Kulbir Singh Zira

Call Directions Website Contact the organization

Kulbir Singh Zira EX MLA Constituency Zira Punjab

ਜ਼ੀਰਾ ਤੋਂ ਬਾਬਾ ਗੁਰਬਚਨ ਸਿੰਘ ਜੀ ਦੀ ਸਲਾਨਾ ਬਰਸੀ ਦੇ ਸਬੰਧ ਵਿੱਚ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਸਮਾਗਮ ਵਿੱਚ ਮੇਰੇ ਚਾਚਾ ...
09/10/2026

ਜ਼ੀਰਾ ਤੋਂ ਬਾਬਾ ਗੁਰਬਚਨ ਸਿੰਘ ਜੀ ਦੀ ਸਲਾਨਾ ਬਰਸੀ ਦੇ ਸਬੰਧ ਵਿੱਚ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਸਮਾਗਮ ਵਿੱਚ ਮੇਰੇ ਚਾਚਾ ਚੇਅਰਮੈਨ ਸ.ਮਹਿੰਦਰਜੀਤ ਸਿੰਘ ਜ਼ੀਰਾ ਜੀ ਨੇ ਪਹੁੰਚ ਕੇ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

ਪਿੰਡ ਵਲਟੋਹਾ ਕੇ ਤੋਂ ਸ. ਗੁਰਤੇਜ ਸਿੰਘ ਜੀ ਅਤੇ ਸ. ਗੁਰਭੇਜ ਸਿੰਘ ਜੀ ਦੇ ਸਤਿਕਾਰਯੋਗ ਪਿਤਾ ਸ. ਜਸਵੰਤ ਸਿੰਘ ਕੰਡਕਟਰ ਜੀ ਕੱਲ ਰਾਤ ਅਕਾਲ ਚਲਾਣਾ ...
09/10/2026

ਪਿੰਡ ਵਲਟੋਹਾ ਕੇ ਤੋਂ ਸ. ਗੁਰਤੇਜ ਸਿੰਘ ਜੀ ਅਤੇ ਸ. ਗੁਰਭੇਜ ਸਿੰਘ ਜੀ ਦੇ ਸਤਿਕਾਰਯੋਗ ਪਿਤਾ ਸ. ਜਸਵੰਤ ਸਿੰਘ ਕੰਡਕਟਰ ਜੀ ਕੱਲ ਰਾਤ ਅਕਾਲ ਚਲਾਣਾ ਕਰ ਗਏ ਸਨ। ਅੱਜ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਮੇਰੇ ਚਾਚਾ ਚੇਅਰਮੈਨ ਸ. ਮਹਿੰਦਰਜੀਤ ਸਿੰਘ ਜ਼ੀਰਾ ਜੀ ਨੇ ਪਹੁੰਚ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਅਤੇ ਸ਼ਰਧਾ ਦੇ ਫ਼ੁੱਲ ਭੇਂਟ ਕੀਤੇ । ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

ਜੀਰਾ ਹਲਕਾ ਮੇਰੀ ਤਾਕਤ
09/10/2026

ਜੀਰਾ ਹਲਕਾ ਮੇਰੀ ਤਾਕਤ

ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਦੇ ਸਬੰਧ ਵਿੱਚ ਪਿੰਡ ਚੋਟੀਆਂ ਵਿਖੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਸਮ...
08/10/2026

ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਦੇ ਸਬੰਧ ਵਿੱਚ ਪਿੰਡ ਚੋਟੀਆਂ ਵਿਖੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਸਮਾਗਮ ਤੇ ਮੇਰੇ ਛੋਟੇ ਵੀਰ ਸ. ਮਹਿਕਦੀਪ ਸਿੰਘ ਜ਼ੀਰਾ ਜੀ ਨੇ ਸਾਥੀਆਂ ਨਾਲ ਪਹੁੰਚ ਕੇ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਦੇ ਸਬੰਧ ਵਿੱਚ ਪਿੰਡ ਚਾਂਗੀਆਂ ਦੇ ਨਗਰ ਵਾਸੀਆਂ ਵਲੋਂ ਚਾਹ ਪਕੌੜਿਆ ਦੇ ਲੰਗਰ ਵਿੱਚ ਮੇਰੇ ...
08/10/2026

ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਦੇ ਸਬੰਧ ਵਿੱਚ ਪਿੰਡ ਚਾਂਗੀਆਂ ਦੇ ਨਗਰ ਵਾਸੀਆਂ ਵਲੋਂ ਚਾਹ ਪਕੌੜਿਆ ਦੇ ਲੰਗਰ ਵਿੱਚ ਮੇਰੇ ਛੋਟੇ ਵੀਰ ਸ. ਮਹਿਕਦੀਪ ਸਿੰਘ ਜ਼ੀਰਾ ਜੀ ਨੇ ਸਾਥੀਆਂ ਨਾਲ ਪਹੁੰਚ ਕੇ ਹਾਜ਼ਰੀ ਲਗਵਾਈ।

ਜ਼ੀਰਾ ਤੋ ਪ੍ਰਧਾਨ ਸ. ਜਸਬੀਰ ਸਿੰਘ ਭੁੱਟੋ ਜੀ ਦੇ ਨਜ਼ਦੀਕੀ ਰਿਸ਼ਤੇਦਾਰ  ਸਰਦਾਰਨੀ ਸੁਖਵੰਤ ਕੌਰ ਜੀ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ। ਅੱਜ ਅ...
08/10/2026

ਜ਼ੀਰਾ ਤੋ ਪ੍ਰਧਾਨ ਸ. ਜਸਬੀਰ ਸਿੰਘ ਭੁੱਟੋ ਜੀ ਦੇ ਨਜ਼ਦੀਕੀ ਰਿਸ਼ਤੇਦਾਰ ਸਰਦਾਰਨੀ ਸੁਖਵੰਤ ਕੌਰ ਜੀ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ। ਅੱਜ ਅੰਤਿਮ ਅਰਦਾਸ ਵਿੱਚ ਮੇਰੇ ਛੋਟੇ ਵੀਰ ਸ. ਮਹਿਕਦੀਪ ਸਿੰਘ ਜ਼ੀਰਾ ਜੀ ਨੇ ਸਾਥੀਆਂ ਨਾਲ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ।

ਪਿੰਡ ਸ਼ੀਹਾਂਪਾੜੀ ਤੋ ਸਾਬਕਾ ਸਰਪੰਚ ਸ. ਹਰਦੀਪ ਸਿੰਘ ਜੀ ਦੇ ਧਰਮ ਪਤਨੀ ਸਰਦਾਰਨੀ ਬਲਵਿੰਦਰ ਕੌਰ ਜੀ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ। ਅੱਜ ਅ...
08/10/2026

ਪਿੰਡ ਸ਼ੀਹਾਂਪਾੜੀ ਤੋ ਸਾਬਕਾ ਸਰਪੰਚ ਸ. ਹਰਦੀਪ ਸਿੰਘ ਜੀ ਦੇ ਧਰਮ ਪਤਨੀ ਸਰਦਾਰਨੀ ਬਲਵਿੰਦਰ ਕੌਰ ਜੀ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ। ਅੱਜ ਅੰਤਿਮ ਅਰਦਾਸ ਵਿੱਚ ਮੇਰੇ ਛੋਟੇ ਵੀਰ ਸ. ਮਹਿਕਦੀਪ ਸਿੰਘ ਜ਼ੀਰਾ ਜੀ ਨੇ ਸਾਥੀਆਂ ਨਾਲ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ।

ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਦੇ ਸਬੰਧ ਵਿੱਚ ਪਿੰਡ ਸੱਧਰ ਵਾਲਾ ਅਤੇ ਮੋਹਕਮ ਵਾਲਾ ਅਰਾਈਆ ਵਾਲਾ ਦੇ ਨਗਰ ਵਾਸੀਆਂ ਵਲੋਂ ਫ...
08/10/2026

ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਦੇ ਸਬੰਧ ਵਿੱਚ ਪਿੰਡ ਸੱਧਰ ਵਾਲਾ ਅਤੇ ਮੋਹਕਮ ਵਾਲਾ ਅਰਾਈਆ ਵਾਲਾ ਦੇ ਨਗਰ ਵਾਸੀਆਂ ਵਲੋਂ ਫਰੂਟ ਚਾਟ ਦੇ ਲੰਗਰ ਵਿੱਚ ਮੇਰੇ ਛੋਟੇ ਵੀਰ ਸ. ਮਹਿਕਦੀਪ ਸਿੰਘ ਜ਼ੀਰਾ ਜੀ ਨੇ ਸਾਥੀਆਂ ਨਾਲ ਪਹੁੰਚ ਕੇ ਹਾਜ਼ਰੀ ਲਗਵਾਈ।

ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਦੇ ਸਬੰਧ ਵਿੱਚ ਪਿੰਡ ਬਹਿਕ ਗੁੱਜਰਾਂ ਦੇ ਸਕੂਲ ਵਿੱਚ ਇਲਾਕੇ ਦੀ ਸੁੱਖ ਸ਼ਾਂਤੀ ਲਈ ਨਗਰ ਵਾ...
08/10/2026

ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਦੇ ਸਬੰਧ ਵਿੱਚ ਪਿੰਡ ਬਹਿਕ ਗੁੱਜਰਾਂ ਦੇ ਸਕੂਲ ਵਿੱਚ ਇਲਾਕੇ ਦੀ ਸੁੱਖ ਸ਼ਾਂਤੀ ਲਈ ਨਗਰ ਵਾਸੀਆਂ ਵਲੋਂ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਸਮਾਗਮ ਵਿੱਚ ਮੇਰੇ ਚਾਚਾ ਚੇਅਰਮੈਨ ਸ. ਮਹਿੰਦਰਜੀਤ ਸਿੰਘ ਜ਼ੀਰਾ ਅਤੇ ਛੋਟੇ ਵੀਰ ਸ. ਮਹਿਕਦੀਪ ਸਿੰਘ ਜ਼ੀਰਾ ਜੀ ਸਾਥੀਆਂ ਨਾਲ ਪਹੁੰਚ ਕੇ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਦੇ ਸਬੰਧ ਵਿੱਚ ਮੱਖੂ ਰੋਡ ਜ਼ੀਰਾ ਵਿਖੇ ਸਾਰੇ ਦੁਕਾਨਦਾਰ ਵੀਰਾਂ ਨੇ ਸੁੱਖ ਸ਼ਾਂਤੀ ਦੇ ਲਈ ...
08/10/2026

ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਦੇ ਸਬੰਧ ਵਿੱਚ ਮੱਖੂ ਰੋਡ ਜ਼ੀਰਾ ਵਿਖੇ ਸਾਰੇ ਦੁਕਾਨਦਾਰ ਵੀਰਾਂ ਨੇ ਸੁੱਖ ਸ਼ਾਂਤੀ ਦੇ ਲਈ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਸਮਾਗਮ ਵਿੱਚ ਮੇਰੇ ਛੋਟੇ ਵੀਰ ਸ. ਮਹਿਕਦੀਪ ਸਿੰਘ ਜ਼ੀਰਾ ਜੀ ਨੇ ਸਾਥੀਆਂ ਨਾਲ ਪਹੁੰਚ ਕੇ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

Address

Zira
142047

Alerts

Be the first to know and let us send you an email when Kulbir Singh Zira posts news and promotions. Your email address will not be used for any other purpose, and you can unsubscribe at any time.

Contact The Organization

Send a message to Kulbir Singh Zira:

Shortcuts

Share