Gurbhej Singh Guraya

Directions

Gurbhej Singh Guraya Contact information, map and directions, contact form, opening hours, services, ratings, photos, videos and announcements from Gurbhej Singh Guraya, Social service, 10000 W Ohare Ave, Chicago, IL.

Moods … Swing…. Moments… Memories….
09/20/2026

Moods … Swing…. Moments… Memories….

ਡਾ. ਸ਼ੰਕਰ ਕੁਮਾਰ ਸਨਿਆਲ ਜੀ, ਪ੍ਰਧਾਨ, ਹਰਿਜਨ ਸੇਵਕ ਸੰਘ , ਸ਼੍ਰੀ ਨਰੇਸ਼ ਯਾਦਵ ਜੀ, ਸਾਬਕਾ ਮੈਂਬਰ ਰਾਜ ਸਭਾ, ਸ਼੍ਰੀ ਸ਼੍ਰੀਭਗਵਾਨ ਸ਼ਰਮਾ ਜੀ, ...
09/19/2026

ਡਾ. ਸ਼ੰਕਰ ਕੁਮਾਰ ਸਨਿਆਲ ਜੀ, ਪ੍ਰਧਾਨ, ਹਰਿਜਨ ਸੇਵਕ ਸੰਘ , ਸ਼੍ਰੀ ਨਰੇਸ਼ ਯਾਦਵ ਜੀ, ਸਾਬਕਾ ਮੈਂਬਰ ਰਾਜ ਸਭਾ, ਸ਼੍ਰੀ ਸ਼੍ਰੀਭਗਵਾਨ ਸ਼ਰਮਾ ਜੀ, ਦਿੱਲੀ ਸਟੇਟ ਪ੍ਰਧਾਨ, ਹਰਿਜਨ ਸੇਵਕ ਸੰਘ ਅਤੇ ਸ਼੍ਰੀਮਤੀ ਉਰਮਿਲਾ ਸ਼੍ਰੀਵਾਸਤਵ ਜੀ ਨਾਲ ਸ਼੍ਰੀ ਵਿਨੋਬਾ ਭਾਵੇ ਜੀ ਅਤੇ ਉਨ੍ਹਾਂ ਦੀ ਵਿਚਾਰਧਾਰਾ ਬਾਰੇ ਵਿਚਾਰ-ਵਟਾਂਦਰਾ ਕਰਦਿਆਂ.. ਯਾਦਗਾਰੀ ਤਸਵੀਰ ॥

With Dr. Shankar Kumar Sanyal, President, Harijan Sevak Sangh, Sh. Naresh Yadav, former M P (Rajya Sabha), Sh. Sribhagwan Sharma Ji, Delhi State President, Harijan Sevak Sangh and Smt. Urmila Srivastava discussing Acharya Vinoba Bhave Ji and his ideology.

ਸਾਡੇ ਹੋਣਹਾਰ ਭਤੀਜ ਦਾਨਿਸ਼ ਸ਼ਾਹੀ ਨੇ ਸੰਗੀਤ ਨੂੰ ਸ਼ੌਕ ਵਜੋਂ  ਪਾਲਿਆ ਹੈ। ਸਮਰਾਲੇ ਦੀ ਮਿੱਟੀ ਦਾ ਤਾਂ ਸੁਰਾਂ ਨਾਲ ਪੁਰਾਣਾ ਰਿਸ਼ਤਾ ਹੈ।  ਦਾਨਿ...
08/16/2026

ਸਾਡੇ ਹੋਣਹਾਰ ਭਤੀਜ ਦਾਨਿਸ਼ ਸ਼ਾਹੀ ਨੇ ਸੰਗੀਤ ਨੂੰ ਸ਼ੌਕ ਵਜੋਂ ਪਾਲਿਆ ਹੈ। ਸਮਰਾਲੇ ਦੀ ਮਿੱਟੀ ਦਾ ਤਾਂ ਸੁਰਾਂ ਨਾਲ ਪੁਰਾਣਾ ਰਿਸ਼ਤਾ ਹੈ। ਦਾਨਿਸ਼ ਨੂੰ ਸੰਗੀਤ ਦੀ ਗੁੱੜ੍ਹਤੀ ਨਾਨਕਿਆਂ ਵੱਲੋਂ ਮਿਲੀ ਏ ।ਉਹਦਾ ਇਹ ਜਨੂੰਨ ਕੈਨੇਡਾ, ਚੰਡੀਗੜ੍ਹ, ਕਰਨਾਲ ਹੁੰਦਾਂ ਹੋਇਆ ਫੇਰ ਸਮਰਾਲੇ ਪਰਤ ਆਇਆ ਹੈ.
ਰੱਜ ਕੇ ਸੋਹਣੇ ਤੇ ਮਖ਼ਮਲੀ ਆਵਾਜ਼ ਵਾਲੇ ਦਾਨਿਸ਼ ਲਈ ਲੋਕ ਗਾਇਕ ਰਵਿੰਦਰ ਗਰੇਵਾਲ ਤੇ ਹਿਮੰਤ ਸੰਧੂ ਹੁਰੀਂ ਰਾਹ ਦਸੇਰੇ ਹਨ। ਸੰਗੀਤ ਸਾਧਾਨਾ ਕਰਦਿਆਂ ਉਹਨੇ ਠੱਰਮੇ ਨਾਲ ਪਲੇਠੀ ਐਲਬਮ “lucid “ ਛੇ ਗਾਣੇ “ ਰਿਕਾਰਡ ਕਰਵਾਈ ਹੈ .॥
ਖੁਸ਼ਆਮਦੀਦ …. ਆਸ਼ੀਰਵਾਦ।
ਐਲਬਮ ਦਾ ਲਿੰਕ ।

https://open.spotify.com/album/0DDO4yHcdIm1nPjQk23cdr?si=JETwyeAIQlKawmWj3YAn-g&utm_source=whatsapp

