10/08/2022
ਯਾਰ ਨਾ ਕਦੇ ਵੀ ਬੇਕਾਰ ਰੱਖੀਏ,
ਉੱਚੇ☝🏻ਸਦਾ ਵਿਚਾਰ ਰੱਖੀਏ......
ਗੱਲਾਂ ਕਰੀਏ ਹਮੇਸ਼ਾ ਮੂੰਹ ਤੇ,
ਐਵੇਂ ਨਾ ❤ਦਿਲ ਵਿੱਚ ਖਾਰ ਰੱਖੀਏ 😊😉!!!!
Rakesh Sangha
Contact information, map and directions, contact form, opening hours, services, ratings, photos, videos and announcements from Anand Bhavan changi Airport in Singapore, Public & Government Service, Singapore.
10/08/2022
ਯਾਰ ਨਾ ਕਦੇ ਵੀ ਬੇਕਾਰ ਰੱਖੀਏ,
ਉੱਚੇ☝🏻ਸਦਾ ਵਿਚਾਰ ਰੱਖੀਏ......
ਗੱਲਾਂ ਕਰੀਏ ਹਮੇਸ਼ਾ ਮੂੰਹ ਤੇ,
ਐਵੇਂ ਨਾ ❤ਦਿਲ ਵਿੱਚ ਖਾਰ ਰੱਖੀਏ 😊😉!!!!
Rakesh Sangha
30/06/2022
ਕਹਿਰ ਖੁਦਾ ਬਾਪੂ ਉੱਤੇ
ਕਹਿਰ ਖੁਦਾ ਦਾ ਮਾਂ ਤੇ।
ਕੋਈ ਨਾ ‘ਕਲਸੀ’ ਬਹਿ ਸਕਦਾ,
ਕਦੇ ਪੁੱਤ ਜਵਾਨ ਦੀ ਥਾਂ ਤੇ।
Written & Voice .s.kalsi #295 #🥺 #😔 #💔
30/04/2022
ਹਰ ਕੋਈ ਮਾੜਾ ਨਹੀਂ ਤੇ
ਹਰ ਕੋਈ ਚੰਗਾ ਨਹੀਂ
ਜਿਹੜਾ ਦੁੱਖ ਚ ਨਾਲ ਖੜ੍ਹੇ
ਉਹਦੇ ਜਿਹਾ ਕੋਈ ਬੰਦਾ ਨਹੀਂ!
Sangha
15/04/2022
''God is everything,God is everything .Without God,there is nothing at all......''
08/04/2022
ਹਮੇਸ਼ਾ ਖੂਬਸੂਰਤ ਬੋਲ ਦਿਲ ਜਿੱਤਦੇ ਨੇ
ਨਾ ਕਿ ਸੋਹਣਾ ਲਿਬਾਸ
ਹਮੇਸ਼ਾ ਚੰਗੇ ਕਿਰਦਾਰ ਨੂੰ ਸਲਾਮਾਂ ਹੁੰਦੀਆਂ ਨੇ
ਨਾ ਕਿ ਸੋਹਣੀਆਂ ਸੂਰਤਾਂ ਨੂੰ
Sangha
03/04/2022
ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਖਤਮ ਕਰੋ
ਫਿਰ ਰੱਬ ਆਪਣੇ ਆਪ ਰਾਜੀ ਹੋ ਜਾਵੇਗਾ
Sangha
27/03/2022
ਰਿਸ਼ਤਿਆਂ ਦੇ ਮੋਹ ਕਰਕੇ ਹੀ
ਇਕੱਲਾਪਨ ਮਹਿਸੂਸ ਨਹੀਂ ਹੁੰਦਾ
ਨਹੀਂ ਤਾਂ ਦੁਨੀਆਂ ਤੇ ਹਰ ਇਨਸਾਨ
ਇਕੱਲਾ ਹੀ ਹੈ
sangha