Dil ਲੱਗਿਅਾ ਨੀ ਮੇਰਾ ਚੰਨਾ Ajj ਸਾਰਾ ਦਿਨ
r
ਤੇਰੇ ਬਿਨਾਂ ਸਾਹ ਤਾਂ ਚੱਲ ਰਹੇ ਆ ਪਰ ਜਿੰਦਗੀ ਰੁਕੀ ਹੋਈ ਆ
ਕਿਵੇਂ ਕਰੀਏ ਤੇਰੇ ਵਾਪਿਸ ਆਉਣ ਦਾ ਇੰਤਜਾਰ ਸਾਨੂੰ ਆਸ ਹੀ ਮੁੱਕੀ ਹੋਈ ਆ॥
ਮੈਂ ਨਾਂ ਹੀ ਕਿਸੇ ਨੂੰ ਛੱਡਿਆ ਤੇ ਨਾਂ ਹੀ ਕਿਸੇ ਨੇ ਮੈਨੂੰ ਛੱਡਿਆ
ਪਰ ਇੱਕ ਗੱਲ ਸੱਚੀ ਦੱਸਦਾ ਕਿ ਕੋਈ ਮੈਨੂੰ ਭੁੱਲ ਗਿਆ ਤੇ ਕਿਸੇ ਨੂੰ ਮੈਂ ਭੁੱਲ ਗਿਆ॥
ਕਿਸੇ ਤੋ ਬਿਨਾਂ ਰਹਿਣਾ ਕਿੰਨਾ ਔਖਾ ਉਸ ਇਨਸਾਨ ਨੂੰ ਪੁੱਛਕੇ ਦੇਖੋ
ਜੋ ਵਕਤ ਦੇ ਨਾਲ ਨਾਲ ਯਾਦਾਂ ਨੂੰ ਵੀ ਆਪਣੇ ਪੱਲੇ ਨਾਲ ਬੰਨਕੇ ਜੀਅ ਰਿਹਾ ਹੁੰਦਾ॥
ਉਏ ਤੂੰ ਮੈਨੂੰ ਦਿਲ ਦੇ ਕਿਸੇ ਕੋਨੇ ਵਿੱਚ ਸੰਭਾਲਕੇ ਰੱਖੀ
ਜੇ ਕਿਸੇ ਨੇ ਮੇਰੇ ਬਾਰੇ ਪੁੱਛਿਆ ਤਾਂ ਕਹਿਦੀ ਕਿ ਕਿਰਾਏਦਾਰ ਆ॥
ਕੀ ਪਤਾ ਮੇਰੇ ਤੋ ਕੋਈ ਗਲਤੀ ਹੋਈ ਹੋਵੇਗੀ
ਬੇਵਜ੍ਹਾ ਤਾਂ ਕੋਈ ਵੀ ਇਨਸਾਨ ਆਪਣਿਆ ਨੂੰ ਛੱਡਕੇ ਨੀ ਜਾਂਦਾ॥
ਕਿਸੇ ਨੂੰ ਪਿਆਰ ਕਰਕੇ ਭੁੱਲਣਾ ਬਹੁਤ ਅੌਖਾ ਕੰਮ ਹੈ
ਬੱਸ ਏਦਾਂ ਸਮਝ ਲਵੋ ਕਿ ਦਿਲ ਨੂੰ ਧੜਕਣ ਤੋਂ ਬਿਨਾਂ ਰਹਿਣਾ ਪੈਂਦਾ॥
ਤੂੰ ਕਦੇ ਇਕੱਲੇਪਣ ਵਿੱਚ ਬੈਠਕੇ ਦਿਲ ਤੋ ਸਾਡੇ ਬਾਰੇ ਪੁੱਛੀ
ਤੈਨੂੰ ਫੇਰ ਪਤਾ ਲੱਗੂ ਕਿ ਅਸੀ ਤੇਰਾ ਪਰਛਾਵਾਂ ਬਣੇ ਹੋਏ ਸੀ॥
ਤੂੰ ਕਦੇ ਮੇਰੇ ਦਿਲ ਦੀ ਮੁਹੱਬਤ ਕੋਲ ਆ ਕੇ ਬੈਠੀ
ਤੈਨੂੰ ਫੇਰ ਪਤਾ ਲੱਗੂ ਦਿਲ ਮੇਰਾ ਕਿੰਨਾ ਤੇ ਤੇਰਾ ਕਿੰਨਾ ਹੋ ਗਿਆ॥
Click here to claim your Sponsored Listing.
Location
Category
Website
Address
8 Brooklyn Street
New York, NY
14001