ਰੱਬ ਦਾਨਿਸ਼ ਸ਼ਾਹੀ ਨੂੰ ਹੋਰ ਤਰੱਕੀਆਂ ਬਖਸ਼ੇ। ਸਾਡੇ ਹੋਣਹਾਰ ਭਤੀਜੇ ਲਈ ਬਹੁਤ-ਬਹੁਤ ਦੁਆਵਾਂ ਤੇ ਪਿਆਰ

…Gurbhej Singh Guraya Daljeet Singh ShahiAvi SandhuBobby SidhuKumar PawanAvi Singh

$hahi · EP · 2026 · 6 songs

08/04/2026

Gurbhej Singh Guraya is a distinguished legal professional serving as the Chief Public Prosecutor, Government of NCT of Delhi under the Home Ministry. With nearly three decades of dedicated service in the legal field, he has played an important role in the justice system of Delhi.

He also served as the Secretary of Punjabi Academy, Delhi Government, contributing towards the promotion and preservation of Punjabi language, literature, and culture.

An alumnus of DAV College, Sector 10, Chandigarh, Gurbhej Singh Guraya represents commitment, professionalism, and service to society.

SIKH RIDERS proudly honours his valuable contribution to law, governance, and Punjabi heritage. 🙏⚖️

ਸ਼ਿਕਾਗੋ ਨਾਲ ਲੱਗਦੇ ਕਰਾਊਨ ਪੁਆਇੰਟ ਸ਼ਹਿਰ ਵਿਖੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਇਸ ਅਸਥਾਨ ’ਤੇ ਉੱਚ ਦੁਮਾਲੜ੍ਹੇ ਪ...
07/12/2026

ਸ਼ਿਕਾਗੋ ਨਾਲ ਲੱਗਦੇ ਕਰਾਊਨ ਪੁਆਇੰਟ ਸ਼ਹਿਰ ਵਿਖੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਇਸ ਅਸਥਾਨ ’ਤੇ ਉੱਚ ਦੁਮਾਲੜ੍ਹੇ ਪੰਜਾਬੀ ਸ਼ਾਇਰ ਸ੍ਰੀ ਰਵਿੰਦਰ ਸਹਿਰਾਅ ਜੀ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪੰਜਾਬੀ ਭਾਸ਼ਾ ਨਾਲ ਪਿਆਰ ਕਰਨ ਵਾਲੇ ਬੱਚਿਆਂ ਨੂੰ ਮਾਂ-ਬੋਲੀ ਪੰਜਾਬੀ ਸਿਖਾਉਣ ਦਾ ਇੱਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ।

ਇਨ੍ਹਾਂ ਕਲਾਸਾਂ ਦਾ ਹਿੱਸਾ ਬਣਨਾ ਮੇਰੇ ਲਈ ਮਾਣ, ਖੁਸ਼ੀ ਅਤੇ ਸਨਮਾਨ ਦੀ ਗੱਲ ਸੀ। ਬੱਚਿਆਂ ਨਾਲ ਰੂ-ਬ-ਰੂ ਹੋ ਕੇ ਉਨ੍ਹਾਂ ਦੇ ਮਨਾਂ ਵਿੱਚ ਆਪਣੀ ਮਾਂ-ਬੋਲੀ ਪ੍ਰਤੀ ਪਿਆਰ ਅਤੇ ਉਤਸ਼ਾਹ ਦੇਖ ਕੇ ਬਹੁਤ ਸਕੂਨ ਮਿਲਿਆ। ਉਸ ਧਰਤੀ ’ਤੇ ਪੰਜਾਬੀ ਦੀ ਮਹਿਕ ਨੂੰ ਜਿਉਂਦਾ ਰੱਖਣ ਲਈ ਹੋ ਰਹੇ ਅਜਿਹੇ ਯਤਨ ਸੱਚਮੁੱਚ ਪ੍ਰੇਰਣਾਦਾਇਕ ਹਨ।

ਸ੍ਰ.ਰਵਿੰਦਰ ਸਹਿਰਾਅ, ਸ੍ਰ ਕੁਲਦੀਪ ਸਿੰਘ ਢਿੱਲੋ, ਸ੍ਰੀ ਭੁਪਿੰਦਰ ਸਿੰਘ , ਸ੍ਰ ਸਵਰਨ ਸਿੰਘ ਟਿਵਾਣਾ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਇਸ ਨੇਕ ਕਾਰਜ ਲਈ ਦਿਲੋਂ ਵਧਾਈ ਅਤੇ ਸ਼ੁਭ-ਕਾਮਨਾਵਾਂ। ਉਨ੍ਹਾਂ ਦੀ ਮਾਂ-ਬੋਲੀ ਪੰਜਾਬੀ ਪ੍ਰਤੀ ਸੇਵਾ-ਭਾਵਨਾ ਅਤੇ ਸਮਰਪਣ ਹਰ ਪੰਜਾਬੀ ਲਈ ਮਾਣ ਦੀ ਗੱਲ ਹੈ।

ਯਾਦਗਾਰੀ ਤਸਵੀਰਾਂ

07/11/2026

Address

10000 W Ohare Ave
Chicago, IL
60666-1007

Website

Alerts

Be the first to know and let us send you an email when Gurbhej Singh Guraya posts news and promotions. Your email address will not be used for any other purpose, and you can unsubscribe at any time.

Shortcuts

Share

Category