਾਂ ਹੋਣ ਜੀ. ਜੈ ਗੁਰੂਦੇਵ ਧੰਨ ਗੁਰੂਦੇਵ ਜੀ🌹🙏

01/01/2023

ਨਵੇਂ ਸਾਲ ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਜੀ 🙏
ਗੁਰੂ ਸਾਹਿਬ ਆਪ ਜੀ ਅਤੇ ਆਪ ਜੀ ਦੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ ਜੀ। 🙏

Want your business to be the top-listed Government Service in Varanasi?

Click here to claim your Sponsored Listing.

Location

Category

Website

Address


Seer Goverdhanpur, Bhagwanpur
Varanasi
221005